ਪੰਜਾਬ
Surjit Patar: ਸੋਮਵਾਰ ਨੂੰ ਹੋਵੇਗਾ ਸੁਰਜੀਤ ਪਾਤਰ ਦਾ ਅੰਤਿਮ ਸਸਕਾਰ; ਸਾਹਿਤ ਜਗਤ ਵਿਚ ਸੋਗ ਦੀ ਲਹਿਰ
ਪਾਤਰ ਦੀ ਮੌਤ ਤੋਂ ਬਾਅਦ ਸਮੁੱਚੇ ਪੰਜਾਬੀ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਹੈ।
Kapurthala News: ਕਪੂਰਥਲਾ 'ਚ ਨਾਬਾਲਿਗ ਬੱਚੇ ਨਾਲ ਕੁਰਕਮ, ਬਣਾਈ ਵੀਡੀਓ
Kapurthala News: 4 ਨੌਜਵਾਨ ਬੱਚੇ ਨੂੰ ਸਕੂਲ ਤੋਂ ਖੇਤ 'ਚ ਲੈ ਗਏ
Lok Sabha Elections 2024: ਵੋਟਰ ਦੀ ਜ਼ਬਰਦਸਤ ਚੁੱਪ ਨੇ ਉਮੀਦਵਾਰਾਂ ਤੇ ਲੀਡਰਾਂ ਦੇ ਛੁਡਾਏ ਪਸੀਨੇ, ਬੇਚੈਨੀ ’ਚ ਕੀਤਾ ਵਾਧਾ!
ਕਿਸਾਨ ਅਪਣੀ ਕਣਕ ਦੀ ਫ਼ਸਲ ਵੇਚਣ ਅਤੇ ਤੂੜੀ ਸਾਂਭਣ ਦੇ ਨਾਲ-ਨਾਲ ਅਗਲੀ ਫ਼ਸਲ ਦੀ ਬਿਜਾਈ ਲਈ ਰੁਝਿਆ ਹੋਇਆ ਹੈ
Moga News: ਮਾਮੀ ਨੇ ਇਨਸਾਨੀਅਤ ਦੀਆਂ ਟੱਪੀਆਂ ਹੱਦਾਂ, 8 ਸਾਲਾ ਭਤੀਜੇ 'ਤੇ ਸੁੱਟਿਆ ਕੈਮੀਕਲ
Moga News: ਸਹੁਰਿਆਂ ਤੋਂ ਬਦਲਾ ਲੈਣ ਲਈ ਕੀਤੀ ਘਿਨਾਉਣੀ ਹਰਕਤ
Ludhiana News: ਲੁਧਿਆਣਾ 'ਚ ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ, ਗਰਭਵਤੀ ਸੀ ਘਰਵਾਲੀ
Ludhiana News: ਹਲਵਾਈ ਸੀ ਮ੍ਰਿਤਕ ਨੌਜਵਾਨ
'ਸਤਯਮੇਵ ਜਯਤੇ' - ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੈ: ‘ਆਪ’
ਇਹ ਸਿਰਫ਼ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨਹੀਂ, ਇਹ ਲੋਕਤੰਤਰ ਦੀ ਜਿੱਤ ਹੈ, ਸੱਚ ਕਦੇ ਨਹੀਂ ਹਾਰਦਾ: ‘ਆਪ’ ਪੰਜਾਬ
Punjab News: ਗੁਰਦਾਸਪੁਰ 'ਚ ਮਿਲਿਆ ਪਾਕਿਸਤਾਨੀ ਡਰੋਨ, ਹੈਰੋਇਨ ਦਾ ਪੈਕਟ ਬਰਾਮਦ
ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਦੇ ਅਧਿਕਾਰੀ ਅਤੇ ਜਵਾਨ ਮੌਕੇ 'ਤੇ ਪਹੁੰਚ ਗਏ।
Gurdaspur News: ਨਾੜ ਤੋਂ ਫੈਲੇ ਧੂੰਏਂ ਕਾਰਨ ਸੜਕ ਹਾਦਸੇ 'ਚ ਲੜਕੀ ਦੀ ਮੌਤ, ਭਰਾ ਜ਼ਖਮੀ
ਦੱਸਿਆ ਜਾ ਰਿਹਾ ਹੈ ਕਿ ਨੇੜਲੇ ਖੇਤਾਂ 'ਚ ਅੱਗ ਲੱਗਣ ਕਾਰਨ ਫੈਲੇ ਧੂੰਏਂ ਕਾਰਨ ਤੇਜ਼ ਰਫ਼ਤਾਰ ਬਾਈਕ ਸੜਕ 'ਤੇ ਡਿੱਗ ਗਈ।
ਨਾਮਜ਼ਦਗੀ ਭਰਨ ਦਾ ਚੌਥਾ ਦਿਨ: ਪੰਜਾਬ ਵਿਚ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ
11 ਅਤੇ 12 ਮਈ ਨੂੰ ਗਜ਼ਟਿਡ ਛੁੱਟੀਆਂ ਹੋਣ ਕਰਕੇ ਨਹੀਂ ਭਰੀ ਜਾਵੇਗੀ ਕੋਈ ਨਾਮਜ਼ਦਗੀ : ਮੁੱਖ ਚੋਣ ਅਧਿਕਾਰੀ
lok Sabha Election 2024: ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਨਾਮਜ਼ਦਗੀ ਕਾਗਜ਼ ਕੀਤੇ ਦਾਖ਼ਲ
ਸੰਧੂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕੀਤਾ