ਪੰਜਾਬ
Punjab News : ਆਸ਼ਾ ਵਰਕਰਾਂ ਤੇ ਮਿਡ-ਡੇ-ਮੀਲ ਵਰਕਰਾਂ ਦੀ ਲੱਗੀ ਚੋਣ ਡਿਊਟੀ , 200 ਰੁਪਏ ਪ੍ਰਤੀ ਦਿਨ ਮਿਲੇਗਾ ਮਾਨ ਭੱਤਾ
ਪੋਲਿੰਗ ਪਾਰਟੀਆਂ ਨੂੰ ਖਾਣੇ ਜਾਂ ਸਿਹਤ ਸੰਬੰਧੀ ਸਮੱਸਿਆਵਾਂ ਆਉਣ 'ਤੇ ਤੁਰੰਤ ਮਦਦ ਮਿਲੇਗੀ
Firozpur News : ਫ਼ਿਰੋਜ਼ਪੁਰ 'ਚ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ
Firozpur News : ਮੁਲਜ਼ਮ ਨੇ ਕਬਰਿਸਤਾਨ ਲਿਜਾ ਕੀਤੀ ਘਨਾਉਣੀ ਹਰਕਤ, ਬੱਚੀ ਦੀ ਹਾਲਤ ਨਾਜ਼ੁਕ
Tarn Taran Murder : ਤਰਨਤਾਰਨ ’ਚ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ
Tarn Taran Murder : ਮਾਂ ਦੀਆਂ ਅੱਖਾਂ ਸਾਹਮਣੇ ਸਿਰ ’ਚ ਇੱਟਾਂ ਮਾਰ ਉਤਾਰਿਆ ਮੌਤ ਦੇ ਘਾਟ
ਵਿਆਹ ਦੀ ਪਾਰਟੀ ’ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਪਤੀ-ਪਤਨੀ ਦੀ ਮੌਤ, 7 ਗੰਭੀਰ ਜ਼ਖ਼ਮੀ
ਸਰਹਿੰਦ-ਪਟਿਆਲਾ ਰੋਡ ’ਤੇ ਪਿੰਡ ਨਲੀਨੀ ਨੇੜੇ ਕੈਂਟਰ ਨੇ ਇਨੋਵਾ ਨੂੰ ਮਾਰੀ ਟੱਕਰ
Zirakpur News : ਬਲਟਾਣਾ ’ਚ ਇੱਕ ਹੋਟਲ ਦੇ ਅੰਦਰ ਇੱਕ ਨੌਜਵਾਨ ਦੀ ਹੋਈ ਕੁੱਟਮਾਰ
Zirakpur News : ਪ੍ਰਾਈਵੇਟ ਪਾਰਟ 'ਚ ਪਾਈ ਰਾਡ, ਗਾਹਕਾਂ ਨੂੰ ਲੈ ਕੇ ਹੰਗਾਮਾ
Amritsar News : ਅੰਮ੍ਰਿਤਸਰ ’ਚ ਰਿਪੇਅਰ ਕਰਾ ਕੇ ਲਿਆਂਦੀ ਦੁਨਾਲੀ ਨੂੰ ਚੈੱਕ ਕਰਦੇ ਸਮੇਂ ਚੱਲੀ ਗੋਲ਼ੀ, ਪਿਤਾ ਦੀ ਮੌਤ
Amritsar News : ਪੁੱਤ ਅਮਰਬੀਰ ਸਿੰਘ ਹਸਪਤਾਲ ਵਿਚ ਜ਼ੇਰੇ ਇਲਾਜ
Punjab News: ਦੇਸ਼ ਵਿਰੋਧੀ ਨਾਅਰੇ ਲਿਖਣ ਵਾਲੇ SJF ਦੇ 3 ਕਾਰਕੁੰਨ ਗ੍ਰਿਫ਼ਤਾਰ
ਮਿਤੀ 27.04.24 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਕੋਰਟ ਕੰਪਲੈਕਸ ਬਠਿੰਡਾ ਦੀਆਂ ਕੰਧਾਂ 'ਤੇ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਸਨ
Punjab News : ਜਾਅਲੀ ਤਜਰਬਾ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀ ਲੈਣ ਵਾਲੇ ਅਧਿਆਪਕਾਂ ਖ਼ਿਲਾਫ਼ ਮਾਮਲਾ ਦਰਜ
Punjab News :ਵਿਜੀਲੈਂਸ ਨੇ ਕੀਤੀ ਸਰਗਰਮੀ ਨਾਲ ਕਾਰਵਾਈ
Bhatinda News : ਸੰਗਤ ਮੰਡੀ ’ਚ ਦਿਨ-ਦਿਹਾੜੇ ਗੋਲ਼ੀ ਮਾਰ ਕੇ ਨੌਜਵਾਨ ਦੀ ਹੱਤਿਆ
Bhatinda News : ਆਪਸੀ ਰੰਜਿਸ਼ ਕਾਰਨ ਘਰ ’ਚ ਅੰਦਰ ਦਾਖ਼ਲ ਹੋਏ ਕੁਝ ਨੌਜਵਾਨ, ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਆਰੰਭੀ
Punjab News: CBSE 10ਵੀਂ ਦੇ ਨਤੀਜੇ 'ਚੋਂ ਜਲੰਧਰ ਦੀ ਦਿਵਿਆ ਅਹੂਜਾ ਨੇ ਕੀਤਾ ਟਾਪ, ਲਏ 100 ਫ਼ੀਸਦੀ ਅੰਕ
ਇਸ ਫਾਰਮੂਲੇ ਕਾਰਨ ਉਸ ਨੇ ਅੰਗਰੇਜ਼ੀ, ਗਣਿਤ, ਵਿਗਿਆਨ, ਪੰਜਾਬੀ ਅਤੇ ਆਈਟੀ ਵਿਸ਼ਿਆਂ ਵਿਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ