ਪੰਜਾਬ
Mohali Encounter: ਮੁਹਾਲੀ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਪੁਲਿਸ ਤੇ ਬਦਮਾਸ਼ ਵਲੋਂ ਕੀਤੀ ਗਈ ਫਾਇਰਿੰਗ
Mohali Encounter: ਪੁਲਿਸ ਨੇ ਬਦਮਾਸ਼ ਦੀ ਲੱਤ ਵਿਚ ਮਾਰੀ ਗੋਲੀ
Punjab Vigilance: ਵਿਜੀਲੈਂਸ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ 'ਚ ਲੱਖਾਂ ਰੁਪਏ ਦੇ ਗਬਨ ਦੇ ਦੋਸ਼ ਹੇਠ ਦੋ ਸਰਪੰਚ ਗ੍ਰਿਫ਼ਤਾਰ
Punjab Vigilance: ਸਾਬਕਾ ਸਰਪੰਚ ਸਰਬਜੀਤ ਸਿੰਘ, (ਪਿੰਡ ਅਲਾਲ), ਪੰਚਾਇਤ ਸਕੱਤਰ ਤੇ ਸਰਪੰਚ ਜਤਿੰਦਰ ਸਿੰਘ (ਪਿੰਡ ਚਾਂਦੂ) ਵਜੋਂ ਹੋਈ ਮੁਲਜ਼ਮਾਂ ਦੀ ਪਹਿਚਾਣ
Amritsar News: ਸਕੂਲ 'ਚ ਅਧਿਆਪਕ ਵਿਦਿਆਰਥਣਾਂ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ, ਪੀੜਤ ਨੇ ਮਾਪਿਆਂ ਨੂੰ ਦੱਸਿਆ ਸਾਰਾ ਸੱਚ
Amritsar News: ਪੁਲਿਸ ਨੇ ਮੁਲਜ਼ਮ ਅਧਿਆਪਕ ਖ਼ਿਲਾਫ਼ ਪੋਸਕੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਕੀਤਾ ਦਰਜ
Amritsar News: ਅੰਮ੍ਰਿਤਸਰ ਤੋਂ ਡਰੋਨ ਰਾਹੀਂ ਸੁੱਟਿਆ 2 ਕਿਲੋ ਆਈਸ ਡਰੱਗ, ਇਕ ਚੀਨੀ ਪਿਸਤੌਲ ਬਰਾਮਦ, ਇੱਕ ਕਾਬੂ
- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
Amritsar News: ਬੈਂਕ ਦਾ ਲਾਕਰ ਨਾ ਟੁੱਟਣ 'ਤੇ ਹੀਟਰ, ਲੈਪਟਾਪ ਲੈ ਕੇ ਫਰਾਰ ਹੋਏ ਚੋਰ
Amritsar News: ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
Punjab News: ਜੇਲ੍ਹ 'ਚ ਕਤਲ ਦੇ ਦੋਸ਼ੀਆਂ ਨੇ ਕੀਤੀ ਜਨਮਦਿਨ ਪਾਰਟੀ, ਚਾਹ ਨਾਲ ਖਾਧੇ ਪਕੌੜੇ
ਮੋਬਾਈਲ ਤੋਂ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਕੀਤੀ ਪੋਸਟ
Punjab News: ਅਰਨੀਵਾਲਾ ਅਤੇ ਸਨੇਟਾ ਵਿਖੇ ਨਵੀਆਂ ਅਨਾਜ ਮੰਡੀਆਂ ਬਣਾਈਆਂ ਜਾਣਗੀਆਂ: ਗੁਰਮੀਤ ਸਿੰਘ ਖੁੱਡੀਆਂ
Punjab News: ਪੰਜਾਬ ਸਰਕਾਰ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਅੰਨਦਾਤਾ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ
Khanna News: ਸ਼ਰਾਬੀ ASI ਨੇ ਮਚਾਇਆ ਹੰਗਾਮਾ, SHO ਨਾਲ ਕੀਤੀ ਬਦਸਲੂਕੀ, ਕੱਢੀਆਂ ਗਾਲ੍ਹਾਂ
Khanna News: ਏਐਸਆਈ ਸੂਰਜਦੀਨ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ
Ludhiana News: 1 ਦਿਨ ਤੋਂ ਲਾਪਤਾ ਲੜਕੀ ਦੀ ਸ਼ੱਕੀ ਹਾਲਾਤ 'ਚ ਮਿਲੀ ਲਾਸ਼
Ludhiana News: ਝਗੜੇ ਤੋਂ ਬਾਅਦ ਘਰੋਂ ਚਲੀ ਗਈ ਸੀ ਮ੍ਰਿਤਕ ਲੜਕੀ
ਜਲੰਧਰ ਸਮਾਰਟ ਸਿਟੀ ਭ੍ਰਿਸ਼ਟਾਚਾਰ ਘੁਟਾਲੇ ਤੇ ਆਪ ਸਰਕਾਰ ਨੇ ਚਲਾਕੀ ਨਾਲ ਪਰਦਾ ਪਾਇਆ: ਜੈਵੀਰ ਸ਼ੇਰਗਿੱਲ
ਜਲੰਧਰ ਸਮਾਰਟ ਸਿਟੀ ਪ੍ਰੋਜੈਕਟ ਲਈ ਮਨਜ਼ੂਰ ਫੰਡਾਂ ਨੂੰ ਲੁੱਟਣ ਲਈ ਆਪ ਅਤੇ ਕਾਂਗਰਸ ਨੇ ਗਠਜੋੜ ਕੀਤਾ