ਪੰਜਾਬ
lok Sabha Election 2024: ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਨਾਮਜ਼ਦਗੀ ਕਾਗਜ਼ ਕੀਤੇ ਦਾਖ਼ਲ
ਸੰਧੂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕੀਤਾ
ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ: ਰਾਜਾ ਵੜਿੰਗ
ਕਿਹਾ, "ਵਧਦੀਆਂ ਕੀਮਤਾਂ, ਬੇਰੁਜ਼ਗਾਰੀ ਪਾਰਟੀ ਹੈ ਪਾਰਟੀ ਦਾ ਫੋਕਸ"
ਸਾਬਕਾ ਸੰਸਦ ਮੈਂਬਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸੰਭਾਲ ਨਹੀਂ ਕੀਤੀ, ਲੋਕ ਮੋਦੀ ਨੂੰ ਮੌਕਾ ਦੇਣ : ਡਾ. ਸੁਭਾਸ਼ ਸ਼ਰਮਾ
ਕਿਹਾ, ਕੇਜਰੀਵਾਲ ਨੂੰ ਜ਼ਮਾਨਤ ਮਿਲਣ 'ਤੇ 'ਆਪ' ਆਗੂ ਖੁਸ਼ ਨਾ ਹੋਣ , ਉਹ ਹਲੇ ਵੀ ਆਰੋਪੀ ਹੈ
Ravneet Bittu News: ਆਪਣੇ ਦਾਦੇ ਦੀ ਕਾਰ 'ਤੇ ਨਾਮਜ਼ਦਗੀ ਭਰਨ ਪਹੁੰਚੇ ਰਵਨੀਤ ਬਿੱਟੂ
ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਦਾਦਾ ਜੀ ਦੇ ਆਸ਼ੀਰਵਾਦ ਦੀ ਲੋੜ ਹੁੰਦੀ ਹੈ ਤਾਂ ਉਹ ਇਸੇ ਕਾਰ ਦੀ ਵਰਤੋਂ ਕਰਦੇ ਹਨ
Jalandhar News : ਪੰਜਾਬ ਪੁਲਿਸ ਵੱਲੋਂ ਮ੍ਰਿਤਕ ਐਲਾਨਿਆ ਵਿਅਕਤੀ ਨਿਕਲਿਆ ਜ਼ਿੰਦਾ
Jalandhar News : ਬੈੱਡ ਦੇ ਬਾਕਸ 'ਚੋਂ ਮਿਲੀ ਸੇਵਾਮੁਕਤ ਫ਼ੌਜੀ ਅਫ਼ਸਰ ਦੀ ਲਾਸ਼
Lok Sabha Election 2024: ਫ਼ਰੀਦਕੋਟ ਹਲਕੇ ਤੋਂ ਅੱਜ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ
ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਦਾ ਹੈ
ਪੰਜਾਬ 'ਚ ਬਿਲਡਰਾਂ ਨੇ ਬਿਨਾਂ NOC ਦੇ ਉਸਾਰੀਆਂ ਨਾਜਾਇਜ਼ ਕਲੋਨੀਆਂ, ਹਾਈਕੋਰਟ ਨੇ ਮੰਗੀ ਸਟੇਟਸ ਰਿਪੋਰਟ
ਬਿਲਡਰਾਂ ਦੀ ਪੁੱਡਾ ਅਧਿਕਾਰੀਆਂ ਨਾਲ ਮਿਲੀਭੁਗਤ ਕਾਰਨ ਗੈਰ-ਕਾਨੂੰਨੀ ਕਲੋਨੀਆਂ ਵਧਣ ਦਾ ਦੋਸ਼
Firozpur Murder News : ਫ਼ਿਰੋਜ਼ਪੁਰ 'ਚ ਪੁੱਤ ਨੇ ਮਾਂ ਦੇ ਸਿਰ ’ਚ ਇੱਟ ਮਾਰ ਕੀਤਾ ਕਤਲ
Firozpur Murder News : ਬਿਨਾਂ ਪੁੱਛੇ ਘਰ 'ਚ ਇਨਵਰਟਰ ਲਗਾਉਣ ਦੀ ਮਿਲੀ ਸਜ਼ਾ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ
ਜਗਰਾਉਂ ਵਿਚ ਗਰਜੇ ਰਾਜਾ ਵੜਿੰਗ, ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ
ਰਾਜਾ ਵੜਿੰਗ ਨੇ ਜਗਰਾਉਂ 'ਚ ਕੀਤਾ ਚੋਣ ਪ੍ਰਚਾਰ, 'ਆਪ' ਦੇ ਦਾਅਵਿਆਂ ਦੀ ਨਿਖੇਧੀ ਕੀਤੀ
Mohali Murder News : ਮੁਹਾਲੀ ’ਚ ਦੋਸਤਾਂ ਨੇ ਆਪਣੇ 21 ਸਾਲਾ ਦੋਸਤ ਦਾ ਗਲਾ ਘੁੱਟ ਕੇ ਕੀਤੀ ਹੱਤਿਆ
Mohali Murder News : ਸੋਹਾਣਾ ਦੇ ਪ੍ਰਾਈਵੇਟ ਹਸਪਤਾਲ 'ਚ ਲੈ ਗਏ ਕੁਝ ਨੌਜਵਾਨ, ਫੇਜ਼- 10 ਦਾ ਰਹਿਣ ਵਾਲਾ ਸੀ ਕਰਨਵੀਰ ਸਿੰਘ