ਪੰਜਾਬ
Khanna News: ਖੰਨਾ 'ਚ ਪਤਨੀ ਤੋਂ ਦੁਖੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Khanna News: ਪਤਨੀ ਦੇ ਨਜਾਇਜ਼ ਸਬੰਧ ਹੋਣ ਦਾ ਸ਼ੱਕ
Ludhiana Truck Fire News : ਲੁਧਿਆਣਾ ਵਿਚ ਵੱਡਾ ਹਾਦਸਾ, ਟਰੱਕ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਟਰੱਕ ਡਰਾਈਵਰ
Ludhiana Truck Fire News ਸੁੱਤ ਪਿਆ ਡਰਾਈਨਰ ਸੌਂ ਗਿਆ ਸਦਾ ਦੀ ਨੀਂਦ
Expired Chocolate News: ਐਕਸਪਾਇਰੀ ਚਾਕਲੇਟ ਖਾਣ ਤੋਂ ਬਾਅਦ ਬੱਚੀ ਨੂੰ ਲੱਗੀਆਂ ਖੂਨ ਦੀਆਂ ਉਲਟੀਆਂ
Expired Chocolate News: ਨਾਜ਼ੁਕ ਹਾਲਤ ਵਿਚ ਡੇਢ ਸਾਲ ਦੀ ਬੱਚੀ ਹਸਪਤਾਲ ਭਰਤੀ
Ropar Accident News: ਰੋਪੜ 'ਚ ਦੋ ਮੋਟਰਸਾਈਕਲਾਂ ਚਾਲਕਾਂ ਦੀ ਦਰਦਨਾਕ ਹਾਦਸੇ ਵਿਚ ਹੋਈ ਮੌਤ
Ropar Accident News: ਇਕ ਔਰਤ ਗੰਭੀਰ ਜ਼ਖ਼ਮੀ
Amritsar News: ਘਰੇਲੂ ਕਲੇਸ਼ ਕਰ ਕੇ ਪਤੀ ਨੇ ਜ਼ਿੰਦਾ ਸਾੜੀ 6 ਮਹੀਨਿਆਂ ਦੀ ਗਰਭਵਤੀ ਪਤਨੀ , ਪੇਟ 'ਚ ਸੀ 2 ਬੱਚੇ
ਮ੍ਰਿਤਕ ਔਰਤ ਦੀ ਪਛਾਣ ਪਿੰਕੀ (23) ਵਜੋਂ ਹੋਈ ਹੈ। ਜਦਕਿ ਪਤੀ ਦੀ ਪਹਿਚਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Dr. Mohanjit: ਨਹੀਂ ਰਹੇ ਪੰਜਾਬੀ ਦੇ ਉੱਘੇ ਕਵੀ ਡਾ. ਮੋਹਨਜੀਤ, ਬ੍ਰੇਨ ਸਟ੍ਰੋਕ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਸਨ ਜ਼ੇਰੇ ਇਲਾਜ
ਉਹ ਆਪਣੇ ਪਿਛੇ ਦੋ ਪੁੱਤਰ, ਪਤਨੀ ਤੇ ਪਰਿਵਾਰ ਛੱਡ ਗਏ ਹਨ।
Sangrur Latest News: ਸੰਗਰੂਰ ਜੇਲ੍ਹ ਝੜਪ ਮਾਮਲੇ 'ਚ 10 ਖਿਲਾਫ FIR, ਕਟਰ ਨਾਲ ਹੋਇਆ ਸੀ ਹਮਲਾ
2 ਕੈਦੀਆਂ ਦੀ ਹੋਈ ਸੀ ਮੌਤ, 2 ਜਖ਼ਮੀ
Punjab News: ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਦੇ ਉਮੀਦਵਾਰ ਦਾ ਐਲਾਨ ਬਾਦਲ ਦਲ ਲਈ ਬਣਿਆ ਪ੍ਰੇਸ਼ਾਨੀ ਦਾ ਸਬੱਬ!
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਵਲੋਂ ਪ੍ਰਕਾਸ਼ ਸਿੰਘ ਬਾਦਲ ਦੀ ਗ਼ੈਰ ਹਾਜ਼ਰੀ ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ।
Dera Baba Nanak News: 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Dera Baba Nanak News: ਮਾਮੂਲੀ ਤਕਰਾਰ ਦੌਰਾਨ ਪਤੀ- ਪਤਨੀ ਨੇ ਵਾਰਦਾਤ ਨੂੰ ਦਿਤਾ ਅੰਜਾਮ
ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਤੀਜੇ ਦਿਨ ਜਾਰੀ, ਅੰਬਾਲਾ-ਅੰਮ੍ਰਿਤਸਰ ਰੂਟ ’ਤੇ 40 ਰੇਲ ਗੱਡੀਆਂ ਰੱਦ
ਹਰਿਆਣਾ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਅਪਣੇ ਤਿੰਨ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਕਿਸਾਨ