ਪੰਜਾਬ
Weather Update: ਪੰਜਾਬ-ਹਰਿਆਣਾ 'ਚ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਤੋਂ 10 ਮੀਟਰ ਤੱਕ, ਸੀਤ ਲਹਿਰ ਬਰਕਰਾਰ
ਚੰਡੀਗੜ੍ਹ 'ਚ ਯੈਲੋ ਅਲਰਟ, ਹਿਮਾਚਲ 'ਚ ਅੱਜ ਫਿਰ ਬਰਫਬਾਰੀ ਦੀ ਸੰਭਾਵਨਾ
Phagwara Case: ਘੱਟ ਗਿਣਤੀ ਕਮਿਸ਼ਨ ਨੇ ਮੁੱਖ ਸਕੱਤਰ ਤੋਂ 7 ਦਿਨਾਂ 'ਚ ਮੰਗੀ ਰਿਪੋਰਟ
ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਤੇ ਪਰ ਤੁਰੰਤ ਕਾਰਵਾਈ ਕਿਉਂ ਨਹੀਂ ਹੋਈ?
Phagwara: ਹਰਿਆਣਾ ਤੋਂ ਸੀ ਗੁਰਦੁਆਰੇ 'ਚ ਕਤਲ ਕੀਤਾ ਨੌਜਵਾਨ, ਫਗਵਾੜਾ 'ਚ ਰਹਿੰਦਾ ਸੀ 8-10 ਸਾਲ ਪਹਿਲਾਂ
ਹਰਿਆਣਾ ਦੇ ਅਨਾਥਆਸ਼ਰਮ ਵਿਚ ਰਹਿ ਕੇ ਆਇਆ ਹੈ ਨੌਜਵਾਨ, ਏਡੀਜੀਪੀ ਨੇ ਕਿਹਾ- ਨਿਹੰਗ ਨੇ ਪਬਲੀਸਿਟੀ ਲਈ ਮਾਰਿਆ
Punjab News: CM ਮਾਨ ਦਾ SGPC ਪ੍ਰਧਾਨ ਨੂੰ ਸਵਾਲ, SAD ਦੀ ਤੱਕੜੀ ਵਾਲੇ ਬਿਆਨ ਦਾ ਦਿਓ ਜਵਾਬ
ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਹੈ, ਇਹ ਬਾਬਾ ਨਾਨਕ ਜੀ ਦਾ ਨਿਸ਼ਾਨ ਹੈ - Harsimrat Badal
Chandigarh Mayor Election: ਚੰਡੀਗੜ੍ਹ ਮੇਅਰ ਦੀ ਚੋਣ ਅੱਜ: ਇਲਾਕੇ 'ਚ ਧਾਰਾ 144 ਲਾਗੂ, ਕੌਣ ਮਾਰੇਗਾ ਬਾਜ਼ੀ?
ਹੰਗਾਮੇ ਦੇ ਮੱਦੇਨਜ਼ਰ, ਚੰਡੀਗੜ੍ਹ ਪੁਲਿਸ ਨੇ ਆਲੇ-ਦੁਆਲੇ ਦੇ ਖੇਤਰ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ 600 ਤੋਂ ਵੱਧ ਸਿਪਾਹੀ ਫੀਲਡ ਵਿਚ ਤਾਇਨਾਤ ਕਰ ਦਿੱਤੇ ਗਏ ਹਨ।
Punjab News: ਸੜਕ ਹਾਦਸੇ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮ ਅਤੇ ਡਰਾਈਵਰ ਦੀ ਮੌਤ
ਨਾਕਾ ਲਗਾਉਣ ਲਈ ਜਾਂਦੇ ਸਮੇਂ ਮੰਡੀ ਲਾਧੂਕਾ ਨੇੜੇ ਵਾਪਰਿਆ ਹਾਦਸਾ
Punjab News: ਪੰਜਾਬ 'ਚ ਵਿਦੇਸ਼ੀ ਨਿਵੇਸ਼ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 8 ਦੇਸ਼ਾਂ ਦੇ ਰਾਜਦੂਤਾਂ ਨਾਲ ਕੀਤੀ ਮੁਲਾਕਾਤ
ਕਿਹਾ, ਕੱਲ੍ਹ ਨੂੰ ਸ਼ਾਇਦ ਚੰਡੀਗੜ੍ਹ ਦਾ ਭਾਜਪਾ ਤੋਂ ਖਹਿੜਾ ਛੁੱਟ ਜਾਵੇ
Punjab News: ਨਾਜਾਇਜ਼ ਮਾਈਨਿੰਗ ਕਰਨ ਵਾਲੇ ਤਿੰਨ ਵਿਅਕਤੀ ਕਾਬੂ; 15 ਟਰੱਕ ਤੇ ਇਕ JCB ਬਰਾਮਦ
ਜਗਤਾਰ ਸਿੰਘ, ਗੁਰਸੇਵਕ ਸਿੰਘ ਅਤੇ ਸ਼ਮਸ਼ੇਰ ਸਿੰਘ ਵਜੋਂ ਹੋਈ ਪਛਾਣ
Punjab News: ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚੋਂ ਮਿਲਿਆ ਭਰੂਣ; ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਫਿਲਹਾਲ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਹਸਪਤਾਲ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ।
Punjab News: ਦਿਲ ਦਾ ਦੌਰਾ ਪੈਣ ਕਾਰਨ BSF ਜਵਾਨ ਦੀ ਮੌਤ; ਛੁੱਟੀ ਕੱਟਣ ਪਿੰਡ ਆਇਆ ਸੀ ਮ੍ਰਿਤਕ
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ