ਪੰਜਾਬ
ਝੋਨੇ ਵਾਲੀ ਸ਼ੀਸ਼ੀ 'ਚ ਦਵਾਈ ਪੀਣ ਨਾਲ ਕਿਸਾਨ ਦੀ ਹੋਈ ਮੌਤ
ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿਤੀ ਹੈ।
ਖੰਨਾ 'ਚ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਮੌਤ ਦੇ ਕਾਰਨਾਂ ਦਾ ਨਹੀਂ ਹੋਇਆ ਖ਼ੁਲਾਸਾ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ੀਰਕਪੁਰ 'ਚ ਨਕਲੀ ਦਵਾਈਆਂ ਬਣਾਉਣ ਵਾਲਿਆਂ 'ਤੇ ਛਾਪੇਮਾਰੀ: ਪੁਲਿਸ ਨੇ ਦਫਤਰ 'ਚ ਦਾਖਲ ਹੋ ਕੇ ਸਾਮਾਨ ਕੀਤਾ ਜ਼ਬਤ
ਘਰ ਦੀ ਚੈਕਿੰਗ ਕਰ ਕੇ ਇੱਕ ਮੁਲਜ਼ਮ ਫੜਿਆ
ਲਾਲ ਚੰਦ ਕਟਾਰੂਚੱਕ ਕਥਿਤ ਵੀਡੀਉ ਮਾਮਲਾ : ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸੱਦੇ ਸ਼ਿਕਾਇਤਕਰਤਾ ਤੇ ਅਧਿਕਾਰੀ
ਕਮਿਸ਼ਨ ਕੋਲ ਪਹੁੰਚੀ ਲਿਖਤੀ ਸ਼ਿਕਾਇਤ, ਕਾਰਵਾਈ ਨਾ ਕਰਵਾਉਣ ਲਈ ਵੀ ਕਰਨੀ ਪਵੇਗੀ ਕਮਿਸ਼ਨ ਕੋਲ ਪਹੁੰਚ : ਵਿਜੇ ਸਾਂਪਲਾ
ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ 'ਤੇ BSF ਨੇ ਈਦ ਦੇ ਮੌਕੇ 'ਤੇ ਪਾਕਿ ਰੇਂਜਰਾਂ ਨੂੰ ਮਠਿਆਈ ਦੇ ਕੇ ਦਿਤੀ ਵਧਾਈ
ਅੱਜ ਪੂਰਾ ਦੇਸ਼ ਈਦ ਦਾ ਤਿਉਹਾਰ ਮਨਾ ਰਿਹਾ
ਕੌਮਾਂਤਰੀ ਸਰਹੱਦ ਨੇੜਿਉਂ BSF ਜਵਾਨਾਂ ਨੇ ਬਰਾਮਦ ਕੀਤੀ 5.120 ਕਿਲੋਗ੍ਰਾਮ ਹੈਰੋਇਨ
ਪਿੰਡ ਖਾਲੜਾ ਦੇ ਖੇਤਾਂ ਵਿਚ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਗਏ ਸੀ ਦੋ ਸ਼ੱਕੀ ਪੈਕੇਟ
QS Rankings: ਪੰਜਾਬ ਯੂਨੀਵਰਸਿਟੀ ਦੀ ਹਾਲਤ ਪਿਛਲੇ ਸਾਲ ਨਾਲੋਂ ਸੁਧਰੀ, ਪੀਯੂ 1001-1200 ਰੈਂਕ ਦੀ ਸ਼੍ਰੇਣੀ 'ਚ ਪਹੁੰਚੀ
ਦੇਸ਼ ਭਰ ਦੇ ਕੁੱਲ 45 ਸੰਸਥਾਨਾਂ ਨੇ ਇਸ ਵਿਚ ਸਥਾਨ ਹਾਸਲ ਕੀਤਾ ਹੈ, ਜਿਸ ਵਿਚ IIT ਬੰਬੇ ਪਹਿਲੇ ਸਥਾਨ 'ਤੇ ਹੈ।
ਪੰਜਾਬ ਪਹੁੰਚਣ 'ਤੇ ਮੌਨਸੂਨ ਸੁਸਤ : ਅਗਲੇ 5 ਦਿਨਾਂ ਲਈ ਕੋਈ ਅਲਰਟ ਨਹੀਂ
ਕੁਝ ਜ਼ਿਲ੍ਹਿਆਂ ਵਿੱਚ ਥੋੜ੍ਹੇ-ਥੋੜ੍ਹੇ ਮੀਂਹ ਦੀ ਸੰਭਾਵਨਾ, ਨਮੀ ਵਧੇਗੀ
ਲੁਧਿਆਣਾ ਵਿਚ ਮੈਸਰਜ਼ ਸ਼ੁੱਧ ਦੁੱਧ ਉਤਪਾਦਾਂ 'ਤੇ ਕਾਰਵਾਈ, ਈਡੀ ਨੇ 24.94 ਕਰੋੜ ਦੀ ਜਾਇਦਾਦ ਕੀਤੀ ਜ਼ਬਤ
ਬੈਂਕ ਤੋਂ ਧੋਖੇ ਨਾਲ ਲਿਆ ਕਰਜ਼ਾ
ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਅਕਾਲੀ ਮੰਤਰੀਆਂ ਤੇ ਵਿਧਾਇਕਾਂ ਵਿਰੁੱਧ ਜਾਂਚ ਸ਼ੁਰੂ
ਵਿਜੀਲੈਂਸ ਵੱਲੋਂ ਅਕਾਲੀ ਆਗੂਆਂ ਨੂੰ ਤਲਬ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।