ਪੰਜਾਬ
Lok Sabha Election 2024 : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਰਾਸ਼ਟਰੀ ਪੱਧਰ 'ਤੇ ਮਿਲਿਆ ਦੂਜਾ ਸਥਾਨ: ਸਿਬਿਨ ਸੀ
Lok Sabha Election 2024 : - ਚੋਣਾਂ ਸਬੰਧੀ ਵੱਖ-ਵੱਖ ਪਹਿਲੂਆਂ ਨੂੰ ਲੋਕਾਂ ਤੱਕ ਆਸਾਨ ਭਾਸ਼ਾ ਵਿੱਚ ਪੁੱਜਦਾ ਕਰਨ ਲਈ ਪੋਡਕਾਸਟ ਦੀ ਵੀ ਸ਼ੁਰੂਆਤ
Punjab News : ਪੁਰਤਗਾਲ ਤੋਂ 40 ਦਿਨਾਂ ਬਾਅਦ ਨੌਜਵਾਨ ਦੀ ਆਈ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਪਰਵਾਰ ਭੁੱਬਾਂ ਮਾਰ ਰੋਇਆ
Punjab News :ਪਿਤਾ ਨੇ ਦੱਸਿਆ ਮੌਤ ਤੋਂ ਥੋੜਾ ਸਮਾਂ ਪਹਿਲਾਂ ਮਨਪ੍ਰੀਤ ਦਾ ਕਿਸੇ ਨੌਜਵਾਨ ਦੇ ਨਾਲ ਹੋਇਆ ਸੀ ਝਗੜਾ
Amritsar News: ਪੰਜਾਬ ਦੇ 72 ਗੁਰਦੁਆਰਿਆਂ 'ਚੋਂ ਮਿਲਣਗੇ ਖਾਲਸਾਈ ਨਿਸ਼ਾਨ, SGPC ਨੇ ਜਾਰੀ ਕੀਤੀ ਸੂਚੀ
ਖਾਲਸਾ ਸਾਜਨਾ ਦਿਵਸ ਮੌਕੇ ਸਿੱਖਾਂ ਨੂੰ ਨਿਸ਼ਾਨ ਘਰਾਂ 'ਤੇ ਲਗਾਉਣ ਲਈ ਕਿਹਾ, ਗੁਰੂ ਮੰਤਰ ਦਾ ਜਾਪ ਕਰਨ ਦੀ ਸਲਾਹ
Punjab News: ਪੰਜਾਬ ਦੇ ਸਾਰੇ ਸਕੂਲੀ ਵਾਹਨ ਕੀਤੇ ਜਾਣਗੇ ਚੈੱਕ, ਨਿਯਮ ਨਾ ਪੂਰੇ ਹੋਣ 'ਤੇ ਹੋਵੇਗੀ ਕਾਰਵਾਈ
Punjab News: ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ DC, SSP ਤੇ ਪੁਲਿਸ ਕਮਿਸ਼ਨਰਾਂ ਨੂੰ ਦਿਤੇ ਨਿਰਦੇਸ਼
Amritsar News : ਅੰਮ੍ਰਿਤਸਰ ’ਚ ਪੈਟਰੋਲ ਪੰਪ ’ਤੇ ਹੋਈ ਸ਼ਰੇਆਮ ਲੁੱਟ
Amritsar News : ਲੁਟੇਰੇ ਪਿਸਤੌਲ ਦਿਖਾ ਕੇ ਨਕਦੀ ਖੋਹ ਮੋਟਰਸਾਈਕਲ ’ਤੇ ਫ਼ਰਾਰ ਹੋਏ ਫ਼ਰਾਰ
Punjab News: ਭੰਗੜਾ ਪਾਉਂਦਿਆਂ ਦਸਤਾਰ ਉਤਾਰ ਕੇ ਸਟੇਜ 'ਤੇ ਰੱਖਣ ਵਾਲੇ ਨੌਜਵਾਨ ਨੇ ਮੰਗੀ ਮੁਆਫ਼ੀ, ਪੜ੍ਹੋ ਕੀ ਕਿਹਾ
ਗੁਰਦੁਆਰਾ ਸਾਹਿਬ ਜਾ ਕੇ ਸਿੱਖ ਕੌਮ ਤੋਂ ਭੁੱਲ ਬਖਸ਼ਾਈ
Lok Sabha Election 2024: ਡਿਊਟੀ 'ਤੇ ਤਾਇਨਾਤ CRPF ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Lok Sabha Election 2024: ਰਾਜਸਥਾਨ 'ਚ ਡਿਊਟੀ 'ਤੇ ਤਾਇਨਾਤ ਸੀ ਮ੍ਰਿਤਕ
Mohali News : ਜ਼ਿਲ੍ਹੇ ‘ਚ ਵੋਟਰਾਂ ਨੂੰ ਲਾਮਬੰਦ ਕਰਨ ਦੀ ਜਾਗਰੂਕਤਾ ਮੁਹਿੰਮ ਨੇ ਫੜਿਆ ਜ਼ੋਰ
ਵੋਟਰਾਂ ਨੂੰ ਲਾਮਬੰਦ ਕਰਨ ਲਈ ਕਰੀਬ 4000 ਵਲੰਟੀਅਰ ਸੇਵਾਵਾਂ ਨਿਭਾਉਣਗੇ
Ludhiana News: ਲੁਧਿਆਣਾ ਜੇਲ੍ਹ 'ਚ ਬਜ਼ੁਰਗ ਦੀ ਸੜਨ ਕਾਰਨ ਮੌਤ, ਘਟਨਾ ਸਬੰਧੀ ਜਾਂਚ ਜਾਰੀ
ਪਿਤਾ ਪੁਲਿਸ ਮੁਲਾਜ਼ਮ ਸੀ, ਕਿੰਨ੍ਹਾਂ ਹਾਲਾਤਾਂ ਵਿਚ ਹੋਈ ਮੌਤ ਜਾਂਚ ਸ਼ੁਰੂ
Punjab News: ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਪਰਦਾਫਾਸ਼, ਜੈਪਾਲ ਭੁੱਲਰ ਗੈਂਗ ਦਾ 1 ਸਾਥੀ ਗ੍ਰਿਫ਼ਤਾਰ
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮੁਲਜ਼ਮ ਗੈਂਗਸਟਰ ਜੈਪਾਲ ਭੁੱਲਰ ਦੇ ਕਰੀਬੀ ਗੈਂਗਸਟਰ ਚੰਦੂ ਦੇ ਸੰਪਰਕ ਵਿਚ ਸੀ