ਪੰਜਾਬ
Punjab News: ਕਮਰੇ 'ਚ ਬਾਲੀ ਅੰਗੀਠੀ ਨੇ ਖ਼ਤਮ ਕੀਤਾ ਪਰਿਵਾਰ, ਮਾਤਾ-ਪਿਤਾ ਤੇ 2 ਬੱਚਿਆਂ ਦੀ ਮੌਤ
ਬਿਹਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਅਪਣੀ ਪਤਨੀ ਤੇ ਬੇਟਾ-ਬੇਟੀ ਸਮੇਤ ਘਰ ਵਿਚ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸੀ।
Punjab News: 2 ਭਰਾਵਾਂ ਵੱਲੋਂ ਦੋਸਤ ਦਾ ਚਾਕੂ ਮਾਰ ਕੇ ਕਤਲ, 4 ਭੈਣਾਂ ਦਾ ਇਕਲੌਤਾ ਭਰਾ ਸੀ ਮਾਨਵ
ਚਾਰ ਸਾਲ ਦੁਬਈ 'ਚ ਨੌਕਰੀ ਕਰਨ ਤੋਂ ਬਾਅਦ 8 ਮਹੀਨੇ ਪਹਿਲਾਂ ਹੀ ਪਿੰਡ ਆਇਆ ਸੀ। ਦੋ ਭਰਾਵਾਂ 'ਤੇ ਕਤਲ ਦਾ ਦੋਸ਼ ਹੈ।
Punjab News: ਬੋਤਲ ਨਾਲ ਗਲਾ ਵੱਢ ਕੇ ਵਿਅਕਤੀ ਦਾ ਕਤਲ, ਸਿਗਰਟ ਨੂੰ ਲੈ ਕੇ ਢਾਬੇ ਵਾਲੇ ਨਾਲ ਹੋਇਆ ਸੀ ਝਗੜਾ
ਮ੍ਰਿਤਕ ਦਾ ਗਲਾ 3 ਇੰਚ ਤੱਕ ਕੱਟਿਆ ਹੋਇਆ ਸੀ।
Bathinda News: ਬਠਿੰਡਾ 'ਚ ਬੀ-ਟੈੱਕ ਦੇ ਵਿਦਿਆਰਥੀ ਨੇ ਕਮਰੇ 'ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Bathinda News: ਬਿੱਟੂ ਕੁਮਾਰ (19 ਸਾਲ) ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
Sadhu Singh Dharamsot News: ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫਤਾਰ, ਜੰਗਲਾਤ ਘੁਟਾਲੇ 'ਚ ਈ.ਡੀ ਨੇ ਕੀਤੀ ਕਾਰਵਾਈ
Sadhu Singh Dharamsot News: ਪਹਿਲਾਂ ਵੀ ਦੋ ਵਾਰ ਜਾ ਚੁੱਕੇ ਹਨ ਜੇਲ
Aman Arora News: ਗਣਤੰਤਰ ਦਿਵਸ 'ਤੇ ਝੰਡਾ ਫਹਿਰਾਉਣ ਵਾਲਿਆਂ ਦੀ ਸੂਚੀ 'ਚ ਹੋ ਸਕਦਾ ਹੈ ਬਦਲਾਅ, ਜਾਣੋ ਕਾਰਨ
- ਅਮਨ ਅਰੋੜਾ ਵੱਲੋਂ ਝੰਡਾ ਫਹਿਰਾਉਣ ਦੇ ਵਿਰੋਧ 'ਚ ਪਟੀਸ਼ਨ ਦਾਖਲ
Punjab Vigilance: ਵਿਜੀਲੈਂਸ ਬਿਊਰੋ ਵਲੋਂ ਡਿਗਰੀਆਂ ਜਾਰੀ ਕਰਨ ਦੇ ਦੋਸ਼ ਹੇਠ 4 ਹੋਰ ਵਿਅਕਤੀ ਗ੍ਰਿਫ਼ਤਾਰ
Punjab Vigilance: ਮੁਲਜ਼ਮਾਂ ਨੇ ਸਟੇਟ ਫਾਰਮੇਸੀ ਕੌਂਸਲ ਦੇ ਰਜਿਸਟਰਾਰਾਂ ਦੀ ਮਿਲੀਭੁਗਤ ਨਾਲ ਘਪਲੇਬਾਜ਼ੀ ਕਰਕੇ ਅਯੋਗ ਉਮੀਦਵਾਰਾਂ ਨੂੰ ਦਿਤੀਆਂ ਡਿਗਰੀਆਂ
Jalandhar News: ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਨਾਬਾਲਗ ਲੜਕੀ ਨਾਲ ਕੀਤਾ ਸਮੂਹਿਕ ਬਲਾਤਕਾਰ
Jalandhar News: ਮੁਲਜ਼ਮਾਂ ਨੇ ਲੜਕੀ ਨਾਲ ਬਲਾਤਕਾਰ ਦੀ ਵੀਡੀਓ ਵੀ ਬਣਾਈ
Patiala News: ਭਾਖੜਾ ਨਹਿਰ ’ਚ ਨਾਰੀਅਲ ਤਾਰ ਰਹੇ ਮਾਂ-ਪੁੱਤਰ ਨਹਿਰ ’ਚ ਰੁੜ੍ਹੇ
Patiala News: ਮਾਂ ਦੀ ਲਾਸ਼ ਬਰਾਮਦ ਤੇ ਪੁੱਤਰ ਦੀ ਭਾਲ ਜਾਰੀ
Punjab News: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ
Punjab News: "ਪੰਜਾਬ ਵਿੱਚ ਐਕਸੀਡੈਂਟ ਬਲੈਕ ਸਪਾਟਸ ਦੀ ਪਛਾਣ ਅਤੇ ਸੋਧ (ਫੇਜ਼-3)" ਬਾਰੇ ਰਿਪੋਰਟ ਜਾਰੀ