ਪੰਜਾਬ
ਦੇਸ਼ ਦੀ ਜਨਤਾ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਤਿਆਰ: ਵਿਜੇ ਰੂਪਾਨੀ
ਮੋਦੀ ਸਰਕਾਰ ਦੇ ਸ਼ਾਸਨ 'ਚ ਗਰੀਬਾਂ ਦੀ ਜੀਵਨ ਸ਼ੈਲੀ 'ਚ ਹੋਇਆ ਬੇਮਿਸਾਲ ਸੁਧਾਰ ਅਤੇ ਦੇਸ਼ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ: ਵਿਜੇ ਰੂਪਾਨੀ
Sidhu Moose Wala: ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਬਿਸ਼ਨੋਈ ਖਿਲਾਫ਼ ਚਾਰਸ਼ੀਟ ਦਾਖਲ
ਪੁਲਿਸ ਨੇ 22 ਪੰਨਿਆਂ ਦੀ ਚਾਰਜਸ਼ੀਟ ਅਦਾਲਤ 'ਚ ਦਿੱਤੀ ਹੈ
Patiala News: ਪਟਿਆਲਾ 'ਚ ਕੁਕਰਮ ਦੇ ਪੀੜਤ ਨੇ ਕੀਤੀ ਖ਼ੁਦਕੁਸ਼ੀ, ਫ਼ੋਨ 'ਚੋਂ ਮਿਲੀ ਵੀਡੀਓ ਤੋਂ ਹੋਇਆ ਖੁਲਾਸਾ
Patiala News: ਦੋਸ਼ੀ ਪਿਓ-ਪੁੱਤ ਗ੍ਰਿਫਤਾਰ
ਕੈਬਿਨਟ ਮੰਤਰੀ ETO ਨੇ ਹਲਕਾ ਜੰਡਿਆਲਾ ਦੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੇ ਕਰੀਬ 1 ਕਰੋੜ ਦੇ ਚੈਕ
20 ਪਿੰਡਾਂ ਦੇ ਨੌਜਵਾਨਾਂ ਨੂੰ ਵੰਡੀਆਂ ਸਪੋਰਟਸ ਕਿੱਟਾਂ
ਪੰਜਾਬ ਵਿਚ ਤਿੰਨ ਬਾਇਓ-ਫਰਟੀਲਾਈਜ਼ਰ ਟੈਸਟਿੰਗ ਲੈਬਾਂ ਕੀਤੀਆਂ ਜਾਣਗੀਆਂ ਸਥਾਪਤਃ ਗੁਰਮੀਤ ਖੁੱਡੀਆਂ
• ਖੇਤੀਬਾੜੀ ਵਿਭਾਗ ਦੀ ਕਾਰਜਕੁਸ਼ਲਤਾ ਨੂੰ ਹੋਰ ਬਿਹਤਰ ਬਣਾਉਣ ਲਈ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ
Punjab News: 26 ਜਨਵਰੀ ਨੂੰ ਰਾਜਪਾਲ, CM ਮਾਨ ਅਤੇ ਮੰਤਰੀ ਇਨ੍ਹਾਂ ਜ਼ਿਲ੍ਹਿਆਂ ਵਿਚ ਲਹਿਰਾਉਣਗੇ ਤਿਰੰਗਾ, ਵੇਖੋ ਸੂਚੀ
Punjab News: CM ਭਗਵੰਤ ਮਾਨ ਲੁਧਿਆਣਾ ਵਿਖੇ ਤਿਰੰਗਾ ਲਹਿਰਾ ਕੇ ਸਲਾਮੀ ਦੇਣਗੇ
Punjab News: ਪੰਜਾਬ ਸਰਕਾਰ ਵਲੋਂ ਜਲ ਸੰਭਾਲ ਯਤਨਾਂ ਨੂੰ ਹੁਲਾਰਾ ਦੇਣ ਲਈ ਕੁਆਂਟਮ ਪੇਪਰਜ਼ ਲਿਮਟਿਡ ਨਾਲ ਸਮਝੌਤਾ
Punjab News: ਆਪਣੀ ਕਿਸਮ ਦੀ ਵਿਲੱਖਣ ਭਾਈਵਾਲੀ ਸੂਬੇ ਦੇ ਜਲ ਸਰੋਤ ਸੰਭਾਲ ਪ੍ਰੋਗਰਾਮਾਂ 'ਚ ਪ੍ਰਾਈਵੇਟ ਖੇਤਰ ਦੀ ਸ਼ਮੂਲੀਅਤ ਵਧਾਏਗੀ: ਚੇਤਨ ਸਿੰਘ ਜੌੜਾਮਾਜਰਾ
Chandigarh: ਤੇਲ ਵਿਕਰੀ 'ਤੇ ਲਗਾਈਆਂ ਪਾਬੰਦੀਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਪਸ ਲਈਆਂ, ਹੁਣ Full ਕਰਵਾਓ ਟੈਂਕੀਆਂ
ਤੇਲ ਮਾਰਕੀਟਿੰਗ ਕੰਪਨੀਆਂ ਅਤੇ ਪੰਜਾਬ-ਹਰਿਆਣਾ ਸੂਬਿਆਂ ਦੇ ਤਾਲਮੇਲ ਯਤਨਾਂ ਸਦਕਾ ਯੂਟੀ ਚੰਡੀਗੜ੍ਹ ਨੂੰ ਤੇਲ ਦੀ ਸਪਲਾਈ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਰਹੀਆਂ ਹਨ
Sri Muktsar Sahib: ਲੰਗਰ ਛਕਾ ਰਹੇ ਨਿਹੰਗ ਸਿੰਘ ਦਾ ਕੀਤਾ ਕਤਲ
Sri Muktsar Sahib: ਮ੍ਰਿਤਕ ਦੇ ਹਨ ਤਿੰਨ ਬੱਚੇ
Punjab News: ਪੰਜਾਬ ਸਰਕਾਰ ਦਾ ਵੱਡਾ ਹੁਕਮ, ਹੁਣ ਅਧਿਆਪਕ ਪੜ੍ਹਾਉਣ ਤੋਂ ਬਿਨ੍ਹਾਂ ਨਹੀਂ ਕਰਨਗੇ ਕੋਈ ਹੋਰ ਕੰਮ
Punjab News: ਅਧਿਆਪਕਾਂ ਦੀ ਮਾਰਚ ਤੱਕ ਛੁੱਟੀਆਂ ਕੀਤੀਆਂ ਕੈਂਸਲ