ਪੰਜਾਬ
ਡਾ. ਸਵਾਮੀਨਾਥਨ ਨੂੰ ਭਾਰਤ ਰਤਨ ਦੇਣਾ ਸ਼ਲਾਘਾਯੋਗ, ਪਰ ਸਰਕਾਰ ਉਹਨਾਂ ਦੀਆਂ ਸਿਫ਼ਾਰਸ਼ਾਂ ਵੀ ਮੰਨੇ- ਬਲਬੀਰ ਸਿੱਧੂ
ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਕੀਮਤਾਂ ਮਿੱਥਣ ਨੂੰ ਮੰਨ ਕੇ ਲਾਗੂ ਨਾ ਕਰਨ ਕਰ ਕੇ ਕਿਸਾਨਾਂ ਵਿਚ ਭਾਰੀ ਰੋਸ
ਕੁਰਸੀ ਲਈ ਕੰਮ ਕਰਨ ਕਾਰਨ ਲੱਗਣੀ ਸ਼ੁਰੂ ਹੋਈ ਸਿੱਖ ਸੰਸਥਾਵਾਂ ਨੂੰ ਢਾਹ : ਬੀਬੀ ਜਗੀਰ ਕੌਰ
ਕਿਹਾ, ਸਰਕਾਰਾਂ ਸਿੱਖਾਂ ਨੂੰ ਵੰਡਣ ’ਚ ਕਾਮਯਾਬ ਹੋ ਰਹੀਆਂ ਹਨ, ਭਾਜਪਾ ਸਿੱਧੀ ਦਖ਼ਲਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ
ਸਪੀਕਰ ਸੰਧਵਾਂ ਨੇ ਗਤਕਾ ਮੁਕਾਬਲੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਨ ਲਈ ਵਿਦਿਆਰਥਣ ਮਨਦੀਪ ਕੌਰ ਨੂੰ ਦਿੱਤੀ ਵਧਾਈ
ਸਪੀਕਰ ਨੇ ਇਸ ਹੋਣਹਾਰ ਬੱਚੀ ਦੀ ਸ਼ਾਨਦਾਰ ਪ੍ਰਾਪਤੀ 'ਤੇ ਸਭ ਨੂੰ ਮੁਬਾਰਕਬਾਦ ਦਿੰਦਿਆਂ ਆਸ ਜਤਾਈ ਕਿ ਇਹ ਬੱਚੀ ਭਵਿੱਖ ਵਿੱਚ ਵੀ ਬੁਲੰਦੀਆਂ ਛੂਹੇਗੀ
Punjab Vigilance: ਵਿਜੀਲੈਂਸ ਵਲੋਂ ਇਸ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ 'ਚ ਘਪਲੇਬਾਜ਼ੀ ਕਰਨ ਦੇ ਦੋਸ਼ 'ਚ ਪੰਜ ਠੇਕੇਦਾਰਾਂ ਖ਼ਿਲਾਫ਼ ਮਾਮਲਾ ਦਰਜ
Punjab Vigilance: ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਵਲੋਂ ਜਾਅਲੀ ਗੇਟ ਪਾਸਾਂ ਦੇ ਆਧਾਰ ’ਤੇ ਸਰਕਾਰੀ ਪੈਸੇ ਦਾ ਗਬਨ ਵੀ ਕੀਤਾ ਗਿਆ
Lok Sabha Elections 2024: ਲੋਕ ਸਭਾ ਚੋਣਾਂ 'ਚ EVM ਦੀ ਸੁਰੱਖਿਆ ਹੋਵੇਗੀ ਮਜ਼ਬੂਤ, ਦੋ ਕਿਲੋਮੀਟਰ ਤੋਂ ਦੂਰ ਨਹੀਂ ਹੋਵੇਗਾ ਪੋਲਿੰਗ ਕੇਂਦਰ
Lok Sabha Elections 2024: 10 ਹਜ਼ਾਰ ਵਾਹਨਾਂ 'ਚ ਜੀ.ਪੀ.ਐੱਸ.ਹੋਵੇਗਾ ਲੈਸ
Punjab Vigilance News: 42,000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਵੱਲੋਂ ਮਾਲ ਪਟਵਾਰੀ ਗ੍ਰਿਫਤਾਰ
Punjab Vigilance News: ਮੁਲਜ਼ਮ ਨੇ ਜ਼ਮੀਨ ਦਾ ਇੰਤਕਾਲ ਦਰਜ ਕਰਨ ਬਦਲੇ ਮੰਗੇ ਸਨ ਪੈਸੇ
Kapurthala Modern Jail News ਕਪੂਰਥਲਾ ਮਾਡਰਨ ਜੇਲ 'ਚੋਂ ਮਿਲੇ 10 ਮੋਬਾਈਲ, 11 ਹਵਾਲਾਤੀਆਂ ਖਿਲਾਫ਼ FIR ਦਰਜ
Kapurthala News: ਸਰਚ ਆਪਰੇਸ਼ਨ ਦੌਰਾਨ ਹੋਏ ਬਰਾਮਦ
Punjab News: ਏ.ਐਸ.ਬੀ.ਪੀ.ਐਲ. ਦੇ ਪੰਜ ਡਾਇਰੈਕਟਰਾਂ ਸਮੇਤ ਅਧਿਕਾਰਤ ਹਸਤਾਖਰਕਰਤਾ ਵਿਰੁਧ ਧੋਖਾਧੜੀ ਦੇ ਦੋਸ਼
ਸੀ.ਐਲ.ਯੂ. ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਹੀ ਪਲਾਟ ਵੇਚਣ ਦਾ ਦੋਸ਼
Jalandhar News: ਆਪਣੇ ਵਿਆਹ ਦਾ ਕਾਰਡ ਦੇਣ ਆਏ ਨੌਜਵਾਨ ਨੇ ਵਿਆਹੁਤਾ ਨਾਲ ਕੀਤਾ ਬਲਾਤਕਾਰ
Jalandhar News: ਪੇਸ਼ੇ ਵਜੋਂ ਟਰੈਵਲ ਏਜੰਟ ਹੈ ਮੁਲਜ਼ਮ ਗੁਰਸਿਮਰਨ ਸਿੰਘ ਖਹਿਰਾ
Punjab News: DGP ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼, ਨਸ਼ਿਆਂ ਖਿਲਾਫ਼ ਸਖ਼ਤ ਮੁਹਿੰਮ ਵਿੱਢਣ ਲਈ ਕਿਹਾ
ਡੀ. ਜੀ. ਪੀ. ਪੰਜਾਬ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਦੇ ਅਦਾਲਤਾਂ ਵਿਚ ਚੱਲ ਰਹੇ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਹੋਣਾ ਚਾਹੀਦਾ ਹੈ