ਪੰਜਾਬ
Jalandhar West bypoll : ਸ਼ੀਤਲ ਅੰਗੁਰਾਲ ਨੇ ਜਲੰਧਰ ਜ਼ਿਮਨੀ ਚੋਣ ਲਈ ਭਰਿਆ ਨਾਮਜ਼ਦਗੀ ਪੱਤਰ, ਇਸ ਤੋਂ ਪਹਿਲਾਂ ਕੱਢਿਆ ਰੋਡ ਸ਼ੋਅ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ,ਸਾਬਕਾ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੀ ਰਹੇ ਮੌਜੂਦ
Punjab News :ਕੇਂਦਰ ਵੱਲੋਂ 14 ਫਸਲਾਂ 'ਤੇ MSP ਵਧਾਉਣ ਦੇ ਫੈਸਲੇ ਤੋਂ ਕਿਸਾਨ ਨਾਖੁਸ਼,ਕਿਹਾ -ਵਧਦੀ ਮਹਿੰਗਾਈ ਦੇ ਮੁਕਾਬਲੇ ਦਿੱਤੀ MSP ਨਾਕਾਫ਼ੀ
ਸਾਡੀ ਮੰਗ MSP 'ਤੇ ਕਾਨੂੰਨੀ ਗਾਰੰਟੀ ਹੈ ,ਨਰਮੇ 'ਤੇ MSP 6500 ਸੀ ਪਰ ਖਰੀਦ 4500 ਤੱਕ ਹੋਈ -ਕਿਸਾਨ ਆਗੂ
PSEB News : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੰਪਾਰਟਮੈਂਟ ਪ੍ਰੀਖਿਆ ਦੀ ਬਦਲੀ ਡੇਟਸ਼ੀਟ
PSEB News : ਜਲੰਧਰ 10 ਜੁਲਾਈ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਕਾਰਨ ਪੇਪਰ ਕੀਤਾ ਮੁਲਤਵੀ
ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ 'ਚ ਬਸਪਾ ਉਮੀਦਵਾਰ ਹੋਣਗੇ ਬਿੰਦਰ ਲਾਖਾ : ਜਸਵੀਰ ਸਿੰਘ ਗੜ੍ਹੀ
ਗੜੀ ਨੇ ਕਿਹਾ ਕਿ ਬਸਪਾ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਅੱਜ ਮਿਤੀ 20 ਜੂਨ ਨੂੰ ਦਾਖਲ ਕੀਤੇ ਜਾਣਗੇ
Jalandhar West bypoll: ਬਸਪਾ ਵੱਲੋਂ ਉਮੀਦਵਾਰ ਦਾ ਐਲਾਨ, ਕੌਣ ਲੜੇਗਾ ਚੋਣ?
ਬਸਪਾ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਅੱਜ ਮਿਤੀ 20 ਜੂਨ ਨੂੰ ਦਾਖਲ ਕੀਤੇ ਜਾਣਗੇ।
Punjab News: ਮਰਚੈਂਟ ਨੇਵੀ ਵਿਚ ਭਰਤੀ ਪੰਜਾਬੀ ਨੌਜਵਾਨ ਛੇ ਮਹੀਨੇ ਤੋਂ ਲਾਪਤਾ
ੜਕੇ ਦਾ ਨਾਮ ਹਰਜੋਤ ਸਿੰਘ ਦੱਸਿਆ ਜਾ ਰਿਹਾ ਹੈ।
Punjab News: ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ 11 ਸਾਲਾ ਬੱਚੇ ਦੀ ਹੇਠਾਂ ਡਿੱਗਣ ਕਾਰਨ ਮੌਤ
ਪੁਲਿਸ ਸੂਤਰਾਂ ਅਨੁਸਾਰ ਆਯਾਨ (11) ਪੁੱਤਰ ਚੰਦਰ ਮੋਹਨ ਭੱਟ ਵਾਸੀ ਗੁਰੂ ਨਾਨਕ ਇਨਕਲੇਵ ਐਕਟਿਵਾ ਦੇ ਪਿੱਛੇ ਬੈਠ ਕੇ ਜਾ ਰਿਹਾ ਸੀ।
Chandigarh News: ਡੈਮ ਸੁੱਕਣ ਕਾਰਨ ਪਿੰਜੌਰ ’ਚ ਇਕ ਦਰਜਨ ਬਾਰਾਸਿੰਗੇ ਪਿਆਸੇ ਮਰੇ
ਵਿਭਾਗਾਂ ਦੀ ਖਿੱਚੋਤਾਣ’ਚ ਪਾਣੀ ਲਈ ਕਿਥੇ ਜਾਣ ਜੰਗਲੀ ਜੀਵ?
Punjab News: ਬੰਦੀ ਸਿੰਘਾਂ ਤੇ ਕਿਸਾਨੀ ਮਸਲੇ ਨੂੰ ਸੁਲਝਾ ਕੇ ਬਿੱਟੂ ਵਲੋਂ ਭਾਜਪਾ ਦੀ ਪੰਜਾਬ ਨਾਲ ਮੁਹੱਬਤ ਦਾ ਸੁਨੇਹਾ ਦਿੱਤਾ: ਸਪਰਾ
ਕਿਹਾ, ਰਾਏਕੋਟ ’ਚ ਰੇਲਵੇ ਜੰਕਸ਼ਨ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਲਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਰਵਨੀਤ ਬਿੱਟੂ ਜਾਣਕਾਰੀ ਹਾਸਲ ਕਰਨਗੇ
Punjab News: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ; ਦੋ ਧਿਰਾਂ ਵਲੋਂ ਗੋਲੀਆਂ ਚੱਲਣ ਤੋਂ ਬਾਅਦ ਚਿੜੀ ਤੇ ਹੈਪੀ ਨੂੰ ਹਿਰਾਸਤ ’ਚ ਲਿਆ
ਉਹਨਾ ਦਾ ਤੀਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ।