ਪੰਜਾਬ
Punjab News: ਭਾਰਤ ਬੰਦ ਦੇ ਸੱਦੇ ਕਾਰਨ ਲੁਧਿਆਣਾ ਬਾਰ ਐਸੋਸੀਏਸ਼ਨ ਵਲੋਂ ਮਤਾ ਪਾਸ; ਨਹੀਂ ਹੋਵੇਗਾ ਕੋਈ ਕੰਮ
ਐਡਵੋਕੇਟ ਸੁਖਮੀਤ ਸਿੰਘ ਭਾਟੀਆ 'ਤੇ ਚੱਲੀ ਗੋਲੀ ਦੀ ਵੀ ਕੀਤੀ ਨਿਖੇਧੀ
Farmers Protest: ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਰਹੀ ਬੇਸਿੱਟਾ; 5 ਘੰਟੇ ਚੱਲੀ ਮੀਟਿੰਗ
ਕੇਂਦਰ ਨੇ MSP 'ਤੇ ਮੰਗਿਆ ਸਮਾਂ; ਐਤਵਾਰ ਨੂੰ ਮੁੜ ਹੋਵੇਗੀ ਬੈਠਕ
Punjab News: ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ; ਕਿਹਾ, 'ਸੂਬਾ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ'
ਪੰਜਾਬ ਦੇ ਜ਼ਿਲਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀ ਕੀਤੀ ਨਿਖੇਧੀ
ਅੰਨਦਾਤਾ ਵਿਰੁੱਧ ਪੁਲਿਸ ਕਾਰਵਾਈ ਨੇ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਜਮਹੂਰੀਅਤ ਵਿਰੋਧੀ ਕਿਰਦਾਰ ਨੰਗਾ ਕੀਤਾ: ਜੌੜਾਮਾਜਰਾ
ਜਲ ਸਰੋਤ ਮੰਤਰੀ ਵੱਲੋਂ ਕਿਸਾਨਾਂ ਵਿਰੁੱਧ ਦਮਨਕਾਰੀ ਕਾਰਵਾਈਆਂ ਦੀ ਸਖ਼ਤ ਨਿਖੇਧੀ
ਓਵਰਲੋਡ ਗੱਡੀਆਂ ਅਤੇ ਦੂਜੇ ਸੂਬਿਆਂ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਆਉਣ ਵਾਲੇ ਟਰੱਕਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਟਰਾਂਸਪੋਰਟ ਮੰਤਰੀ ਵੱਲੋਂ ਟਰੱਕ ਆਪ੍ਰੇਟਰਾਂ ਨਾਲ ਮੀਟਿੰਗ, ਟਰੱਕ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਦਾ ਭਰੋਸਾ
Farmers Protest: ਲੋਕਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਕਿਸਾਨ ਅੰਦੋਲਨ, ਕੁੜੀ ਕਹਿੰਦੀ, "ਜੇ ਕਿਸਾਨ ਮਰੇ ਤਾਂ ਅਸੀਂ ਵੀ ਮਰਾਂਗੇ ਨਾਲ"
ਲੋਕ ਪਲਾਸਟਿਕ ਇਕੱਠੀ ਕਰ ਕੇ ਭਰ ਰਹੇ ਨੇ ਅਪਣਾ ਢਿੱਡ
ਰਿਸ਼ਵਤ ਮੰਗਣ ਵਾਲਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਜ਼ਮੀਨ ਦੀ ਮਾਲਕੀ ਸਬੰਧੀ ਮਾਲ ਰਿਕਾਰਡ ਵਿਚ ਸੋਧ ਬਦਲੇ ਮੰਗ ਰਿਹਾ ਸੀ ਰਿਸ਼ਵਤ
Farmers Protest: ਨੌਜਵਾਨ ਨੇ 5 ਰੁਪਏ ਦੀ ਪਤੰਗ ਨਾਲ ਡੇਗਿਆ 5 ਲੱਖ ਦਾ ਡਰੋਨ!
ਕਿਹਾ, ਪਤੰਗ ਉਡਾਉਣ ਦਾ ਅਸਲੀ ਨਜ਼ਾਰਾ ਹੁਣ ਆਇਆ, ਗੋਲੇ ਝੱਲਦੇ ਕਿਸਾਨਾਂ ਦਾ ਲਿਆ ਬਦਲਾ
Farmers Protest: ਹਰਿਆਣਾ ਪੁਲਿਸ ਵਲੋਂ ਕਿਸਾਨਾਂ 'ਤੇ ਦਾਗੇ ਜਾ ਰਹੇ ਅਮਰੀਕਾ ਵਿਚ ਬਣੇ ਗੋਲੇ, ਆਵਾਜ਼ ਨਾਲ ਬੋਲਾ ਹੋ ਸਕਦਾ ਹੈ ਇਨਸਾਨ
ਪਟੀਸ਼ਨਕਰਤਾ ਐਡਵੋਕੇਟ ਉਦੈ ਪ੍ਰਤਾਪ ਸਿੰਘ ਨੇ ਅਦਾਲਤ ਸਾਹਮਣੇ ਰੱਖੇ ਅਹਿਮ ਤੱਥ
ਪੰਜਾਬ ਕਾਂਗਰਸ ਨੇ ਕਿਸਾਨਾਂ 'ਤੇ ਅੱਤਿਆਚਾਰ ਕਰਨ ‘ਤੇ ਹਰਿਆਣਾ ਦੇ ਗ੍ਰਹਿ ਮੰਤਰੀ ਖਿਲਾਫ ਕਾਰਵਾਈ ਦੀ ਕੀਤੀ ਮੰਗ
ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਦੀ ਵਫ਼ਦ ਨੇ ਮੁੱਖ ਸਕੱਤਰ ਪੰਜਾਬ ਨੂੰ ਸੌਂਪਿਆ ਮੰਗ ਪੱਤਰ