ਪੰਜਾਬ
Barnala News : ਬਰਨਾਲਾ ਦੇ ਭਾਜਪਾ ਦੇ ਪੋਲਿੰਗ ਬੂਥ ਨੂੰ ਲੈ ਕੇ ਹੋਇਆ ਝਗੜਾ, 2 ਔਰਤਾਂ ਸਣੇ 3 ਜ਼ਖ਼ਮੀ
Barnala News :ਪਿੰਡ ਤਾਜੋ ਕੇ ਵਿਖੇ ਕਿਸਾਨ ਜਥੇਬੰਦੀ ਨੇ ਭਾਰਤੀ ਜਨਤਾ ਪਾਰਟੀ ਦੇ ਪੋਲਿੰਗ ਬੂਥ ਨੂੰ ਪੁੱਟ ਕੇ ਸੁੱਟਿਆ
Ferozepur News : ਫ਼ਿਰੋਜ਼ਪੁਰ ਵਿਖੇ ਬਸਪਾ ਉਮੀਦਵਾਰ ਵੱਲੋਂ ਵੋਟ ਪੋਲ ਕਰਨ ਦੀ ਵੀਡੀਓ ਬਣਾਉਣ ਅਤੇ ਜਨਤਕ ਕਰਨ 'ਤੇ ਮੁਕੱਦਮਾ ਦਰਜ
ਬਸਪਾ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵੋਟ ਪਾਉਣ ਸਮੇਂ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਸੀ
Lakhuwal Closed Polling Booth : ਅੰਮ੍ਰਿਤਸਰ ਦੇ ਪਿੰਡ ਲੱਖੂਵਾਲ ’ਚ ਲੋਕਾਂ ਨੇ ਵੋਟਾਂ ਦਾ ਕੀਤਾ ਬਾਈਕਾਟ
Lakhuwal Closed Polling Booth : ਬੀਤੇ ਦਿਨੀਂ ਹੋਏ ਆਪ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ ਦੇ ਰੋਸ ਵਜੋਂ ਲੋਕਾਂ ਨੇ ਨਹੀਂ ਪੈਣ ਦਿੱਤੀ ਵੋਟ
Lok Sabha Elections 2024 : ਪੰਜਾਬ 'ਚ ਸਵੇਰੇ 11 ਵਜੇ ਤੱਕ 23.91% ਵੋਟਿੰਗ , ਬਠਿੰਡਾ ਅਤੇ ਸੰਗਰੂਰ 'ਚ ਸਭ ਤੋਂ ਵੱਧ ਵੋਟਿੰਗ
ਅੱਜ ਪੰਜਾਬੀ ਤੋੜਨਗੇ ਸਾਰੇ ਰਿਕਾਰਡ , ਦੇਖੋ ਤੁਹਾਡੇ ਇਲਾਕੇ 'ਚ ਕਿੰਨੇ ਫ਼ੀਸਦੀ ਪਈਆਂ ਵੋਟਾਂ?
Lok Sabha Elections 2024 : ਮੁੱਲਾਂਪੁਰ ਦਾਖਾ ’ਚ ਪੋਲਿੰਗ ਬੂਥ 'ਤੇ ਵੋਟਰਾਂ ਦੇ ਸੁਆਗਤ ਲਈ ਲਗਾਏ ਗਏ ਟੈਂਟ
Lok Sabha Elections 2024: ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਨੰਦ ਮਾਣ ਰਹੇ ਹਨ ਦਾਖ਼ਾ ਦੇ ਵੋਟਰ
Lok Sabha Elections 2024 : ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ 'ਤੇ ਬਜ਼ੁਰਗ ਵ੍ਹੀਲ ਚੇਅਰ 'ਤੇ ਬੈਠ ਕੇ ਵੋਟ ਪਾਉਣ ਲਈ ਪਹੁੰਚਿਆ
ਫਤਿਹਗੜ੍ਹ ਸਾਹਿਬ ਲੋਕ ਸਭਾ ਦੇ ਪੋਲਿੰਗ ਬੂਥਾਂ 'ਤੇ ਵੋਟਿੰਗ ਜਾਰੀ
Lok Sabha Elections 2024 : ਬਸਪਾ ਉਮੀਦਵਾਰ ਸੁਰਿੰਦਰ ਕੰਬੋਜ਼ ਮੋਬਾਇਲ ਸਣੇ ਪੋਲਿੰਗ ਬੂਥ ਅੰਦਰ ਗਏ ,ਵੋਟ ਪਾਉਂਦਿਆਂ ਦੀ ਬਣਾਈ ਵੀਡੀਓ
ਸੁਰਿੰਦਰ ਕੰਬੋਜ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ
Lok Sabha Elections 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਨੇ ਸੰਗਰੂਰ 'ਚ ਆਪਣੀ ਵੋਟ ਕੀਤਾ ਦਾ ਇਸਤੇਮਾਲ
CM ਭਗਵੰਤ ਮਾਨ ਨੇ ਕਿਹਾ- 75% ਤੋਂ ਵੱਧ ਵੋਟਿੰਗ ਹੋਣ ਦੀ ਉਮੀਦ ਹੈ
Punjab Lok Sabha Elections 2024 : ਨਾਭਾ ਬਲਾਕ ਦੇ ਪਿੰਡ ਸਹੌਲੀ ਵਿਖੇ 103 ਸਾਲਾਂ ਬਜ਼ੁਰਗ ਮਾਤਾ ਨੇ ਪੋਲਿੰਗ ਬੂਥ 'ਤੇ ਪਾਈ ਆਪਣੀ ਵੋਟ
ਬਜ਼ੁਰਗ ਮਾਤਾ ਬਚਨ ਕੌਰ ਦੇ ਬੇਟੇ ਪਾਖਰ ਸਿੰਘ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਮਾਤਾ ਨੇ ਅੱਜ ਆਪਣੀ ਵੋਟ ਦਾ ਇਸਤੇਮਾਲ ਕੀਤਾ
Lok Sabha Elections 2024 : ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ਜ਼ਿਲ੍ਹੇ 'ਚ ਪਾਈ ਆਪਣੀ ਵੋਟ
ਸੱਤ ਸੂਬਿਆਂ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਪਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਕੁਲ 57 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ