ਪੰਜਾਬ
PGI ’ਚ ਮਹਿਲਾ ਮਰੀਜ਼ ਨੂੰ ਬਾਹਰੀ ਔਰਤ ਵਲੋਂ ਟੀਕਾ ਲਗਾਉਣ ਦੀ ਜਾਂਚ ਸ਼ੁਰੂ; ਪਤੀ ਨੇ ਕੀਤਾ ਵੱਡਾ ਖੁਲਾਸਾ
ਕਿਹਾ, ਲਵ ਮੈਰਿਜ ਦੇ ਖਿਲਾਫ਼ ਸੀ ਸਹੁਰਾ ਪ੍ਰਵਾਰ, ਮਿਲ ਰਹੀਆਂ ਸੀ ਧਮਕੀਆਂ
Gold seized at Chandigarh Airport: ਚੰਡੀਗੜ੍ਹ ਏਅਰਪੋਰਟ 'ਤੇ ਕਰੀਬ 1.07 ਕਰੋੜ ਰੁਪਏ ਦਾ ਸੋਨਾ ਜ਼ਬਤ
ਦੋ ਸਵਾਰੀਆਂ ਕੋਲੋਂ ਬਰਾਮਦ ਹੋਇਆ 2 ਕਿਲੋ ਸੋਨਾ
Ropar Accident News: 6 ਭੈਣਾਂ ਦੇ ਇਕਲੌਤਾ ਭਰਾ ਦੀ ਸੜਕ ਹਾਦਸੇ ਵਿਚ ਹੋਈ ਮੌਤ
Ropar Accident News: ਇਕ ਸਾਲ ਪਹਿਲਾਂ ਪਿਓ ਦੀ ਵੀ ਸੜਕ ਹਾਦਸੇ ਵਿਚ ਹੋਈ ਸੀ ਮੌਤ
Punjab Police Transfer News: ਪੰਜਾਬ ਸਰਕਾਰ ਵਲੋਂ IPS ਅਤੇ PPS ਅਧਿਕਾਰੀਆਂ ਦੀਆਂ ਬਦਲੀਆਂ
ਪੰਜਾਬ ਪੁਲਿਸ ਮਹਿਕਮੇ ਵਿਚ ਵੱਡਾ ਫੇਰਬਦਲ
Batala: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, 12 ਸਾਲਾਂ ਬੱਚੇ ਵਲੋਂ ਅੰਗ ਪਾੜ ਕੇ ਭੱਜਣ ਦੀ ਘਟਨਾ ਹੋਈ ਸੀਸੀਟੀਵੀ ਕੈਮਰੇ 'ਚ ਕੈਦ
ਬੱਚੇ ਨੇ ਪਹਿਲਾਂ ਪ੍ਰਸ਼ਾਦ ਦੀ ਬੇਅਦਬੀ ਕੀਤੀ ਅਤੇ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿੱਤੇ
Shingara Singh Dosanjh: ਦਿਲਜੀਤ ਦੋਸਾਂਝ ਦੇ ਚਾਚਾ ਮਾਸਟਰ ਸ਼ਿੰਗਾਰਾ ਸਿੰਘ ਦੋਸਾਂਝ ਦਾ ਦੇਹਾਂਤ
ਉਹ ਆਰ. ਐੱਮ. ਪੀ. ਆਈ. ਦੇ ਜ਼ਿਲ੍ਹਾ ਕਮੇਟੀ ਮੈਂਬਰ ਸਨ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਵੀ ਸਨ।
SGGS ਕਾਲਜ ਨੇ ਪੀਯੂ ਅੰਤਰ-ਕਾਲਜ ਗੱਤਕਾ ਟੂਰਨਾਮੈਂਟ ਵਿਚ ਹਾਸਲ ਕੀਤੇ ਪਹਿਲੇ ਸਥਾਨ
ਪ੍ਰਿੰਸੀਪਲ ਡਾ.ਨਵਜੋਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਵਧਾਈ ਦਿੱਤੀ
Murder Case: ਸਾਬਕਾ ਫੌਜੀ ਅਫ਼ਸਰ ਦੀ ਘਰ 'ਚ ਵੜ ਕੇ ਹੱਤਿਆ
ਮ੍ਰਿਤਕ ਫੌਜੀ ਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ ਤੇ ਉਸ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ ਤੇ ਵਾਰਦਾਤ ਵੇਲੇ ਉਹ ਘਰ ਵਿਚ ਇਕੱਲਾ ਸੀ।
Punjab News: CM ਮਾਨ ਦੀ ਅਗਵਾਈ ਵਿੱਚ ਆਮ ਆਦਮੀ ਕਲੀਨਿਕਾਂ ਨੂੰ ਮਿਲੀ ਆਲਮੀ ਮਾਨਤਾ
Punjab News :ਨੈਰੋਬੀ ਵਿੱਚ ਗਲੋਬਲ ਹੈਲਥ ਸਪਲਾਈ ਚੇਨ ਸੰਮੇਲਨ ਵਿੱਚ ਪੰਜਾਬ ਨੂੰ ਪਹਿਲਾ ਇਨਾਮ
Kapurthala: ਪੁਲਿਸ ਮੁਲਾਜ਼ਮ 'ਤੇ ਫਾਇਰਿੰਗ ਕਰਦੇ ਮੁਲਜ਼ਮਾਂ ਨੂੰ ਲੋਕਾਂ ਨੇ ਫੜਿਆ
ਮੁਲਜ਼ਮ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਦੀ ਖਿੜਕੀ ਖੋਲ੍ਹੇ ਬਿਨਾਂ ਗੋਲੀਆਂ ਚਲਾ ਦਿੱਤੀਆਂ