ਪੰਜਾਬ
Punjab News: ਪੰਜਾਬ ਪੁਲਿਸ ਅਤੇ ਮੈਟਾ ਨੇ ਸਾਂਝੇ ਤੌਰ 'ਤੇ ਸਾਈਬਰਸਪੇਸ ਵਿੱਚ ਡੀਪ ਫੇਕ ਦੀ ਪਛਾਣ ਕਰਨ ਬਾਰੇ ਵਰਕਸ਼ਾਪ ਦਾ ਕੀਤਾ ਆਯੋਜਨ
Punjab News: - ਵਰਕਸ਼ਾਪ ਦਾ ਉਦੇਸ਼ ਆਨਲਾਈਨ ਫੈਲਣ ਵਾਲੀ ਗਲਤ ਜਾਣਕਾਰੀ ਨਾਲ ਨਜਿੱਠਣ ਲਈ ਪੁਲਿਸ ਅਧਿਕਾਰੀਆਂ ਨੂੰ ਸਿਖਲਾਈ ਦੇਣਾ
Jalandhar News : CBI ਨੇ ਜਲੰਧਰ ਪਾਸਪੋਰਟ ਖੇਤਰੀ ਦਫਤਰ 'ਤੇ ਮਾਰਿਆ ਛਾਪਾ, 3 ਅਧਿਕਾਰੀਆਂ ਨੂੰ ਕੀਤਾ ਗ੍ਰਿਫ਼ਤਾਰ
Jalandhar News : ਗ੍ਰਿਫਤਾਰ ਅਧਿਕਾਰੀਆਂ ਕੋਲੋਂ 20 ਲੱਖ ਦੀ ਨਕਦੀ ਅਤੇ ਦਸਤਾਵੇਜ਼ ਹੋਏ ਬਰਾਮਦ
Punjab News: ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਹਾਈ ਕੋਰਟ ਨੇ ਦਿੱਤੀ ਨਿਯਮਤ ਜ਼ਮਾਨਤ
-3 ਮਹੀਨਿਆਂ ਦੀ ਹਿਰਾਸਤ ਦੀ ਮਿਆਦ ਅਤੇ ਕੋਈ ਹੋਰ ਅਪਰਾਧਿਕ ਮਾਮਲਾ ਨਾ ਹੋਣ ਨੂੰ ਬਣਾਇਆ ਆਧਾਰ
Punjab News: ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਪਾਕਿਸਤਾਨੀ ਘੁਸਪੈਠੀਏ ਨੂੰ ਬੀਐਸਐਫ ਨੇ ਕੀਤਾ ਗ੍ਰਿਫ਼ਤਾਰ
Punjab News:ਨੌਜਵਾਨ ਦੀ ਪਹਿਚਾਣ ਮੁਹੰਮਦ ਅਬਦੁਲਾ ਵਾਸੀ ਪਾਕਿਸਤਾਨ ਵਜੋਂ ਹੋਈ
Dera Baba Nanak News: ਛੋਟੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਵੱਡਾ ਭਰਾ, ਹੋਈ ਮੌਤ
Dera Baba Nanak News: ਇੱਕੋ ਚਿਤਾ 'ਚ ਕੀਤਾ ਦੋਵੇਂ ਭਰਾਵਾਂ ਦਾ ਸਸਕਾਰ
Bharat Band: 'ਭਾਰਤ ਬੰਦ' ਦੇ ਮੱਦੇਨਜ਼ਰ ਪੰਜਾਬ 'ਚ ਬੱਸ ਸੇਵਾਵਾਂ ਬੰਦ, ਹਰਿਆਣਾ 'ਚ ਟੋਲ ਪਲਾਜ਼ਿਆਂ 'ਤੇ ਹੜਤਾਲ
ਬੱਸ ਅੱਡਿਆਂ ’ਤੇ ਵੀ ਸਵਾਰੀਆਂ ਬੱਸਾਂ ਦੇ ਚੱਲਣ ਦਾ ਇੰਤਜ਼ਾਰ ਕਰਦੀਆਂ ਰਹੀਆਂ।
Bharat Band: ਪੰਜਾਬ ਦੇ 23 ਜ਼ਿਲ੍ਹਿਆਂ 'ਚ 117 ਥਾਵਾਂ 'ਤੇ ਲੱਗੇ ਜਾਮ, ਕਿਸਾਨਾਂ ਨੇ ਕਈ ਜਗ੍ਹਾ ਲਗਾਏ ਧਰਨੇ
ਦੂਜੇ ਪਾਸੇ ਅੰਮ੍ਰਿਤਸਰ ਵਿਚ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਕਾਂਗਰਸੀਆਂ ਨਾਲ ਵੀ ਪੁਲਿਸ ਨੇ ਹੱਥੋਪਾਈ ਕੀਤੀ
Firozpur Accident News: ਪੇਪਰ ਦੇ ਕੇ ਵਾਪਸ ਆ ਰਹੇ ਨੌਜਵਾਨਾਂ ਦੀ ਕੰਧ ਨਾਲ ਟਕਰਾਈ ਕਾਰ, 5 ਨੌਜਵਾਨਾਂ ਦੀ ਹੋਈ ਮੌਤ
Firozpur Accident News: ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
Abohor News: ਅਬੋਹਰ ਨਹਿਰ 'ਚ ਦੇਖੀ ਨੌਜਵਾਨ ਦੀ ਲਾਸ਼, ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਤੈਰ ਕੇ ਅੱਗੇ ਪਹੁੰਚੀ ਲਾਸ਼
Abohor News: ਗੋਤਾਖੋਰਾਂ ਦੀ ਟੀਮ ਨੇ ਭਾਲ ਕੀਤੀ ਸ਼ੁਰੂ
Punjab News: ਗੁਰਦਾਸਪੁਰ ਸਮੇਤ 5 ਹਸਪਤਾਲਾਂ ਵਿਚ ਹੀ ਮਿਲ ਰਹੀਆਂ 300 ਤੋਂ ਜ਼ਿਆਦਾ ਦਵਾਈਆਂ; ਪਟਿਆਲਾ ਵਿਚ ਸੱਭ ਤੋਂ ਵੱਧ
ਸਰਕਾਰ ਵਲੋਂ 278 ਦਵਾਈਆਂ ਦੀ ਸੂਚੀ ਵਧਾਉਣ ਦਾ ਕੀਤਾ ਗਿਆ ਸੀ ਐਲਾਨ