ਪੰਜਾਬ
Punjab News : ਅਕਾਲੀ ਦਲ ਨੇ SGPC ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਿਆ
ਸਕੱਤਰ ਜਨਰਲ ਨੇ ਕਿਹਾ ਕਿ ਉਨ੍ਹਾਂ ਨੂੰ ਬੀਬੀ ਹਰਜਿੰਦਰ ਕੌਰ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵੀਡੀਓ ਸਬੂਤ ਮਿਲੇ ਹਨ
High Court : ਫੋਰੈਂਸਿਕ ਸਾਇੰਸ ਲੈਬਾਰਟਰੀਆਂ 'ਚ ਜਾਂਚ ਰਿਪੋਰਟਾਂ ਵਿੱਚ ਹੁਣ ਦੇਰੀ ਨਹੀਂ ਹੋਵੇਗੀ ,ਪੰਜਾਬ ਸਰਕਾਰ ਨੇ ਤਿਆਰ ਕੀਤਾ ਖਰੜਾ
ਇਹ ਜਾਣਕਾਰੀ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤੀ।
Patiala News : ਪਟਿਆਲਾ 'ਚ ਕਿਸਾਨਾਂ ਵਲੋਂ ਪ੍ਰਨੀਤ ਕੌਰ ਦਾ ਵਿਰੋਧ ਜਾਰੀ, ਭਾਜਪਾ ਅਤੇ ਪ੍ਰਨੀਤ ਕੌਰ ਮੁਰਦਾਬਾਦ ਦੇ ਨਾਅਰੇ ਲਾਏ
Patiala News : ਮਹਿਲ ਕਲਾਂ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਰੋਕਿਆ, ਕਈ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
Court News: ਹਾਈ ਕੋਰਟ ਨੇ ਸਜ਼ਾ ਪੂਰੀ ਕਰ ਚੁੱਕੇ ਵਿਦੇਸ਼ੀ ਕੈਦੀਆਂ ਬਾਰੇ ਮੰਗੀ ਜਾਣਕਾਰੀ; ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਹੁਕਮ ਜਾਰੀ
ਹਾਈ ਕੋਰਟ ਨੇ ਇਹ ਹੁਕਮ ਵਿਦੇਸ਼ੀ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਸਬੰਧੀ ਲਏ ਗਏ ਨੋਟਿਸ 'ਤੇ ਸੁਣਵਾਈ ਦੌਰਾਨ ਦਿਤੇ।
Jalandhar News : ਜਲੰਧਰ 'ਚ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ
Jalandhar News :ਮੁਲਜ਼ਮ ਸ਼ਹਿਰ ਦੇ ਤੰਗ ਇਲਾਕੇ 'ਚੋਂ ਚਲਾ ਰਹੇ ਸੀ ਨਸ਼ੇ ਦਾ ਨੈੱਟਵਰਕ
Court News: ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਦਾ ਮਾਮਲਾ; ਹਾਈ ਕੋਰਟ ਵਲੋਂ ਅਨੁਜ ਥਾਪਨ ਦਾ ਮੁੜ ਪੋਸਟਮਾਰਟਮ ਕਰਵਾਉਣ ਦੇ ਹੁਕਮ
ਫਰੀਦਕੋਟ ਦੇ ਮੈਡੀਕਲ ਸੁਪਰਡੈਂਟ ਨੂੰ ਦੋ ਦਿਨਾਂ ਅੰਦਰ ਮੈਡੀਕਲ ਬੋਰਡ ਦਾ ਗਠਨ ਕਰਨ ਅਤੇ ਪੋਸਟਮਾਰਟਮ ਕਰਵਾਉਣ ਦੇ ਆਦੇਸ਼
Abohar News : ਅਬੋਹਰ ਨਹਿਰ ’ਚ ਮਿਲੀ 3 ਬੱਚਿਆਂ ਦੇ ਪਿਤਾ ਦੀ ਲਾਸ਼
Abohar News : 4 ਦਿਨ ਪਹਿਲਾਂ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਨਹਿਰ 'ਚ ਸੀ ਡਿੱਗਿਆ, ਖੇਤ ’ਚੋਂ ਤੂੜੀ ਲਿਆਉਂਦੇ ਸਮੇਂ ਵਾਪਰਿਆ ਹਾਦਸਾ
Patiala News : ਪਟਿਆਲਾ ’ਚ ਪਾਣੀ ਦੀ ਬਾਲਟੀ ’ਚ ਡੁੱਬਣ ਨਾਲ ਬੱਚੇ ਦੀ ਹੋਈ ਮੌਤ
Patiala News : ਦੋ ਸਾਲਾਂ ਮਾਸੂਮ ਬਾਥਰੂਮ ’ਚ ਮਿਲਿਆ ਬੇਸੁੱਧ
Punjab News : ਡੌਕੀਂ ਲਾ ਕੇ ਵਿਦੇਸ਼ ਜਾ ਰਹੇ ਨੌਜਵਾਨ ਦੀ ਹੋਈ ਮੌਤ, ਦੇਹ ਨੂੰ ਵਾਪਸ ਲਿਆਉਣ ਲਈ ਏਜੰਟ ਨੇ ਮੰਗੇ 4 ਲੱਖ ਰੁਪਏ
Punjab News : ਏਜੰਟ ਨੇ 12 ਲੱਖ ਲੈ ਜਰਮਨ ਭੇਜਣ ਥਾਂ ਭੇਜ ਦਿੱਤਾ ਹੋਰ ਦੇਸ਼
Kapurthala News : ਕਿਸੇ ਨੇ ਤੜਕੇ -ਤੜਕੇ ਖੜਕਾਇਆ ਫ਼ੋਨ ,ਜਦੋਂ ਚੁੱਕਿਆ ਤਾਂ ਅੱਖਾਂ ਅੱਗੇ ਆਇਆ ਹਨੇਰਾ
ਕਪੂਰਥਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਅਜੇ ਕੁਮਾਰ ਦਾ ਮੋਬਾਈਲ ਫ਼ੋਨ ਹੈਕ ਕਰਕੇ 1.33 ਲੱਖ ਰੁਪਏ ਦੀ ਮਾਰੀ ਠੱਗੀ