ਪੰਜਾਬ
Punjab News: ਵਿਧਾਇਕ ਮਾਸਟਰ ਜਗਸੀਰ ਸਿੰਘ 'ਤੇ ਨਹੀਂ ਹੋਇਆ ਹਮਲਾ
ਪੁਲਿਸ ਨੇ ਇਸ ਨੂੰ ਲੈ ਕੇ ਅਪਣੇ ਫੇਸਬੁੱਕ ਪੇਜ ਉਤੇ ਜਾਣਕਾਰੀ ਸਾਂਝੀ ਕੀਤੀ ਹੈ।
Punjab News: ਸਹੁਰੇ ਦਾ ਕਤਲ ਕਰਨ ਵਾਲਾ ਜਵਾਈ ਗ੍ਰਿਫ਼ਤਾਰ; 7 ਦਿਨ ਪਹਿਲਾਂ ਕੀਤੀ ਸੀ ਹਤਿਆ
ਨਾਮਜ਼ਦ ਹੋਰ ਦੋ ਮੁਲਜ਼ਮ ਔਰਤਾਂ ਦੀ ਭਾਲ ਜਾਰੀ ਹੈ।
Salman Khan House Firing News: ਪੰਜਾਬ ਨਾਲ ਜੁੜੇ ਹਨ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਦੇ ਤਾਰ....
Salman Khan House Firing News: ਜਲੰਧਰ ਵਿਚ ਮਜ਼ਦੂਰੀ ਕਰਦਾ ਸ਼ੂਟਰ ਦਾ ਸਾਰਾ ਪ੍ਰਵਾਰ
Barnala news : ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਹੋਇਆ ਸ਼ਹੀਦ
Barnala news : ਇਕ ਸਾਲ ਪਹਿਲਾਂ ਕੀਤੀ ਸੀ ਜੁਆਇਨਿੰਗ
Lok Sabha Elections 2024: 'ਆਪ' ਦੇ 10 'ਚੋਂ 9 ਵਿਧਾਇਕ MP ਦੀ ਦੌੜ 'ਚ, ਕੀ ਪੰਜਾਬ ਵਿਚ ਫਿਰ ਵੱਜੇਗਾ ਵਿਧਾਨ ਸਭਾ ਚੋਣਾਂ ਦਾ ਬਿਗਲ?
Lok Sabha Elections 2024: ਦੋ ਵਿਧਾਇਕ ਦੇ ਚੁੱਕੇ ਅਸਤੀਫ਼ਾ
Punjab News : ਲੋਕ ਸਭਾ ਚੋਣਾਂ ਲਈ ਐਲਾਨੇ 'ਆਪ' ਉਮੀਦਵਾਰਾਂ ਦੀ ਜਾਇਦਾਦ 6.5 ਕਰੋੜ ਰੁਪਏ ਤੋਂ ਵੱਧ
ਮੀਤ ਹੇਅਰ ਕੋਲ ਸਭ ਤੋਂ ਘੱਟ ਜਾਇਦਾਦ 44 ਲੱਖ ਰੁਪਏ
Mohali News: ਮੁਹਾਲੀ ਜ਼ਿਲ੍ਹੇ 'ਚ 2023 ਵਿਚ ਪਿਛਲੇ ਸੱਤ ਸਾਲਾਂ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ
Mohali News: ਜ਼ਿਲ੍ਹੇ ਵਿਚ ਸੜਕ ਹਾਦਸਿਆਂ ਵਿਚ ਕੁੱਲ 320 ਲੋਕਾਂ ਦੀ ਹੋਈ ਮੌਤ
Mansa News: ਪੈਨਸ਼ਨ ਲਗਵਾਉਣ ਲਈ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਕੀਤੇ ਫ਼ਰਜ਼ੀ ਦਸਤਖ਼ਤ ਤੇ ਲਗਾਈ ਫ਼ਰਜ਼ੀ ਮੋਹਰ
Mansa News: ਪੁਲਿਸ ਨੇ 2 ਲੋਕਾਂ ਖ਼ਿਲਾਫ਼ ਕੀਤਾ ਮਾਮਲਾ ਦਰਜ
Ludhiana News: ਪਤੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਔਰਤ ਨੇ ਕੀਤੀ ਖ਼ੁਦਕੁਸ਼ੀ
Ludhiana News: ਪੇਕੇ ਪ੍ਰਵਾਰ ਨੇ ਜਵਾਈ 'ਤੇ ਧੀ ਨੂੰ ਮਾਰਨ ਦੇ ਲਗਾਏ ਦੋਸ਼
Court News: ਨਿੱਜੀ ਸਕੂਲਾਂ ਵਿਚ EWS ਲਈ 25% ਸੀਟਾਂ ਰਾਖਵੀਆਂ ਹੋਣ ਦੇ ਬਾਵਜੂਦ ਦਾਖਲੇ ਨਹੀਂ; ਹਾਈ ਕੋਰਟ ਨੇ ਮੰਗਿਆ ਜਵਾਬ
ਹਾਈ ਕੋਰਟ ਨੇ ਪਟੀਸ਼ਨ 'ਤੇ ਪੰਜਾਬ ਸਰਕਾਰ ਅਤੇ ਹੋਰ ਬਚਾਅ ਪੱਖ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿਤੇ ਹਨ।