ਪੰਜਾਬ
ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ
ਕਰਮਜੀਤ ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
Faridkot News : ਬਦਮਾਸ਼ ਨੇ ਜਾਰੀ ਕੀਤਾ ਪੋਸਟਰ ,ਲਿਖਿਆ -ਹੱਥ ਪੈਰ ਤੋੜਨ ਦੇ 800 ਰੁਪਏ, ਹੱਤਿਆ ਕਰਨ ਦਾ ਰੇਟ 2000 ਰੁਪਏ
ਬੰਦੇ ਕੁੱਟਣ ਲਈ ਸੰਪਰਕ ਕੀਤਾ ਜਾਵੇ -ਪੋਲੂ ਬਦਮਾਸ਼
Lok Sabha Election: ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਗਰਜੇ CM ਭਗਵੰਤ ਮਾਨ, ਲੋਕਾਂ ਦਾ ਹੋਇਆ ਭਾਰੀ ਇਕੱਠ
Lok Sabha Election: ਸੁਖਪਾਲ ਖਹਿਰਾ ਅਤੇ ਪ੍ਰਧਾਨ ਸੁਖਬੀਰ ਬਾਦਲ ‘ਤੇ ਸਾਧਿਆ ਨਿਸ਼ਾਨਾ
Ludhiana News : ਲੁਧਿਆਣਾ 'ਚ 300 ਬੋਤਲਾਂ ਸ਼ਰਾਬ ਤੇ 20 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਕਾਬੂ
ਪਰਾਲੀ 'ਚ ਛੁਪਾ ਰੱਖੀ ਸੀ ਸ਼ਰਾਬ
ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਸਾਰੇ ਆਗੂਆਂ ਨੂੰ ਪਾਰਟੀ 'ਚ ਕਰਵਾਇਆ ਸ਼ਾਮਲ ਅਤੇ ਕੀਤਾ ਸਵਾਗਤ
Punjab News : ਕਾਂਗਰਸ ਨੇਤਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਲਈ MSP ਦੀ ਕਾਨੂੰਨੀ ਗਾਰੰਟੀ ਦਾ ਸਮਰਥਨ
ਢਿੱਲੋਂ ਵੱਲੋਂ ਖੇਤੀਬਾੜੀ ਦੇ ਮੁੜ ਰੁਝਾਨ ਅਤੇ ਪੰਜਾਬ ਵਿੱਚ ਨਿਰਭਰਤਾ ਨੂੰ ਘਟਾਉਣ ਲਈ ਇਤਿਹਾਸਕ ਕੋਸ਼ਿਸ਼ਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਰੋਸ਼ਨੀ ਪਾਈ ਗਈ
Lok Sabha Election: ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਹੰਸ ਨੂੰ ਨੋਟਿਸ ਜਾਰੀ
Lok Sabha Election: ਰਿਟਰਨਿੰਗ ਅਫਸਰ ਨੇ ਦੋ ਦਿਨਾਂ ਵਿੱਚ ਮੰਗਿਆ ਜਵਾਬ
Gurdaspur News: ਗੁਰਦਾਸਪੁਰ ਵਿਚ ਗੋਦਾਮ ਵਿਚ ਲੱਗੀ ਅੱਗ, ਖੇਤ ਵਿਚ ਨਿਕਲੀ ਚੰਗਿਆੜੀ ਕਾਰਨ ਵਾਪਰਿਆ ਹਾਦਸਾ
Gurdaspur News: ਗੋਦਾਮ ਵਿਚ ਪਏ ਪਲਾਸਟਿਕ ਅਤੇ ਲੱਕੜ ਦੇ ਕਰੇਟ ਸੜ ਕੇ ਸੁਆਹ ਹੋ ਗਏ
Lok Sabha Elections 2024: ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ
Lok Sabha Elections 2024: 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ
Khanna News : ਸਮਰਾਲਾ ਦੇ ਪਿੰਡ ਲੱਲ ਕਲਾਂ 'ਚ ਬਜ਼ੁਰਗ ਮਹਿਲਾ ਦਾ ਕਤਲ ,ਗੁਆਂਢੀਆਂ ਦੀ ਰਸੋਈ ਦੇ ਕੱਪਬੋਰਡ 'ਚੋਂ ਮਿਲੀ ਮਹਿਲਾ ਦੀ ਲਾਸ਼
CCTV ਫੁਟੇਜ਼ ਤੋਂ ਖੁੱਲ੍ਹੀ ਪੋਲ ,ਘਰਾਂ ਵਿੱਚ ਕੰਮ ਕਰਦੀ ਸੀ ਮਹਿਲਾ