ਪੰਜਾਬ
PSPCL ਵੱਲੋਂ ਉਦਯੋਗਪਤੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਉਦਯੋਗਿਕ ਸੁਵਿਧਾ ਸੈੱਲ ਦੀ ਸ਼ੁਰੂਆਤ: ਈ.ਟੀ.ਓ.
ਹੈਲਪਲਾਈਨ ਵੱਟਸਐਪ ਨੰਬਰ 9646119141 ਅਤੇ ਈਮੇਲ industrial-cell0pspcl.in ਜਾਰੀ
Aam Aadmi Clinics: ਸਿਹਤ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਆਯੁਸ਼ਮਾਨ ਫੰਡ ਦੇ 621 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ
- ਗਲੋਬਲ ਹੈਲਥ ਸਪਲਾਈ ਚੇਨ ਸਮਿਟ ਵਿੱਚ ਪਹਿਲਾ ਇਨਾਮ ਹਾਸਲ ਕਰਨਾ ਭਾਰਤ ਲਈ ਇੱਕ ਮਾਣ ਵਾਲੀ ਗੱਲ: ਡਾ. ਬਲਬੀਰ ਸਿੰਘ
Working Hours: ਪੰਜਾਬ ਸਰਕਾਰ ਵੱਲੋਂ ਕੰਮ ਦੇ ਘੰਟਿਆਂ ਸਬੰਧੀ ਸਪੱਸ਼ਟੀਕਰਨ ਜਾਰੀ
ਕੰਮਕਾਜੀ ਦਿਨ ਦੌਰਾਨ ਇਕ ਕਿਰਤੀ ਤੋਂ ਵੱਧ-ਤੋਂ ਵੱਧ 12 ਘੰਟਿਆਂ ਕੰਮ ਕਰਵਾਇਆ ਜਾ ਸਕਦਾ ਹੈ।
Ram Rahim News: ਰੋਹਤਕ ਜੇਲ੍ਹ ’ਚੋਂ ਫਰਲੋ ’ਤੇ ਬਾਹਰ ਆਇਆ ਸੌਦਾ ਸਾਧ
ਅਸਥਾਈ ਰਿਹਾਈ ਦੇ ਸਮੇਂ ਦੌਰਾਨ ਸੌਦਾ ਸਾਧ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਦਾ ਦੌਰਾ ਕਰੇਗਾ।
Punjab Cabinet 'ਚ ਵੱਡਾ ਫੇਰਬਦਲ, ਮੀਤ ਹੇਅਰ ਤੋਂ ਮਾਇਨਿੰਗ ਵਿਭਾਗ ਵਾਪਸ ਲਿਆ, ਜੌੜਾਮਾਜਰਾ ਦਾ ਕੱਦ ਵਧਿਆ
ਮੀਤ ਹੇਅਰ ਕੋਲ ਸਿਰਫ਼ ਖੇਡ ਵਿਭਾਗ ਹੀ ਰਹਿ ਗਿਆ ਹੈ।
Punjab News: ਹੁਣ ਮਾਹਰ ਕੁੱਤੇ ਫੜਨਗੇ ਲਾਹਣ, ਐਕਸਾਈਜ ਵਿਭਾਗ ਨੇ ਤਿੰਨ ਖ਼ਾਸ ਕੁੱਤੇ ਕੀਤੇ ਆਪਣੀ ਟੀਮ ਵਿਚ ਸ਼ਾਮਲ
ਪੰਜਾਬ ਸਰਕਾਰ ਹੁਣ ਲਾਹਣ ਫੜਨ ਦੇ ਲਈ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਮਦਦ ਲਵੇਗੀ
Chiranjeev Singh: ਰਾਸ਼ਟਰੀ ਸਿੱਖ ਸੰਗਤ ਦੇ ਸੰਸਥਾਪਕ ਚਿਰੰਜੀਵ ਸਿੰਘ ਦਾ ਦੇਹਾਂਤ
RSS ਦੇ ਪਹਿਲੇ ਸਿੱਖ ਪ੍ਰਚਾਰਕ ਕੁੱਝ ਮਹੀਨਿਆਂ ਤੋਂ ਚੱਲ ਰਹੇ ਸਨ ਬਿਮਾਰ
Rare metal Discovered in Sutlej: ਆਈਆਈਟੀ ਰੋਪੜ ਦੇ ਖੋਜਕਰਤਾਵਾਂ ਨੂੰ ਸਤਲੁਜ ਵਿਚ ਮਿਲੀ ਦੁਰਲੱਭ ਧਾਤ
ਇਲੈਕਟ੍ਰੋਨਿਕਸ ਅਤੇ ਸੈਮੀ-ਕੰਡਕਟਰਾਂ ਲਈ ਹੈ ਮਹੱਤਵਪੂਰਨ
Punjab Weather Update: ਪੰਜਾਬ ਵਿਚ ਲਗਾਤਾਰ ਡਿੱਗ ਰਿਹਾ ਪਾਰਾ; ਕਈ ਇਲਾਕਿਆਂ ਵਿਚ ਵਧੀ ਠੰਢ
ਰਾਤ ਨੂੰ ਪਾਰਾ ਡਿੱਗਣ ਕਾਰਨ ਮੌਸਮ ਠੰਡਾ ਹੋ ਗਿਆ ਹੈ।
Punjab News: ਪਿੰਡਾਂ ਵਿਚੋਂ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੀਆਂ ਤਜਵੀਜ਼ਾਂ ਸਿਰਫ਼ ਕਾਗਜ਼ਾਂ ਤਕ ਹੀ ਸੀਮਤ!
12 ਸਾਲਾਂ ਵਿਚ 9 ਜ਼ਿਲ੍ਹਿਆਂ ਦੀਆਂ ਪੰਚਾਇਤਾਂ ਨੇ ਦਿਤੀਆਂ 422 ਤਜਵੀਜ਼ਾਂ