ਪੰਜਾਬ
Punjab Weapons: ਪੰਜਾਬ 'ਚ ਲੋਕਾਂ ਨੂੰ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਦੇ ਦਿਤੇ ਨਿਰਦੇਸ਼, ਜਾਣੋ ਕਿਉਂ
Punjab Weapons: ਦੇਸ਼ ਵਿਚੋਂ ਸਭ ਤੋਂ ਵੱਧ 3.80 ਲੱਖ ਲਾਇਸੈਂਸੀ ਹਥਿਆਰ ਪੰਜਾਬ ਵਿਚ ਹਨ
Ludhiana Police News: ਲੁਧਿਆਣਾ ਪੁਲਿਸ 4 ਮੋਸਟ ਵਾਂਟੇਡ ਦੀ ਕਰ ਰਹੀ ਭਾਲ, ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਇਨਾਮ
Ludhiana Police News: ਦਿਨ ਪਹਿਲਾਂ ਆਈ-20 ਕਾਰ ਖੋਹ ਕੇ ਭੱਜੇ ਇਹ ਲੁਟੇਰੇ
Punjab News: 24 ਘੰਟਿਆਂ 'ਚ 19000 ਫਲੈਕਸ ਬੋਰਡ ਹਟਾਏ, ਚੋਣ ਕਮਿਸ਼ਨ ਨੇ ਵਿਕਾਸ ਪ੍ਰਾਜੈਕਟਾਂ 'ਤੇ ਵੀ ਰੱਖੀ ਨਜ਼ਰ
Punjab News: 100 ਮਿੰਟਾਂ ਵਿੱਚ ਵਿਜੀਲ ਐਪ 'ਤੇ ਕਾਰਵਾਈ
Ludhiana News: ਦਾਦੀ ਦੀਆਂ ਅਸਥੀਆਂ ਤਾਰਨ ਗਏ ਪੋਤੇ ਦੀ ਨਹਿਰ 'ਚ ਡੁੱਬਣ ਕਾਰਨ ਹੋਈ ਮੌਤ
Ludhiana News: ਦੂਜੇ ਭਰਾ ਨੂੰ ਲੋਕਾਂ ਨੇ ਡੁੱਬਣੋਂ ਬਚਾਇਆ
Lok Sabha Election 2024: ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪਹਿਲੀ ਵੱਡੀ ਕਾਰਵਾਈ, 5 ਕਰੋੜ ਰੁਪਏ ਦੇ ਗਹਿਣੇ ਜ਼ਬਤ
ਸੋਨੇ ਤੇ ਹੀਰਿਆਂ ਨਾਲ ਜੜੇ ਗਹਿਣਿਆਂ ਦੇ ਰੂਪ ਵਿੱਚ ਅੰਗੂਠੀਆਂ, ਚੂੜੀਆਂ, ਚੋਕਰ ਸੈੱਟ ਤੇ ਹਾਰ ਆਦਿ ਸ਼ਾਮਲ ਸਨ
Lok Sabha Election 2024: ਪੰਜਾਬ ਦਾ ਮਾਲਵਾ ਖੇਤਰ ਸਿਆਸੀ ਤੌਰ 'ਤੇ ਪ੍ਰਭਾਵਸ਼ਾਲੀ
ਮਾਲਵਾ ਖੇਤਰ ਵਿਚ ਅੱਠ ਲੋਕ ਸਭਾ ਹਲਕੇ ਆਉਂਦੇ ਹਨ
lok Sabha Election 2024: ਹਲਕਾ ਪਟਿਆਲਾ ਦਾ ਲੇਖਾ ਜੋਖਾ: ਕਾਂਗਰਸ ਨੇ 7 ਵਾਰ ਜਿੱਤੀ ਚੋਣ
ਪੜ੍ਹੋ ਬਾਕੀ ਪਾਰਟੀਆਂ ਦੇ ਅੰਕੜੇ
Malvinder Sidhu: ਪੰਜਾਬ ਦੇ ਮੁਅੱਤਲ AIG ਮਾਲਵਿੰਦਰ ਸਿੱਧੂ ਨੂੰ ਮਿਲੀ ਜ਼ਮਾਨਤ
ਜੇਲ੍ਹ ਤੋਂ ਬਾਹਰ ਆਉਣ ਵਿਚ ਲੱਗੇਗਾ ਸਮਾਂ, ਭ੍ਰਿਸ਼ਟਾਚਾਰ ਦੇ 2 ਸਮੇਤ 3 ਮਾਮਲੇ ਦਰਜ
Lok Sabha Election 2024: ਪੰਜਾਬ ਪੁਲਿਸ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਵਚਨਬੱਧ: DGP ਗੌਰਵ ਯਾਦਵ
- ਡੀਜੀਪੀ ਪੰਜਾਬ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
Lok Sabha Election 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਚੋਣ ਪ੍ਰੋਗਰਾਮ ਜਾਰੀ
ਨਾਮਜ਼ਦਗੀਆਂ ਦੀ ਪੜਤਾਲ 15 ਮਈ, 2024 (ਬੁੱਧਵਾਰ) ਨੂੰ ਹੋਵੇਗੀ।