ਪੰਜਾਬ
Lawrence Bishnoi Interview Row: ਜੇਲ ਵਿਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ; ਪੰਜਾਬ ਪੁਲਿਸ ਨੇ ਹਾਈ ਕੋਰਟ ਵਿਚ ਦਾਖਲ ਕੀਤਾ ਜਵਾਬ
ਪੰਜਾਬ ਦੀ ਜੇਲ ਵਿਚ ਨਹੀਂ ਹੋਈ ਲਾਰੈਂਸ ਦੀ ਇੰਟਰਵਿਊ: ADGP
Gurjeet Aujla: ਜੇਕਰ ਮੈਂ ਹਮਲਾਵਰਾਂ ਨੂੰ 'ਪਾਸ' ਜਾਰੀ ਕੀਤਾ ਹੁੰਦਾ ਤਾਂ ਭਾਜਪਾ ਨੇ ਮੈਨੂੰ 'ਖਾਲਿਸਤਾਨੀ' ਬਣਾ ਦੇਣਾ ਸੀ: ਗੁਰਜੀਤ ਸਿੰਘ ਔਜਲਾ
ਕਿਹਾ, ਮਾੜੇ ਅਨਸਰ ਕਿਸੇ ਇਕ ਜਾਤ ਜਾਂ ਧਰਮ ਨਾਲ ਸਬੰਧਤ ਨਹੀਂ ਹੁੰਦੇ
Punjab News: ਪੰਜਾਬ ਸਰਕਾਰ ਵਲੋਂ ਗਊ ਸੈੱਸ ਦੇ ਕਰੋੜਾਂ ਰੁਪਏ ਸੂਬੇ ਦੀਆਂ ਗਊਸ਼ਾਲਾਵਾਂ ਨੂੰ ਤੁਰੰਤ ਜਾਰੀ ਕੀਤੇ ਜਾਣ: ਸਵਾਮੀ ਕ੍ਰਿਸ਼ਨਾਨੰਦ
ਸਵਾਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਨੇ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
Punjab News: ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਵਨ ਵੇਅ ਟਰੈਫਿਕ ਦੇ ਰੂਟ ਜਾਰੀ
ਜੀ.ਟੀ.ਰੋਡ ਚਾਵਲਾ ਚੌਂਕ ਤੋਂ ਕਿਸੇ ਵੀ ਟ੍ਰੈਫਿਕ ਦੀ ਫ਼ਤਹਿਗੜ੍ਹ ਸਾਹਿਬ/ਸਰਹਿੰਦ ਆਉਣ ਲਈ ਐਂਟਰੀ ਨਹੀਂ
Ludhiana News: ਲੁਧਿਆਣਾ 'ਚ ਕੁੱਤਿਆਂ ਨੇ ਬੱਚੀ ਨੂੰ ਨੋਚ-ਨੋਚ ਖਾਧਾ, ਘਟਨਾ CCTV ਵਿਚ ਹੋਈ ਕੈਦ
Ludhiana News: ਆਸ ਪਾਸ ਦੇ ਲੋਕਾਂ ਨੇ ਬੱਚੀ ਦੀ ਬਚਾਈ ਜਾਨ
Punjab News: ਚੇਤਨ ਸਿੰਘ ਜੌੜਾਮਾਜਰਾ ਨੇ ਮੋਗਾ ਵਿਖੇ ਸੂਬੇ ਦੇ ਸਭ ਤੋਂ ਵੱਡੇ ਟ੍ਰੀਟਿਡ ਵਾਟਰ ਸਿੰਚਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
ਕਿਹਾ, ਚਾਲੂ ਵਿੱਤੀ ਸਾਲ ਵਿਚ 20 ਹਜ਼ਾਰ ਹੈਕਟੇਅਰ ਖੇਤੀ ਰਕਬੇ ਨੂੰ ਸੋਧੇ ਪਾਣੀ ਦੀ ਸਿੰਚਾਈ ਸਹੂਲਤ ਨਾਲ ਜੋਡ਼ਨ ਦਾ ਟੀਚਾ
Lawrence Bishnoi News: ਮੇਰੀ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਮੈਂ ਕਦੇ ਉਸ ਤੋਂ ਫਿਰੌਤੀ ਮੰਗੀ- ਲਾਰੈਂਸ ਬਿਸ਼ਨੋਈ
Lawrence Bishnoi News:'ਕਤਲ ਦੀ ਵਾਰਦਾਤ ਵੇਲੇ ਮੈਂ ਜੇਲ ਵਿਚ ਬੰਦ ਸੀ'
Punjab News: ਪੰਜਾਬ ਵਿਚ ਪਰਾਲੀ ਸਾੜਨ ਵਾਲੇ ਕਿਸਾਨਾਂ ਕੋਲੋਂ ਵਸੂਲੇ ਗਏ ਇਕ ਕਰੋੜ ਰੁਪਏ; ਸੁਪਰੀਮ ਕੋਰਟ ਵਿਚ ਦਿਤੀ ਜਾਣਕਾਰੀ
ਅਦਾਲਤ ਨੇ ਪੰਜਾਬ ਸਰਕਾਰ ਨੂੰ ਰਿਕਵਰੀ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿਤੇ
Jalalabad News: ਸਕੂਲੀ ਬੱਚਿਆਂ ਨਾਲ ਵਾਪਰ ਅਣਹੋਣੀ, ਧੁੰਦ ਕਾਰਨ ਪਲਟੀ ਸਕੂਲੀ ਬੱਸ, ਮਚ ਗਿਆ ਚੀਕ ਚਿਹਾੜਾ
Jalalabad News: ਸ਼ੀਸ਼ਾ ਤੋੜ ਬੱਚਿਆਂ ਨੂੰ ਕੱਢਿਆ ਬਾਹਰ
Ludhiana News : ਲੁਧਿਆਣਾ 'ਚ ਜਿੰਮ ਗਏ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ
Ludhiana News : ਮਾਪਿਆਂ ਦੇ ਇਕਲੌਤੇ ਪੁੱਤ ਦਾ ਫਰਵਰੀ 'ਚ ਹੋਣਾ ਸੀ ਵਿਆਹ