ਪੰਜਾਬ
Lok Sabha Election 2024 : ਪੰਜਾਬ 'ਚ ਖ਼ਤਮ ਹੋਇਆ ਚੋਣ ਪ੍ਰਚਾਰ , 328 ਉਮੀਦਵਾਰ ਲੜਨਗੇ ਚੋਣ
ਪੰਜਾਬ 'ਚ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਨਤੀਜੇ ਆਉਣਗੇ
Amritsar News : ਅੰਮ੍ਰਿਤਸਰ ’ਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ
Amritsar News : ਬਟਾਲਾ ਰੋਡ ’ਤੇ ਬਾਂਕੇ ਬਿਹਾਰੀ ਗਲੀ ’ਚ 15 ਤੋਂ 20 ਦੇ ਕਰੀਬ ਨੌਜਵਾਨਾਂ ਨੇ ਇੱਕ ਘਰ ਦੀ ਕੀਤੀ ਭੰਨਤੋੜ
CM Yogi In Punjab: ਪੰਜਾਬ 'ਚ ਬੋਲੇ CM ਯੋਗੀ, 'ਕਾਂਗਰਸ ਤੇ 'ਆਪ' ਦੋਵੇਂ ਚੋਰ ਹਨ'
ਕਿਹਾ- 48 ਘੰਟੇ ਦਿਓ, ਪੰਜਾਬ 'ਚੋਂ ਮਾਫੀਆ ਦਾ ਸਫਾਇਆ ਕਰ ਦੇਵਾਂਗੇ
Hoshiarpur News: ਸਨਕੀ ਨੌਜਵਾਨ ਦਾ ਕਾਰਾ, ਵਿਆਹ ਲਈ ਰਿਸ਼ਤਾ ਮਨ੍ਹਾਂ ਕਰਨ 'ਤੇ ਲੜਕੀ ਦਾ ਕੀਤਾ ਕਤਲ
Hoshiarpur News: ਆਪਣੇ- ਆਪ ਨੂੰ ਵੀ ਤੇਜ਼ਧਾਰ ਹਥਿਆਰ ਨਾਲ ਕੀਤਾ ਜ਼ਖ਼ਮੀ
Amritsar Drone News : ਅੰਮ੍ਰਿਤਸਰ ’ਚ BSF ਨੇ ਤੀਸਰੀ ਵਾਰ ਪਾਕਿਸਤਾਨੀ ਡਰੋਨ ਤੇ 3 ਕਰੋੜ ਦੀ ਹੈਰੋਇਨ ਕੀਤੀ ਬਰਾਮਦ
Amritsar Drone News : ਸਰਹੱਦੀ ਪਿੰਡ ਰੋਡਾ ਵਾਲਾ ਖੁਰਦ 'ਚ ਹੈਰੋਇਨ ਦੀ ਤਸਕਰੀ ਅਤੇ ਡਰੋਨਾਂ ਦੀ ਆਵਾਜਾਈ ਲਗਾਤਾਰ ਹੈ ਜਾਰੀ
Lok Sabha Elections 2024: ਪੰਜਾਬ 'ਚ DCs ਅਤੇ SSPs ਨੂੰ ਚੋਣਾਂ ਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਨਿਗਰਾਨੀ ਵਧਾਉਣ ਦੇ ਨਿਰਦੇਸ਼
- ਈ.ਵੀ.ਐਮ. ਦੇ ਢੁੱਕਵੇਂ ਪ੍ਰਬੰਧਨ ਅਤੇ ਪੋਲਿੰਗ ਸਟੇਸ਼ਨ ਪ੍ਰਟੋਕੋਲ ਦੇ ਅਮਲ ਵਾਸਤੇ ਠੋਸ ਕਦਮ ਚੁੱਕਣ ਲਈ ਕਿਹਾ
Mohali : ਮੋਹਾਲੀ 'ਚ ਸਕਾਰਪੀਓ ਕਾਰ ਅਤੇ ਟੈਕਸੀ ਵਿਚਾਲੇ ਭਿਆਨਿਕ ਟੱਕਰ ,ਕਬੱਡੀ ਖਿਡਾਰੀ ਦੀ ਹੋਈ ਮੌਤ ,ਟੈਕਸੀ ਡਰਾਈਵਰ ਵੀ ਗੰਭੀਰ ਜ਼ਖਮੀ
ਕਬੱਡੀ ਖਿਡਾਰੀ ਪੰਮਾ ਨੇ ਅਗਲੇ ਮਹੀਨੇ ਟੂਰਨਾਮੈਂਟ ਖੇਡਣ ਜਾਣਾ ਸੀ
Punjab News: ਇਸ ਵਾਰ ਝੂਠ ਬੋਲਣ ਵਾਲਿਆਂ ਨੂੰ ਆਪਣੀ ਵੋਟ ਨਾਲ ਸਬਕ ਸਿਖਾਓ, ਪੰਜਾਬ 'ਚ ਗਰਜੇ ਸਾਂਸਦ ਸੰਜੇ ਸਿੰਘ
ਆਪ ਸਾਂਸਦ ਸੰਜੇ ਸਿੰਘ ਨੇ ਲੁਧਿਆਣਾ 'ਚ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ
ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਣ ਦੀ ਗੱਲ ਕਰਨ ਵਾਲੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਬਰਸਾਤਾਂ ਦੇ ਮੌਸਮ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਉਣ।
Ludhiana News : ਆਪ ਸਾਂਸਦ ਸੰਜੇ ਸਿੰਘ ਨੇ ਲੁਧਿਆਣਾ 'ਚ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ
ਕਿਹਾ- 'ਇਸ ਵਾਰ ਝੂਠ ਬੋਲਣ ਵਾਲਿਆਂ ਨੂੰ ਆਪਣੀ ਵੋਟ ਨਾਲ ਸਬਕ ਸਿਖਾਓ'