ਪੰਜਾਬ
Moga News: ਸੰਘਣੀ ਧੁੰਦ ਕਾਰਨ ਟਰਾਲੇ ਤੇ ਪਿਕਅੱਪ ਵਿਚਾਲੇ ਹੋਈ ਜ਼ਬਰਦਸਤ ਟੱਕਰ, ਉੱਡੇ ਪਰਖੱਚੇ
Moga News: ਇਕ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ
Punjab News: ਅਯੁੱਧਿਆ ਸਮਾਗਮ ਨੂੰ ਲੈ ਕੇ ਉਤਸ਼ਾਹ ਵਿਚ ਪਟਿਆਲਾ ਦੇ ਪਿੰਡ ਘੜਾਮ ਦੇ ਲੋਕ
ਇਹ ਪਿੰਡ ਇੱਕ ਇਤਿਹਾਸਕ ਪਿੰਡ ਹੈ ਤੇ ਹਿੰਦੂ ਮਿਥਿਹਾਸ ਨਾਲ ਇਸ ਦਾ ਡੂੰਘਾ ਸਬੰਧ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਪਿੰਡ ਨੂੰ ਉਸ ਦੀ ਬਣਦੀ ਇਤਿਹਾਸਕ ਪਛਾਣ ਮਿਲੇ।
Sadhu Singh Dharamsot News: ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧੀਆਂ, ਅਦਾਲਤ ਨੇ ਰਿਮਾਂਡ 'ਚ 2 ਦਿਨ ਦਾ ਕੀਤਾ ਵਾਧਾ
Sadhu Singh Dharamsot News: ਅਦਾਲਤ ਨੇ ਈਡੀ ਦੀ ਦਲੀਲ ਨੂੰ ਸਵੀਕਾਰ ਕਰਦਿਆਂ ਰਿਮਾਂਡ ਵਿਚ ਕੀਤਾ ਵਾਧਾ
Cell Phone Jail: ਫਿਰੋਜ਼ਪੁਰ ਦੀ ਜੇਲ੍ਹ 'ਚ ਟ੍ਰਿੰਗ-ਟ੍ਰਿੰਗ! 43 ਹਜ਼ਾਰ ਫ਼ੋਨ ਕਾਲਾਂ ਦੇ ਘੁਟਾਲੇ ਦਾ ਖ਼ੁਲਾਸਾ
5 ਹਜ਼ਾਰ ਵਾਰ ਬੈਂਕ ਦਾ ਲੈਣ-ਦੇਣ ਵੀ ਹੋਇਆ
Chandigarh News: ਚੰਡੀਗੜ੍ਹ 'ਚ ਫਟਿਆ ਸਿਲੰਡਰ, ਨੇੜਲੇ ਘਰਾਂ ਵਿਚ ਆਈਆਂ ਤਰੇੜਾਂ
Chandigarh News: ਗੈਸ ਭਰਨ ਦਾ ਚੱਲ ਰਿਹਾ ਸੀ ਨਜਾਇਜ਼ ਕਾਰੋਬਾਰ
Nihang Mangu Math News: ਗੁਰਦੁਆਰਾ ਸਾਹਿਬ 'ਚ ਕਤਲ ਕਰਨ ਵਾਲੇ ਮੰਗੂ ਮੱਠ ਦੇ ਖੂਨ 'ਚ ਮਿਲੇ ਨਸ਼ੀਲੇ ਪਦਾਰਥ, ਡੋਪ ਟੈਸਟ 'ਚ ਹੋਇਆ ਖੁਲਾਸਾ
Nihang Mangu Math News: ਮੰਗੂ ਮੱਠ ਖ਼ਿਲਾਫ਼ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿਚ ਹਨ 9 ਐਫਆਈਆਰ ਦਰਜ
Abohar News: ਅਬੋਹਰ 'ਚ ਟਰੇਨ ਅੱਗੇ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸਕੀਆਂ ਭੈਣਾਂ ਕਰਦੀਆਂ ਸੀ ਬਲੈਕਮੇਲ
Abohar News: ਮਾਨਸਿਕ ਪ੍ਰੇਸ਼ਾਨੀਆਂ ਕਾਰਨ ਚੁੱਕਿਆ ਕਦਮ
Punjab News: ਇੰਦਰਪਾਲ ਸਿੰਘ 'ਧੰਨਾ' ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਨਿਯੁਕਤ
ਐਡਵੋਕੇਟ ਇੰਦਰਪਾਲ ਸਿੰਘ ਧੰਨਾ ਪਹਿਲਾਂ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਸਨ ਜਿਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਸੀ।
Kapurthala News: ਕੜਾਕੇ ਦੀ ਠੰਢ ਨੇ ਠਾਰੇ ਲੋਕ, ਕਪੂਰਥਲਾ 'ਚ ਨਿਮੋਨੀਆ ਕਾਰਨ SHO ਦੀ ਹੋਈ ਮੌਤ
Kapurthala News: ਹਰੀਕੇ ਪੱਤਣ ਦਾ ਰਹਿਣ ਵਾਲਾ ਸੀ ਮੁਲਾਜ਼ਮ
Punjab News: ਪਤਨੀ ਦੇ ਚੋਣ ਲੜਨ ਦੀਆਂ ਕਿਆਸਅਰਾਈਆਂ 'ਤੇ ਨਵਜੋਤ ਸਿੱਧੂ ਨੇ ਲਗਾਇਆ ਵਿਰਾਮ, ਦੇਖੋ ਕੀ ਕਿਹਾ?
ਕਿਹਾ- ਪਤਨੀ ਦੇ ਇਲਾਜ 'ਚ ਕੁਝ ਮਹੀਨੇ ਲੱਗਣਗੇ