ਪੰਜਾਬ
Sarabjit Pandher Passed Away: ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦਾ ਕੈਂਸਰ ਦੀ ਬਿਮਾਰੀ ਕਰ ਕੇ ਦੇਹਾਂਤ
ਪੰਧੇਰ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ।
Jalandhar News: ਜਲੰਧਰ ਪੁਲਿਸ ਨੇ ਵਿੱਕੀ ਗੌਂਡਰ ਗੈਂਗ ਦਾ ਗੁਰਗਾ ਕੀਤਾ ਕਾਬੂ
Jalandhar News: ਹਥਿਆਰ ਅਤੇ ਹੈਰੋਇਨ ਵੀ ਕੀਤੀ ਬਰਾਮਦ
Jalandhar Bhalla Chat News: ਚਟਪਟੀਆਂ ਚੀਜ਼ਾਂ ਖਾਣ ਵਾਲੇ ਹੋ ਜਾਣ ਸਾਵਧਾਨ, ਭੱਲਾ ਚਾਟ ਵਿਚੋਂ ਨਿਕਲੀ ਕਿਰਲੀ, ਵੇਖੋ ਵੀਡੀਓ
Jalandhar Bhalla Chat News: ਸ਼ਿਕਾਇਤ ਕਰਨ 'ਤੇ ਦੁਕਾਨ ਮਾਲਕ ਦੁਕਾਨ ਬੰਦ ਕਰਕੇ ਭੱਜਿਆ
Fazilka News: ਪਤਨੀ ਦੇ ਵਿਛੋੜੇ ਵਿਚ ਪਤੀ ਨੇ ਕੀਤੀ ਖ਼ੁਦਕੁਸ਼ੀ, ਰੇਲ ਗੱਡੀ ਅੱਗੇ ਛਾਲ ਮਾਰ ਸਰੀਰ ਦੇ ਕਰਵਾਏ ਟੋਟੇ-ਟੋਟੇ
Fazilka News: ਪੰਜ ਸਾਲ ਪਹਿਲਾਂ ਪਤਨੀ ਦੀ ਹੋਈ ਸੀ ਮੌਤ
Nangal News: 100 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਦੇਸ਼ ਦਾ ਪਹਿਲਾ ਤੈਰਨ ਵਾਲਾ ਸੋਲਰ ਪ੍ਰਾਜੈਕਟ ਝੀਲ ਦੇ ਪਾਣੀ ਵਿਚ ਰੁੜ੍ਹਿਆ
Nangal News: PM ਨਰਿੰਦਰ ਮੋਦੀ ਨੇ 4 ਅਪ੍ਰੈਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰੱਖਿਆ ਸੀ ਨੀਂਹ ਪੱਥਰ
Lok Sabha Elections 2024: ਕੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ’ਚ ਸਿਮਰਨਜੀਤ ਸਿੰਘ ਮਾਨ ਵਾਲਾ 1989 ਦਾ ਇਤਿਹਾਸ ਦੁਹਰਾ ਸਕਣਗੇ?
ਐਨ.ਐਸ.ਏ. ’ਚ ਬੰਦ ਮਾਨ ਇਸ ਹਲਕੇ ਤੋਂ ਰੀਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕਰ ਕੇ ਜੇਲ ਵਿਚੋਂ ਰਿਹਾਅ ਹੋਏ ਸਨ
ਕਾਂਗਰਸ ਨੇ ਪੰਜਾਬ ਦੀਆਂ 5 ਸੀਟਾਂ ਲਈ ਉਮੀਦਵਾਰਾਂ ਬਾਰੇ ਚਰਚਾ ਕੀਤੀ, ਨਾ ਬਣ ਸਕੀ ਸਹਿਮਤੀ, ਜਾਣੋ ਕਦੋਂ ਹੋਵੇਗੀ ਅਗਲੀ ਬੈਠਕ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਿੱਲੀ ਪੁੱਜੇ
Punjab News: ਪਤਨੀ ਨੇ ਸਿੰਗਾਪੁਰ ਬੁਲਾਉਣ ਤੋਂ ਕੀਤਾ ਇਨਕਾਰ; ਪਰੇਸ਼ਾਨ ਪਤੀ ਨੇ ਚੁੱਕਿਆ ਖੌਫਨਾਕ
ਘਰ ਦਾ ਇਕਲੌਤਾ ਕਮਾਊ ਮੈਂਬਰ ਸੀ ਮ੍ਰਿਤਕ
Raja Warring News: ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਲੱਭਣ ਦੀ ਸਹੁੰ ਚੁੱਕੀ
ਕਿਹਾ, ਭਾਜਪਾ ਪੰਜਾਬ ਵਿਰੁਧ ਕੰਮ ਕਰ ਰਹੀ ਹੈ, ਮੁਸ਼ਕਲਾਂ ਦੇ ਢੁੱਕਵੇਂ ਹੱਲ ਸਾਨੂੰ ਆਪ ਲੱਭਣੇ ਪੈਣਗੇ
Punjab News: ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਝੜਪ ਦਾ ਮਾਮਲਾ; ਜੇਲ੍ਹ ਸੁਪਰਡੈਂਟ ਅਤੇ 3 ਹੋਰ ਮੁਲਾਜ਼ਮ ਸਸਪੈਂਡ
10 ਕੈਦੀਆਂ ਵਿਰੁਧ ਵੀ ਕੇਸ ਦਰਜ