ਪੰਜਾਬ
Punjab News: ਡਿਊਟੀ ਕਰ ਕੇ ਘਰ ਪਰਤ ਰਹੇ ਨੌਜਵਾਨ ਪੁਲਿਸ ਮੁਲਾਜ਼ਮ ਨਾਲ ਵਾਪਰਿਆ ਹਾਦਸਾ
ਮਨਦੀਪ ਸਿੰਘ ਜਲੰਧਰ-ਕਪੂਰਥਲਾ ਰੋਡ ’ਤੇ ਸਥਿਤ ਪੁਲਿਸ ਚੌਂਕੀ ਵਡਾਲਾ ਵਿਖੇ ਡਿਊਟੀ ਕਰ ਰਿਹਾ ਸੀ।
ਗੈਂਗਸਟਰ ਰਾਜਨ ਭੱਟੀ ਦਾ ਕਰੀਬੀ ਸਾਥੀ ਚੇਤਨ ਹੈਦਰਾਬਾਦ ਹਵਾਈ ਅੱਡੇ ਤੋਂ ਗ੍ਰਿਫਤਾਰ
2 ਪਿਸਤੌਲ ਅਤੇ 7.97 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ ਖੇਪਾਂ ਲਗਜ਼ਰੀ ਗੱਡੀਆਂ ’ਚ ਪਹੁੰਚਾਈਆਂ ਗਈਆਂ ਸਨ
Jagraon Accident News : ਡਾਕੀਏ ਨੂੰ ਸਕੂਲ ਬੱਸ ਨੇ ਮਾਰੀ ਟੱਕਰ, ਹੋਈ ਮੌਤ
Jagraon Accident News : ਡਾਕ ਲੈ ਕੇ ਜਾ ਰਿਹਾ ਸੀ ਪੋਸਟਮੈਨ, ਡਰਾਈਵਰ ਫ਼ਰਾਰ
Bathinda News : ਬਠਿੰਡਾ ’ਚ 3 ਲੁਟੇਰਿਆਂ ਨੇ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ 35 ਹਾਜ਼ਰ ਰੁਪਏ ਲੁੱਟੇ
Bathinda News : ਪੁਲਿਸ ਨੇ ਮੁਲਜ਼ਮਾਂ ਕੋਲੋਂ ਪਿਸਤੌਲ, ਜਿੰਦਾ ਕਾਰਤੂਸ ਅਤੇ ਏਟੀਐੱਮ ਕੱਟਣ ਵਾਲਾ ਗੈਸ ਕਟਰ ਬਰਾਮਦ ਕੀਤੇ
Jalandhar News: ਥਾਣੇ ਬਾਹਰ ਪਰਵਾਰ ਦਾ ਹੰਗਾਮਾ; ਨੌਜਵਾਨ ’ਤੇ ਲਗਾਏ ਨਾਬਾਲਗ ਧੀ ਨੂੰ ਵਰਗਲਾ ਕੇ ਲਿਜਾਣ ਦੇ ਇਲਜ਼ਾਮ
ਨਾਬਾਲਗ ਲੜਕੀ ਪਿਛਲੇ 4 ਮਹੀਨਿਆਂ ਤੋਂ ਲਾਪਤਾ
Fazilka News : ਫਾਜ਼ਿਲਕਾ ’ਚ ਭਾਰਤ-ਪਾਕਿ ਸਰਹੱਦ ’ਤੇ ਗੋਲ਼ੀਬਾਰੀ,ਘੁਸਪੈਠ ਕਰ ਰਿਹਾ ਸੀ ਡਰੋਨ
Fazilka News : 3 ਥਾਣਿਆਂ ਦੇ 40 ਪੁਲਿਸ ਮੁਲਾਜ਼ਮਾਂ ਅਤੇ BSF ਦੇ 20 ਦੇ ਕਰੀਬ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ
Lok Sabha Elections 2024: ਸਾਬਕਾ ਮੁੱਖ ਮੰਤਰੀ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਭਲਕੇ ਭਾਜਪਾ ’ਚ ਹੋਣਗੇ ਸ਼ਾਮਲ
Lok Sabha Elections 2024: ਪ੍ਰਨੀਤ ਕੌਰ ਹੋਣਗੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ, ਕਾਂਗਰਸ ਨੇ ਮੁਅੱਤਲ ਕਰ ਦਿੱਤਾ ਸੀ
Lok Sabha Elections: ਮੁੱਖ ਚੋਣ ਅਧਿਕਾਰੀ ਵੱਲੋਂ ਰਾਜ ਪੱਧਰੀ MCMC ਅਤੇ ਸਰਟੀਫਿਕੇਸ਼ਨ ਆਫ ਐਡਵਰਟਾਈਜ਼ਮੈਂਟ ਕਮੇਟੀਆਂ ਦਾ ਗਠਨ
ਰਾਜ ਪੱਧਰੀ ਮੀਡੀਆ ਮੋਨੀਟਰਿੰਗ ਸੈੱਲ ਵੀ ਕਾਰਜਸ਼ੀਲ
Fazilka News: ਪਾਕਿਸਤਾਨ ਦੀ ਨਾਪਾਕ ਹਰਕਤ ਨਾਕਾਮ, BSF ਨੇ ਫਾਈਰਿੰਗ ਕਰ ਵਾਪਸ ਭੇਜਿਆ ਡਰੋਨ
ਡਰੋਨ ਦੀ ਆਵਾਜ਼ ਸੁਣ ਤੋਂ ਬਾਅਦ BSF ਨੇ ਕੀਤੀ ਕਾਰਵਾਈ
Muktsar fire News : ਸ੍ਰੀ ਮੁਕਤਸਰ ਸਾਹਿਬ ’ਚ ਕਾਰ ਡੀਲਰ ’ਤੇ ਚੱਲੀਆਂ ਗੋਲ਼ੀਆਂ
Muktsar fire News : ਕਾਰ ਦੇ ਸੌਦੇ ਨੂੰ ਲੈ ਕੇ ਹੋਇਆ ਝਗੜਾ, ਰਿਵਾਲਵਰ ਤੇ 5 ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ