ਪੰਜਾਬ
Punjab News: ਪ੍ਰੋਫੈਸਰ ਦੀ ਕੁੱਟਮਾਰ ਮਾਮਲੇ ‘ਚ 12 ਵਿਦਿਆਰਥੀ ਸਸਪੈਂਡ, ਪੰਜਾਬੀ ਯੂਨੀਵਰਸਿਟੀ ਦੀ ਵੱਡੀ ਕਾਰਵਾਈ
ਸਿਰਫ਼ ਪ੍ਰੀਖਿਆ ਦੇਣ ਲਈ ਯੂਨੀਵਰਸਿਟੀ ਆ ਸਕਣਗੇ ਵਿਦਿਆਰਥੀ
ਦੇਸ਼ ਦੀ ਸੁਰੱਖਿਆ ਅਹਿਮ, ਰੱਖਿਆ ਮੰਤਰਾਲਾ ਸਰਹੱਦ ਨੇੜੇ ਮਾਈਨਿੰਗ 'ਤੇ ਫ਼ੈਸਲਾ ਲਵੇ, ਕੇਂਦਰ ਸਰਕਾਰ ਨੂੰ ਨਿਰਦੇਸ਼
ਅਗਲੀ ਸੁਣਵਾਈ 'ਤੇ ਮੰਤਰਾਲਾ ਅਦਾਲਤ ਨੂੰ ਸੂਚਿਤ ਕਰੇਗਾ ਕਿ ਕਿਸ ਕਿਸਮ ਅਤੇ ਕਿਸ ਖੇਤਰ ਵਿਚ ਕਾਨੂੰਨੀ ਮਾਈਨਿੰਗ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ
Punjab News: ਪੁਲਿਸ ਹਿਰਾਸਤ 'ਚ ਨੌਜਵਾਨ ਦੀ ਮੌਤ, ਹਾਈਕੋਰਟ ਨੇ CBI ਨੂੰ ਸੌਂਪੀ ਜਾਂਚ
ਮੰਤਰੀ ਦੀ ਮੌਜੂਦਗੀ 'ਚ ਹੋਇਆ ਸਮਝੌਤਾ
Chandigarh News: ਚੰਡੀਗੜ੍ਹ 'ਚ ਪੁਲਿਸ ਦੀ ਵੱਡੀ ਲਾਪਰਵਾਹੀ, ਚਕਮਾ ਦੇ ਕੇ ਕੈਦੀ ਹੋਇਆ ਫਰਾਰ
Chandigarh News: ਸਿਹਤ ਖਰਾਬ ਹੋਣ ਮਗਰੋਂ ਇਲਾਜ ਲਈ ਹਸਪਤਾਲ ਕਰਵਾਇਆ ਸੀ ਦਾਖਲ
Punjab News: ਪੰਜਾਬ 'ਚ ਨਸ਼ਾ ਤਸਕਰੀ ਮਾਮਲਿਆਂ ਵਿਚ ਘਟ ਨਹੀਂ ਔਰਤਾਂ, 3 ਸਾਲਾਂ 'ਚ 3,164 ਮਹਿਲਾ ਨਸ਼ਾ ਤਸਕਰ ਕਾਬੂ
2022 ਵਿਚ 1,448 ਮਹਿਲਾ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
Attari News: ਚੜ੍ਹਦੀ ਸਵੇਰ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਹੋਈ ਮੌਤ
Attari News: ਮਾਮੂਲੀ ਤਕਰਾਰ ਨੂੰ ਲੈ ਕੇ ਹੋਇਆ ਝਗੜਾ
D Pharmacy Scam: ਕੈਮਿਸਟਾਂ ਦੇ ਰਿਕਾਰਡ ਦੀ ਜਾਂਚ ਸ਼ੁਰੂ, ਫਰਜ਼ੀ ਡਿਗਰੀਆਂ ਦਾ ਰੀਵਿਊ ਕਰੇਗੀ ਵਿਜੀਲੈਂਸ
ਇੱਕ ਦਿਨ ਪਹਿਲਾਂ ਹੀ ਵਿਜੀਲੈਂਸ ਨੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ 9 ਕੈਮਿਸਟਾਂ ਨੂੰ ਕਾਬੂ ਕੀਤਾ ਸੀ।
Punjab News: AAP MLA ਨੇ ਗੁੱਸੇ ’ਚ ਨੌਜਵਾਨ ਦੇ ਮਾਰਿਆ ਥੱਪੜ, ਨੌਜਵਾਨ ਦੇ ਹੱਥ 'ਚ ਸੀ ਸਿਗਰਟ!
ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਆਤਮ ਨਗਰ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਨੇ ਜੜਿਆ ਥੱਪੜ
Punjab Police: MP ਤੋਂ ਹਥਿਆਰ ਸਪਲਾਈ ਕਰਨ ਵਾਲੇ ਰੈਕਟ ਦਾ ਪਰਦਾਫਾਸ਼, 22 ਹਥਿਆਰ ਕਾਬੂ
ਹਥਿਆਰ ਸਪਲਾਈ ਕਰਨ ਵਾਲੇ 2 ਗਿਰੋਹਾਂ ਦਾ ਪਤਾ ਲੱਗਿਆ ਹੈ
Punjab News: AAP ਦੇ ਹਲਕਾ ਸ਼ਾਹਕੋਟ ਤੋਂ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦਾ ਦਿਹਾਂਤ
ਢਿੱਡ 'ਚ ਇਨਫੈਕਸ਼ਨ ਕਰ ਕੇ ਸਨ ਹਸਪਤਾਲ ਵਿਚ ਭਰਤੀ