ਪੰਜਾਬ
Punjab News: ਲੁਧਿਆਣਾ 'ਚ ਵੀਜ਼ਾ ਨਾ ਲੱਗਣ ਕਾਰਨ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ
ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਨੌਜਵਾਨ
Punjab News: ਪੰਜਾਬ 'ਚ ਕਾਲੇ ਧਨ ਦੇ ਤੋਹਫ਼ਿਆਂ 'ਤੇ ਵੀ EC ਦੀ ਨਜ਼ਰ, ਸ਼ਿਕਾਇਤ ਲਈ 2 ਟੋਲ ਫਰੀ ਨੰਬਰ ਜਾਰੀ
ਸ਼ਿਕਾਇਤ ਮਿਲਣ ਤੋਂ ਬਾਅਦ 100 ਮਿੰਟਾਂ ਦੇ ਅੰਦਰ-ਅੰਦਰ ਕੀਤਾ ਜਾਵੇਗਾ ਸ਼ਿਕਾਇਤ ਦਾ ਹੱਲ
Punjab News: ਜਲੰਧਰ 'ਚ ਸ਼੍ਰੀ ਰਾਮ ਸੈਨਾ ਪੰਜਾਬ ਪ੍ਰਧਾਨ 'ਤੇ ਹਮਲਾ, ਘਰ 'ਚ ਦਾਖਲ ਹੋ ਕੇ ਮਹਿਲਾਵਾਂ ਨੂੰ ਵੀ ਕੁੱਟਿਆ
ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਚਾਉਣ ਆਇਆ ਪਰਿਵਾਰ ਵੀ ਜ਼ਖਮੀ
Ludhiana News: ਲੁਧਿਆਣਾ ਵਿਚ ਕਲਯੁੱਗੀ ਪੁੱਤ ਨੇ ਇੱਟਾਂ ਮਾਰ-ਮਾਰ ਪਿਓ ਦਾ ਕੀਤਾ ਕਤਲ
Ludhiana News: ਮ੍ਰਿਤਕ ਲਕਸ਼ਮਣ ਦਾਸ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
Punjab News: ਲੁਧਿਆਣਾ ਗੰਦੇ ਨਾਲੇ ਵਿਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼; CCTV ਦੀ ਜਾਂਚ ਜਾਰੀ
ਇਸ ਨੂੰ ਨਾਲੇ ਦੇ ਕੰਢੇ ਕਿਸ ਨੇ ਸੁੱਟਿਆ ਇਸ ਬਾਰੇ ਅਜੇ ਤਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ।
Jagraon ASI Death News: ਜਗਰਾਉਂ 'ਚ ASI ਦੀ ਮੌਤ, ਜਦਕਿ ਦੋ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ
Jagraon ASI Death News: ਡਿਊਟੀ 'ਤੇ ਜਾਂਦੇ ਸਮੇਂ ਦਰੱਖਤ ਨਾਲ ਟਕਰਾਈ ਕਾਰ
Gurdaspur Accident News: ਗੁਰਦਾਸਪੁਰ 'ਚ ਵੱਡੀ ਵਾਰਦਾਤ, ਭਰੇ ਬਾਜ਼ਾਰ ਵਿਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ
Gurdaspur Accident News: ਨੌਜਵਾਨ ਬਾਜ਼ਾਰ ਤੋਂ ਘਰ ਜਾ ਰਿਹਾ ਸੀ, ਮੁਲਜ਼ਮਾਂ ਨੇ ਲੁੱਟ ਦੀ ਨੀਅਤ ਨਾਲ ਕੀਤਾ ਹਮਲਾ
Madhya Pradesh Accident: ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਦਰਖੱਤ ਨਾਲ ਟਕਰਾਈ ਕਾਰ, 3 ਦੀ ਹੋਈ ਮੌਤ
Madhya Pradesh Accident: 2 ਲੋਕ ਗੰਭੀਰ ਜ਼ਖ਼ਮੀ, ਗੱਡੀ ਦੇ ਉੱਡੇ ਪਰਖੱਚੇ
Fazilka Accident News: ਫਾਜ਼ਿਲਕਾ 'ਚ ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਨੌਜਵਾਨਾਂ ਦੀ ਮੌਤ
Fazilka Accident News: ਇਕ ਨੌਜਵਾਨ ਗੰਭੀਰ ਜ਼ਖ਼ਮੀ
Patiala News: ਪਟਿਆਲਾ 'ਚ ਫਾਈਨਾਂਸਰ ਤੋਂ ਦੁਖੀ ਹੋ ਕੇ ਔਰਤ ਨੇ ਕੀਤੀ ਖ਼ੁਦਕੁਸ਼ੀ
Patiala News: ਭਾਖੜਾ ਨਹਿਰ 'ਚੋਂ ਮਿਲੀ ਲਾਸ਼