ਪੰਜਾਬ
Punjab Budget : ਬਜਟ ’ਚ ਮਾਲਵਾ ਲਈ ਨਵੀਂ ਨਹਿਰ ਦਾ ਐਲਾਨ ਕਰਨ ਦੀ ਤਿਆਰੀ ’ਚ ਪੰਜਾਬ ਸਰਕਾਰ
ਪ੍ਰਸਤਾਵਿਤ ਨਹਿਰ ਹਰੀਕੇ ਹੈੱਡਵਰਕਸ ਤੋਂ ਸ਼ੁਰੂ ਹੋਵੇਗੀ ਅਤੇ ਰਾਜਸਥਾਨ ਫੀਡਰ ਨਹਿਰ ਦੇ ਖੱਬੇ ਪਾਸੇ ਵੜਿੰਗ ਖੇੜਾ ਪਿੰਡ ਤਕ ਚੱਲੇਗੀ
Faridkot News: ਖੂਨੀ ਡੋਰ ਦਾ ਕਹਿਰ, ਚਾਈਨਾ ਡੋਰ ਨਾਲ ਕੱਟੀ ਗਈ ਰਾਸ਼ਟਰੀ ਪੰਛੀ ਦੀ ਲੱਤ
Faridkot News: ਡੋਰ 'ਚ ਫਸਣ ਨਾਲ ਖੰਭ ਵੀ ਹੋਏ ਖਰਾਬ, ਹੁਣ ਉੱਡ ਨਹੀਂ ਸਕੇਗਾ ਮੋਰ
Punjab Weather Update: ਪੰਜਾਬ ਵਿਚ ਭਾਰੀ ਮੀਂਹ ਤੇ ਗੜੇ ਪੈਣ ਦਾ ਅਲਰਟ ਜਾਰੀ
Punjab Weather Update: ਮੌਸਮ ਵਿਭਾਗ ਨੇ ਹਨੇਰੀ ਦਾ ਅਲਰਟ ਵੀ ਕੀਤਾ ਜਾਰੀ
Punjab News: CBI ਵਲੋਂ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਦੇ ਅਧਿਕਾਰੀਆਂ ਅਤੇ ਏਜੰਟਾਂ ਵਿਚਕਾਰ ‘ਗਠਜੋੜ’ ਦਾ ਖੁਲਾਸਾ!
ਸੀਬੀਆਈ ਨੇ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ, ਦੋ ਸਹਾਇਕ ਪਾਸਪੋਰਟ ਅਧਿਕਾਰੀਆਂ ਹਰੀ ਓਮ ਅਤੇ ਸੰਜੇ ਸ਼੍ਰੀਵਾਸਤਵ ਨੂੰ ਗ੍ਰਿਫਤਾਰ ਕੀਤਾ ਸੀ।
Mehal Kalan News: ਵਿਜੀਲੈਂਸ ਨੇ ਕਲਰਕ ਨੂੰ 35 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ
Mehal Kalan News: ਮੁਲਜ਼ਮ ਕੁਲਬੀਰ ਸਿੰਘ ਨੇ ਬਗੈਰ ਐੱਨ.ਓ.ਸੀ. ਦੇ ਰਜਿਸਟਰੀ ਕਰਨ ਬਦਲੇ ਮੰਗੀ ਸੀ ਰਿਸ਼ਵਤ
Punjab News: ਜ਼ਮੀਨੀ ਵਿਵਾਦ ਨੇ ਰਿਸ਼ਤੇ ਕੀਤੇ ਤਾਰ-ਤਾਰ! ਛੋਟੇ ਭਰਾ ਵਲੋਂ ਵੱਡੇ ਭਰਾ ਦਾ ਕਤਲ; ਪਿਤਾ ਨੂੰ ਕੀਤਾ ਜ਼ਖਮੀ
ਮਾਂ ਦੇ ਕਤਲ ਦੇ ਦੋਸ਼ ਤਹਿਤ 4 ਮਹੀਨੇ ਪਹਿਲਾਂ ਹੀ ਜੇਲ ’ਚੋਂ ਬਾਹਰ ਆਇਆ ਸੀ ਮ੍ਰਿਤਕ
Punjab News: 1 ਮਾਰਚ ਨੂੰ ਪੇਸ਼ ਹੋਵੇਗਾ ਮੁਹਾਲੀ ਨਗਰ ਨਿਗਮ ਦਾ ਬਜਟ
ਏਜੰਡਾ ਦਸਤਾਵੇਜ਼ ਅਨੁਸਾਰ ਕਾਰਪੋਰੇਸ਼ਨ ਦੇ ਅਪਣੇ ਸਰੋਤਾਂ ਤੋਂ 2024-2025 ਲਈ 16,862 ਲੱਖ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ।
Punjab News: 3 ਕਰੋੜ 60 ਲੱਖ ਦੀ ਲਾਗਤ ਨਾਲ ਬਣਨਗੀਆਂ ਮੁਹਾਲੀ ’ਚ 12 ਲਾਇਬ੍ਰੇਰੀਆਂ: ਵਿਧਾਇਕ ਕੁਲਵੰਤ ਸਿੰਘ
ਮੁਹਾਲੀ ਹਲਕੇ ’ਚ ਬਣਨਗੀਆਂ 6 ਲਾਇਬ੍ਰੇਰੀਆਂ
Punjab News: ਪਟਿਆਲਾ ਪੁਲਿਸ ਨੇ ਕਾਬੂ ਕੀਤੇ 4 ਮੋਬਾਈਲ ਚੋਰ; ਬਾਹਰੀ ਸੂਬਿਆਂ ’ਚ ਚੋਰੀ ਕਰ ਪੰਜਾਬ ਵਿਚ ਵੇਚਦੇ ਸੀ ਫੋਨ
131 ਚੋਰੀ ਕੀਤੇ ਮੋਬਾਈਲ ਬਰਾਮਦ
Court News: ਜ਼ਖ਼ਮੀ ਕਿਸਾਨਾਂ ਨੇ ਹਾਈ ਕੋਰਟ ਤੋਂ ਹਰਿਆਣਾ ਪੁਲਿਸ ’ਤੇ ਐਫ਼ਆਈਆਰ ਦਰਜ ਕਰਨ ਦੀ ਕੀਤੀ ਮੰਗ
ਬੈਂਚ ਨੇ ਪੁਛਿਆ, ਅਪਰਾਧਕ ਕੇਸ ’ਚ ਕਿਵੇਂ ਕੀਤੀ ਜਾ ਸਕਦੀ ਹੈ ਇਹ ਮੰਗ