ਪੰਜਾਬ
Punjab News: ਮੁਹਾਲੀ ਦੇ ਸੈਕਟਰ 82 'ਚ ਮਿਲੀਆਂ 2 ਲਾਸ਼ਾਂ; ਸਿਰ ਧੜ ਨਾਲੋਂ ਵੱਖ
ਮ੍ਰਿਤਕਾਂ ਦੀ ਨਹੀਂ ਹੋਈ ਪਛਾਣ
Punjab Vigilance: ਹੁਣ ਤੀਸਰੀ ਅੱਖ ਰੱਖੇਗੀ ਪੰਜਾਬ ਵਿਜੀਲੈਂਸ ’ਤੇ ਨਜ਼ਰ; ਥਾਣਿਆਂ 'ਚ ਲਗਾਏ ਜਾਣਗੇ ਸੀਸੀਟੀਵੀ ਕੈਮਰੇ
ਇਹ ਕੰਮ ਮਾਰਚ ਤਕ ਪੂਰਾ ਹੋ ਜਾਵੇਗਾ
Punjab News : ਪੰਜਾਬ 'ਚ ਵਿਦਿਆਰਥੀਆਂ ਤੋਂ ਬਾਅਦ ਹੁਣ ਅਧਿਆਪਕਾਂ ਨੂੰ ਵੀ ਛੁੱਟੀਆਂ, ਪੜ੍ਹਾਉਣਗੇ ਆਨਲਾਈਨ
Punjab News : 10ਵੀਂ ਤੱਕ ਦੇ ਅਧਿਆਪਕ ਨਹੀਂ ਆਉਣਗੇ ਸਕੂਲ
Jalandhar News: ਇਨਸਾਨੀਅਤ ਸ਼ਰਮਸਾਰ, ਨਸ਼ਾ ਤਸਕਰ ਨੇ ਗਰਭਵਤੀ ਔਰਤ ਦੇ ਢਿੱਡ ਵਿਚ ਮਾਰੀਆਂ ਲੱਤਾਂ
Jalandhar News: ਮਹਿਲਾ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਹਸਪਤਾਲ ਕਰਵਾਇਆ ਭਰਤੀ
Metabolic Syndrome: ਮੈਟਾਬੋਲਿਕ ਸਿੰਡਰੋਮ ਨੇ ਪੰਜਾਬ ਦੇ ਪੇਂਡੂ ਲੋਕਾਂ ਨੂੰ ਸ਼ਹਿਰੀ ਲੋਕਾਂ ਨਾਲੋਂ ਵੱਧ ਜਕੜਿਆ: ਅਧਿਐਨ
ਜ਼ਿਆਦਾਤਰ ਸ਼ਹਿਰੀ ਅਤੇ ਪੇਂਡੂ ਲੋਕ ਸ਼ਾਕਾਹਾਰੀ ਸਨ, ਪੇਂਡੂ ਖੇਤਰਾਂ ਵਿਚ ਸ਼ਾਕਾਹਾਰੀਆਂ ਦੀ ਪ੍ਰਤੀਸ਼ਤਤਾ ਵਧੇਰੇ ਸੀ
Punjab News: PSPCL ਦਾ ਸਹਾਇਕ JE ਸੇਵਾਮੁਕਤੀ ਤੋਂ 2 ਦਿਨ ਪਹਿਲਾਂ ਬਰਖ਼ਾਸਤ; ਸਟੋਰ ’ਚੋਂ 4 ਕਰੋੜ ਦਾ ਸਾਮਾਨ ਗਾਇਬ
ਸਬ-ਡਵੀਜ਼ਨ ਭਦੌੜ ਦੇ ਸਹਾਇਕ JE ਗੁਰਦੀਪ ਸਿੰਘ ਤੋਂ ਸਾਮਾਨ ਦੀ ਵਸੂਲੀ ਕਰਨ ਦੇ ਵੀ ਹੁਕਮ
Punjab Weather: ਉੱਤਰ ਭਾਰਤ ’ਚ ਸੀਤ ਲਹਿਰ ਜਾਰੀ; ਪੰਜਾਬ ਵਿਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਪੇਸ਼ੀਨਗੋਈ
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ ਅਤੇ ਗੁਰਦਾਸਪੁਰ ਵਿਚ ਮੌਸਮ ਖ਼ਰਾਬ ਰਹੇਗਾ।
Ferozepur Accident News: ਫ਼ਿਰੋਜ਼ਪੁਰ 'ਚ ਧੁੰਦ ਕਾਰਨ ਵਾਪਰਿਆ ਹਾਦਸਾ, ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ, 1 ਦੀ ਮੌਤ
Ferozepur Accident News: ਝਾੜੀਆਂ ਵਿਚ ਵੱਜੀ ਕਾਰ
Punjab News: ਜਿਹੜਾ ਆਮ ਲੋਕਾਂ ਲਈ ਲੜਦਾ, ਭਾਜਪਾ ਉਸ ਨੂੰ ਜੇਲ੍ਹ ਭੇਜ ਦਿੰਦੀ- CM ਭਗਵੰਤ ਮਾਨ
Punjab News: 'ਆਦੀਵਾਸੀਆਂ ਅਤੇ ਗਰੀਬਾਂ ਦੀ ਲੜਾਈ ਲੜਨ ਲਈ ਭਾਜਪਾ ਸਰਕਾਰ ਨੇ ਵਸਾਵਾ ਨੂੰ ਜੇਲ ਵਿਚ ਡੱਕ ਦਿੱਤਾ'
Punjab Schools Holidays : ਕੜਾਕੇ ਦੀ ਠੰਢ ਕਾਰਨ ਦਸਵੀਂ ਤਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤਕ ਰਹਿਣਗੇ ਸਕੂਲ ਬੰਦ
Punjab Schools Holidays :11ਵੀਂ ਅਤੇ 12ਵੀਂ ਦੀਆਂ ਜਮਾਤਾਂ ਲਗਦੀਆਂ ਰਹਿਣਗੀਆਂ