ਪੰਜਾਬ
Punjab News: ਡਰੱਗ ਮਨੀ ਨਾਲ ਖਰੀਦਿਆ ਜਿਮ ਦਾ 37 ਲੱਖ ਦਾ ਸਮਾਨ NCB ਵਲੋਂ ਜ਼ਬਤ
ਤਸਕਰ ਗੁਰਮੇਲ ਸਿੰਘ ਦੇ ਟਿਕਾਣਿਆਂ ’ਤੇ NCB ਦਾ ਛਾਪਾ;
Punjab News: ਡਰੱਗ ਮਾਮਲੇ ਵਿਚ ਬਰਖ਼ਾਸਤ AIG ਰਾਜ ਜੀਤ ਸਿੰਘ ਦੀ 20 ਕਰੋੜ ਦੀ ਜਾਇਦਾਦ ਕੁਰਕ
20 ਫਰਵਰੀ ਨੂੰ ਕੇਂਦਰ ਨੂੰ ਰੀਪੋਰਟ ਸੌਂਪੇਗੀ STF: ਸੂਤਰ
Barnala News: ਬਰਨਾਲਾ 'ਚ ਮਿਲੇ ਪਾਕਿਸਤਾਨੀ ਸਿਆਸੀ ਪਾਰਟੀ ਦੇ ਝੰਡੇ ਤੇ ਗੁਬਾਰੇ, ਦਹਿਸ਼ਤ 'ਚ ਲੋਕ
Barnala News: ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Ludhiana News: ਲੁਧਿਆਣਾ 'ਚ ਪੁਲਿਸ ਮੁਲਾਜ਼ਮ ਤੋਂ ਡਿਊਟੀ ਦੌਰਾਨ ਅਚਾਨਕ ਚੱਲੀ ਗੋਲੀ, ਹੋਇਆ ਗੰਭੀਰ ਜ਼ਖ਼ਮੀ
Ludhiana News: ਗੰਭੀਰ ਹਾਲਤ ਵਿਚ ਡੀਐਮਸੀ ਹਸਪਤਾਲ ਵਿਚ ਭਰਤੀ
Pradeep Keller: ਬਰਗਾੜੀ ਬੇਅਦਬੀ ਮਾਮਲੇ ’ਚ ਭਗੌੜਾ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਪੰਜਾਬ ਪੁਲਿਸ ਵਲੋਂ ਅਯੁਧਿਆ ਤੋਂ ਗ੍ਰਿਫ਼ਤਾਰ
Pradeep Keller: : ਉਸ ਦੀ ਗਿ੍ਰਫ਼ਤਾਰੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਦੀ ਟੀਮ ਵਲੋਂ ਕੀਤੀ ਗਈ
Jalandhar News: ਟਿੱਪਰ ਨੇ ਔਰਤ ਨੂੰ ਦਰੜਿਆ, ਮੌਕੇ 'ਤੇ ਹੀ ਹੋਈ ਮੌਤ
Jalandhar News: ਟਿੱਪਰ ਨੂੰ ਬੈਕ ਕਰਦੇ ਸਮੇਂ ਵਾਪਰਿਆ ਹਾਦਸਾ, ਡਰਾਈਵਰ ਫਰਾਰ
Punjab News: ਚਾਰ ਪਹੀਆ ਵਾਹਨ ’ਚ ਪਿਛਲੀ ਸੀਟ ਵਾਲੀ ਸਵਾਰੀ ਲਈ ਸੀਟ ਬੈਲਟ ਲਾਜ਼ਮੀ, ਨਿਰਦੇਸ਼ ਜਾਰੀ
ਡੀਆਈਜੀ ਪੰਜਾਬ ਪੁਲਿਸ ਵੱਲੋਂ ਸਮੂਹ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਨੂੰ ਪੱਤਰ ਜਾਰੀ
Punjab News: ਲੁਧਿਆਣਾ ਪੁਲਿਸ ਲਾਈਨਜ਼ 'ਚ ਸਿਪਾਹੀ ਨੂੰ ਲੱਗੀ ਗੋਲੀ, ਕੁਆਰਟਰ ਗਾਰਡ 'ਚ ਤਾਇਨਾਤ ਹੈ ਮੁਲਾਜ਼ਮ
ਗਲਤੀ ਨਾਲ SLR ਤੋਂ ਗੋਲੀ ਮੋਢੇ 'ਤੇ ਲੱਗੀ
'ਬਿੱਲ ਲਿਆਓ ਇਨਾਮ ਪਾਓ' ਸਕੀਮ ਤਹਿਤ 533 ਗਲਤ ਬਿੱਲਾਂ ਲਈ 3 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ: ਹਰਪਾਲ ਸਿੰਘ ਚੀਮਾ
ਸਬੰਧਤ ਵਿਕਰੇਤਾਵਾਂ ਨੂੰ 1361 ਨੋਟਿਸ ਜਾਰੀ, ਸਕੀਮ ਤਹਿਤ 918 ਜੇਤੂਆਂ ਨੂੰ 43.7 ਲੱਖ ਦੇ ਇਨਾਮ ਵੰਡੇ ਗਏ
Mansa News: ਮੂਸੇਵਾਲਾ ਦੇ ਕਤਲ ਵਿਚ ਵਰਤੀ ਕਾਰ ਦੀ ਨੰਬਰ ਪਲੇਟ ਨਿਕਲੀ ਜਾਅਲੀ, ਅੰਮ੍ਰਿਤਸਰ ਤੋਂ ਬਣੀ ਸੀ ਇਹ ਪਲੇਟ
ਗੋਲਡੀ ਬਰਾੜ ਨੇ ਆਰਡਰ ਦੇ ਕੇ ਬਣਵਾਈ ਸੀ ਇਹ ਜਾਅਲੀ ਨੰਬਰ ਪਲੇਟ