ਪੰਜਾਬ
Punjab Weather News: ਪੰਜਾਬ ਅਤੇ ਹਰਿਆਣਾ 'ਚ ਸੰਘਣੀ ਧੁੰਦ ਦਾ ਅਲਰਟ; ਬਾਅਦ ਦੁਪਹਿਰ ਧੁੱਪ ਨਿਕਲਣ ਦੀ ਸੰਭਾਵਨਾ
ਇਸ ਦੇ ਨਾਲ ਹੀ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਵੇਰ ਦੀ ਧੁੰਦ ਮਗਰੋਂ ਬਾਅਦ ਦੁਪਹਿਰ ਧੁੱਪ ਨਿਕਲੇਗੀ।
Jagraon Accident: ਜਗਰਾਓਂ 'ਚ ਪੁੱਤ ਦੇ ਸਾਹਮਣੇ ਪਿਉ ਦੀ ਸੜਕ ਹਾਦਸੇ ਵਿਚ ਹੋਈ ਮੌਤ, ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ
Jagraon Accident:ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਕੀਤਾ ਦਰਜ
Punjab School Holidays : ਪੰਜਾਬ ਦੇ ਸਕੂਲਾਂ ਵਿਚ ਵਧੀਆਂ ਛੁੱਟੀਆਂ, ਠੰਢ ਦੇ ਮੱਦੇਨਜ਼ਰ ਸਰਕਾਰ ਨੇ ਲਿਆ ਫ਼ੈਸਲਾ
Punjab School Holidays: ਪੰਜਵੀਂ ਕਲਾਸ ਤੱਕ ਸਾਰੇ ਸਕੂਲਾਂ 'ਚ 21 ਜਨਵਰੀ 2024 ਤੱਕ ਕੀਤੀਆਂ ਛੁੱਟੀਆਂ
Punjab Weather Update : ਪੰਜਾਬ ’ਚ ਠੰਢ ਦਾ ਕਹਿਰ ਹੋਰ ਵਧਿਆ, ਇਸ ਜ਼ਿਲ੍ਹੇ ਦਾ 0 ਡਿਗਰੀ ਦਰਜ ਕੀਤਾ ਗਿਆ ਤਾਪਮਾਨ
Punjab Weather Update : ਪੰਜਾਬ ਅਤੇ ਹਰਿਆਣਾ ’ਚ ਕਈ ਥਾਵਾਂ ’ਤੇ ਛਾਈ ਰਹੀ ਸੰਘਣੀ ਧੁੰਦ
Weather News: ਪੰਜਾਬ ਤੋਂ ਲੈ ਕੇ ਆਸਾਮ ’ਚ ਸੰਘਣੀ ਧੁੰਦ, ਮੌਸਮ ਵਿਭਾਗ ਨੇ ਦਿਤੀ ਚੇਤਾਵਨੀ
ਧੁੰਦ ਕਾਰਨ ਦਿੱਲੀ ਜਾਣ ਵਾਲੀਆਂ 22 ਰੇਲ ਗੱਡੀਆਂ ਪ੍ਰਭਾਵਤ
Lohri Incident News: ਲੋਹੜੀ ਦੀ ਬਾਲੀ ਧੂਣੀ 'ਚ ਹੋਇਆ ਜ਼ਬਰਦਸਤ ਧਮਾਕਾ
Lohri Incident News: ਪ੍ਰਵਾਰਕਾਂ ਮੈਂਬਰਾਂ ਦੇ ਸੜੇ ਕੱਪੜੇ
Punjab News: ਲੰਮੇ ਸਮੇਂ ਤੋਂ ਇਕ ਜਗ੍ਹਾ ਤੈਨਾਤ ਪਟਵਾਰੀਆਂ ਤੇ ਕਾਨੂੰਗੋ ਦੇ ਕਿਸੇ ਵੀ ਜ਼ਿਲ੍ਹੇ ਵਿਚ ਹੋਣਗੇ ਤਬਾਦਲੇ
ਹੁਣ ਕਾਨੂੰਨ ਸਮੇਤ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਸਰਕਾਰ ਨੇ ਫਾਈਲ ਨੂੰ ਅੰਤਿਮ ਰੂਪ ਦੇਣ ਲਈ ਪ੍ਰਸੋਨਲ ਵਿਭਾਗ ਨੂੰ ਭੇਜ ਦਿੱਤਾ ਹੈ
Lok Sabha Elections: ਲੋਕ ਸਭਾ ਚੋਣਾਂ ਲਈ ਸ਼ਕਤੀ ਪ੍ਰਦਰਸ਼ਨ ਕਰਨ ਪੰਜਾਬ ਆਉਣਗੇ ਪੀਐੱਮ ਮੋਦੀ, ਅਮਿਤ ਸ਼ਾਹ ਤੇ ਜੇਪੀ ਨੱਢਾ
20 ਮਾਰਚ ਤੋਂ ਹੋਵੇਗਾ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ
ਪੰਜਾਬ ਦੇ ਰੋਪੜ 'ਚ ਅੰਨ੍ਹੇਵਾਹ ਚੱਲ ਰਹੀ ਹੈ ਗੈਰ-ਕਾਨੂੰਨੀ ਮਾਈਨਿੰਗ, ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਫਟਕਾਰ
ਪਿਛਲੇ 10 ਸਾਲਾਂ ਵਿਚ ਦਰਜ ਕੇਸਾਂ ਦਾ ਵੇਰਵਾ ਮੰਗਿਆ
Punjab News- ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੁਲਾਜ਼ਮ ਦੀ ਮੌਤ, ਕਮਰੇ 'ਚੋਂ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਸੀ ਨੌਜਵਾਨ
ਕਮਰੇ ਨੂੰ ਬਾਹਰੋਂ ਲੱਗਿਆ ਸੀ ਤਾਲਾ, ਦਰਵਾਜ਼ਾ ਤੋੜ ਕੇ ਬਾਹਰ ਕੱਢਿਆ, ਲਾਸ਼ ਨੂੰ ਮੁਰਦਾਘਰ ਵਿਚ ਰਖਵਾਇਆ