ਪੰਜਾਬ
Property Tax: ਪੰਜਾਬ 'ਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਬਦਲੇ ਨਿਯਮ, ਵਿਆਜ ਮੁਆਫ਼ੀ ਦੀ ਡੈਡਲਾਈਨ ਖ਼ਤਮ
ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਲੱਗੇਗਾ 18 ਫ਼ੀਸਦੀ ਵਿਆਜ ਤੇ 20 ਫ਼ੀਸਦੀ ਪੈਨਲਟੀ
Punjab News: ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤ ਲੈ ਕੇ ਜਾ ਰਹੇ ਨੌਜਵਾਨ ਦਾ ਕਤਲ
ਜੱਜਬੀਰ ਸਿੰਘ ਨੌਜਵਾਨ ਟਰੈਕਟਰ ਚਲਾ ਰਿਹਾ ਸੀ ਅਤੇ ਬਾਕੀ ਸੰਗਤ ਟਰਾਲੀ ਵਿਚ ਬੈਠੀ ਸੀ।
PSPCL News: ਬਿਜਲੀ ਡਿਫਾਲਟ ਰਕਮ ਵਧੀ, ਅਗਲੇ ਵਿੱਤੀ ਸਾਲ ਤੱਕ ਚੁੱਕਣਾ ਪਵੇਗਾ ਬਕਾਇਆ ਬੋਝ
ਪੀਐਸਪੀਸੀਐਲ ਦੇ ਅੱਠ ਸਰਕਲ ਹਨ ਜਿਨ੍ਹਾਂ ਦੀ ਡਿਫਾਲਟ ਰਕਮ 150 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ
Lok Sabha Election: ਹਲਕਾ ਖਡੂਰ ਸਾਹਿਬ ਤੋਂ ਪਿਛਲੀਆਂ 3 ਚੋਣਾਂ 'ਚ 2 ਵਾਰ ਅਕਾਲੀ ਦਲ ਨੇ ਮਾਰੀ ਬਾਜ਼ੀ
ਅਗਾਮੀ ਲੋਕ ਸਭਾ ਚੋਣਾਂ 19 ਅ੍ਰਪੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ
Punjab News: ਬੇਕਾਬੂ ਕਾਰ ਦਾ ਕਹਿਰ, ਪਹਿਲਾਂ ਬਜ਼ੁਰਗ ਜੋੜੇ ਤੇ ਫਿਰ ਬਾਈਕ ਸਵਾਰ ਨੂੰ ਉਡਾਇਆ, ਦੇਖੋ ਵੀਡੀਓ
ਇਸ ਹਾਦਸੇ ਵਿਚ ਕਰੀਬ ਦੋ ਤੋਂ ਤਿੰਨ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ
1996 ’ਚ ਵਿਰੋਧ ਪ੍ਰਦਰਸ਼ਨ ਵਜੋਂ ਇਕ ਹੀ ਲੋਕ ਸਭਾ ਸੀਟ ਤੋਂ ਖੜ੍ਹੇ ਹੋ ਗਏ ਸਨ 1033 ਕਿਸਾਨ ਉਮੀਦਵਾਰ, ਜਾਣੋ ਕੀ ਕਹਿਣੈ ਪੰਜਾਬ ਦੇ ਕਿਸਾਨਾਂ ਦਾ
ਚੋਣ ਸਿਆਸਤ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਹੱਲ ਦਾ ਰਸਤਾ ਨਹੀਂ : ਪੰਜਾਬ ਦੇ ਕਿਸਾਨ
Hoshiarpur News : ਟਾਂਡਾ ਦੀ ਧੀ ਕੈਨੇਡਾ ਏਅਰਫੋਰਸ 'ਚ ਬਣੀ ਕਮਿਸ਼ਨਡ ਰੈਂਕ ਕੈਪਟਨ
Hoshiarpur News : ਮੈਰਿਜ ਪੈਲਸਾਂ ਦੀ ਚਕਾਚੌਂਦ ਤੋਂ ਦੂਰ ਸਾਦੇ ਤਰੀਕੇ ਨਾਲ ਲਈਆਂ ਲਾਵਾਂ
Chandigarh Press Club: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਦਾ ਦੌਰਾ
- ਪਾਰਦਰਸ਼ੀ, ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪ੍ਰੈਸ ਦੀ ਅਹਿਮ ਭੂਮਿਕਾ 'ਤੇ ਦਿੱਤਾ ਜ਼ੋਰ
PM ਮੋਦੀ ਦੀ ਅਗਵਾਈ ਹੇਠ ਪੰਜਾਬ ਦਾ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਕਰ ਰਿਹੈ ਤਰੱਕੀ: ਜੈਵੀਰ ਸ਼ੇਰਗਿੱਲ
ਹਿੰਡਨ ਤੋਂ ਅਦਮਪੁਰ ਲਈ ਸ਼ੁਰੂ ਹੋਈ ਪਹਿਲੀ ਫਲਾਈਟ ਰਾਹੀ ਪਹੁੰਚੇ ਸ਼ੇਰਗਿੱਲ
Patiala News : ਕੇਕ ਖਾਣ ਨਾਲ ਬੱਚੀ ਦੀ ਮੌਤ ਮਾਮਲੇ ’ਚ ਤਿੰਨ ਲੋਕ ਗ੍ਰਿਫ਼ਤਾਰ, ਬੇਕਰੀ ਮਾਲਕ ਫ਼ਰਾਰ
Patiala News: ਕੇਕ ਦਾ ਟੁਕੜਾ ਟੈਸਟ ਲਈ ਖਰੜ ਲੈਬ ਭੇਜਿਆ ਜਾਵੇਗਾ, ਸੋਮਵਾਰ ਨੂੰ ਹੋਵੇਗੀ ਸੈਂਪਲਿੰਗ