ਪੰਜਾਬ
Punjab News : ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਅਸਥਾਨ ਵਿਖੇ ਟੇਕਿਆ ਮੱਥਾ
Punjab News : ਪੰਜਾਬ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ
Malout news : ਸੱਜੇ ਕੰਨ ਜੀ ਜਗ੍ਹਾ ਕਰ ਦਿੱਤਾ ਖੱਬੇ ਕੰਨ ਦਾ ਆਪਰੇਸ਼ਨ, ਡਾਕਟਰ ਦੀ ਵੱਡੀ ਲਾਪਰਵਾਹੀ
Malout news : ਆਪਰੇਸ਼ਨ ਥੀਏਟਰ ’ਚ ਹੀ ਡਾਕਟਰ ਨੇ ਮੰਗੇ 10 ਹਜ਼ਾਰ ਰੁਪਏ, ਕਿਹਾ ਹੱਡੀ ਬਦਲਣ ਦੀ ਹੈ ਫੀਸ
Abohor News: ਖੇਤ ਵਿਚ ਪਾਣੀ ਪਿੱਛੇ ਲੜ ਪਏ ਚਾਚਾ-ਭਤੀਜਾ, ਬਚਾਉਣ ਲਈ ਅੱਗੇ ਆਏ ਮੈਂਬਰ ਵੀ ਹੋਏ ਲਹੂ-ਲੁਹਾਣ
Abohor News: ਜ਼ਖ਼ਮੀ ਹਾਲਤ ਵਿਚ ਸਾਰੇ ਹਸਪਤਾਲ ਭਰਤੀ
Jalandhar Fire News : ਜਲੰਧਰ ’ਚ ਖ਼ਾਲੀ ਪਲਾਟ 'ਚ ਬਣੇ ਸਕਰੈਪ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
Jalandhar Fire News : ਕਈ ਘਰਾਂ ਨੂੰ ਕਰਵਾਇਆ ਖ਼ਾਲੀ, ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ
Constituency Gurdaspur: ਸਰਹੱਦੀ ਹਲਕਾ ਗੁਰਦਾਸਪੁਰ ਦੇਸ਼ ਨੂੰ ਦੇ ਚੁੱਕਾ ਤਿੰਨ ਕੇਂਦਰੀ ਮੰਤਰੀ, ਪਰ ਜ਼ਿਲ੍ਹੇ 'ਚ ਹੁਣ ਤੱਕ ਨਹੀਂ ਹੋਇਆ ਵਿਕਾਸ
Constituency Gurdaspur: ਸਿਆਸਤ ’ਚ ਗੁਰਦਾਸਪੁਰ ਮਾਣਮੱਤੀ ਭੂਮਿਕਾ ਨਿਭਾਉਂਦਾ ਰਿਹਾ ਹੈ, ਚਾਹੇ ਉਹ ਭੂਮਿਕਾ ਪੰਜਾਬ ਦੀ ਸਿਆਸਤ ’ਚ ਹੋਵੇ ਜਾਂ ਕੇਂਦਰੀ ਸਿਆਸਤ ’ਚ।
Samana News: ਅਵਾਰਾ ਕੁੱਤਿਆਂ ਦੀ ਦਹਿਸ਼ਤ, 10 ਤੋਂ ਵੱਧ ਭੇਡਾਂ, ਬੱਕਰੀਆਂ ਨੂੰ ਨੋਚ-ਨੋਚ ਖਾਧਾ
Samana News: ਅਵਾਰਾ ਕੁੱਤੇ ਲਗਾਤਾਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।
Faridkot Murder : ਫ਼ਸਲ ਵੇਚ ਕੇ ਵਾਪਸ ਜਾਂਦੇ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
Faridkot Murder :ਆੜ੍ਹਤੀਏ ਤੋਂ 50 ਹਜ਼ਾਰ ਰੁਪਏ ਨਗਦ ਲੈ ਜਾ ਰਿਹਾ ਸੀ ਘਰ
Punjab News: ਮੁਹਾਲੀ ਵਿਚ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼; 155 ਲੋਕ ਗ੍ਰਿਫ਼ਤਾਰ
ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚੋਂ 18 ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ ਅਤੇ 137 ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ।
Punjab News: ਦਿਮਾਗ ਦੀ ਨਾੜੀ ਫਟਣ ਕਰ ਕੇ 19 ਸਾਲਾ ਨੌਜਵਾਨ ਦੀ ਮੌਤ
ਮ੍ਰਿਤਕ ਦੀ ਪਛਾਣ ਕੁਲਰਾਜ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜ਼ੈਲਦਾਰ ਵਜੋਂ ਹੋਈ ਹੈ।
Lok Sabha Elections 2024: ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ ਯੋਗੀ ਆਦਿੱਤਿਆਨਾਥ; ਸੁਨੀਲ ਜਾਖੜ ਨੇ ਦਿਤਾ ਸੱਦਾ
ਭਾਜਪਾ ਹਾਈ ਕਮਾਂਡ ਮੁਤਾਬਕ ਯੋਗੀ ਆਦਿੱਤਿਆਨਾਥ ਪੰਜਾਬ 'ਚ ਚੋਣ ਰੈਲੀਆਂ ਕਰਦੇ ਵੀ ਨਜ਼ਰ ਆਉਣਗੇ।