ਪੰਜਾਬ
ਮਾਨਸਾ : ਸ਼ਰਾਬੀ ਪੁੱਤ ਤੇ ਪਿਓ ਦੀ ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਪਿਓ ਨੇ ਪੁੱਤ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ
ਪੁਲਿਸ ਨੇ ਪਿਓ ਚੇਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ
JEE Main 2023: Top 100 'ਚ ਟ੍ਰਾਈਸਿਟੀ ਦੇ ਚਾਰ ਵਿਦਿਆਰਥੀ, ਰਾਘਵ ਗੋਇਲ ਨੇ ਹਾਸਲ ਕੀਤਾ ਰੈਂਕ AIR 20
ਇਸੇ ਤਰ੍ਹਾਂ ਕਾਮਿਅਕ ਨੇ ਰੈਂਕ 21ਵਾਂ, ਆਰਿਅਨ ਚੁੱਘ ਨੇ 56ਵਾਂ ਅਤੇ ਮੌਲਿਕ ਜਿੰਦਲ ਨੇ 75ਵਾਂ ਰੈਂਕ ਹਾਸਲ ਕੀਤਾ ਹੈ।
ਫੈਕਟਰੀ 'ਚ ਗੈਸ ਲੀਕ ਹੋਣ ਕਾਰਨ 12 ਤੋਂ ਵੱਧ ਲੋਕ ਬੇਹੋਸ਼, 6 ਦੀ ਮੌਤ ਹੋ ਜਾਣ ਦਾ ਖ਼ਦਸ਼ਾ
ਗੈਸ ਲੀਕ ਹੋਣ ਦੇ 300 ਮੀਟਰ ਦੇ ਘੇਰੇ ਵਿਚ ਜੋ ਵੀ ਜਾ ਰਿਹਾ ਹੈ, ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ
ਬਠਿੰਡਾ 'ਚ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ: ਮ੍ਰਿਤਕ ਦੇ ਪਿਤਾ ਨੇ ਇੱਕ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਕਰਵਾਇਆ ਦਰਜ
ਮ੍ਰਿਤਕ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਐਂਬੂਲੈਂਸ ਚਲਾਉਂਦਾ ਸੀ
CM ਮਾਨ ਦੇ ਜਾਰੀ ਕੀਤੇ ਨਵੇਂ ਹੁਕਮ : ਹਾਈ ਪ੍ਰੋਫਾਈਲ ਮਾਮਲੇ ਦੇ IO ਨੂੰ ਲਿਖਤੀ ਦੇਣਾ ਪਵੇਗਾ, ਕਦੋਂ ਤੱਕ ਪੂਰੀ ਹੋਵੇਗੀ ਜਾਂਚ
ਅਜਿਹੇ ਮਾਮਲਿਆਂ ਵਿੱਚ ਦੇਰੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫਿਰੋਜ਼ਪੁਰ 'ਚ ਬਜ਼ੁਰਗ ਔਰਤ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ, 5 ਖਿਲਾਫ ਮਾਮਲਾ ਦਰਜ
ਭਰਾਵਾਂ ਨੇ ਉਧਾਰ ਲਏ 20 ਲੱਖ ਵਾਪਸ ਨਹੀਂ ਕੀਤੇ
ਲੁਧਿਆਣਾ 'ਚ TET ਦੀ ਪ੍ਰੀਖਿਆ ਅੱਜ: 6500 ਉਮੀਦਵਾਰ ਦੇਣਗੇ ਪ੍ਰੀਖਿਆ, 16 ਕੇਂਦਰਾਂ 'ਤੇ ਲਗਾਏ ਜੈਮਰ
14 ਮਾਰਚ ਨੂੰ ਪੇਪਰ ਰੱਦ ਕਰ ਦਿੱਤਾ ਗਿਆ ਸੀ
ਦਿਵਿਆਂਗ ਦਿਵਿਆ ਦੀ ਮਿਹਨਤ ਨੂੰ ਸਲਾਮ, 8ਵੀਂ ਜਮਾਤ 'ਚ ਹਾਸਲ ਕੀਤੇ 600/593 ਅੰਕ
ਦਿਵਿਆ ਜਨਮ ਤੋਂ ਹੀ ਦਿਵਿਆਂਗ ਹੈ। ਉਸ ਨੇ ਪੂਰੇ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਵਾਸੀਆਂ ਦਾ ਮਾਣ ਵਧਾ ਦਿੱਤਾ ਹੈ।
ਅੱਠਵੀਂ ਕਲਾਸ ’ਚੋਂ ਅੱਵਲ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ 51-51 ਹਜ਼ਾਰ ਦੀ ਰਾਸ਼ੀ ਨਾਲ ਸਨਮਾਨ
ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ 'ਤੇ ਬਰਾਬਰ ਸਥਾਨ ਦਿੱਤਾ ਜਾਵੇਗਾ
ਪੰਜਾਬ ਸਰਕਾਰ ਵੱਲੋਂ ਭਰਾ-ਭੈਣ ਨੂੰ ਤਕਨੀਕੀ ਸਿੱਖਿਆ ਵਿਭਾਗ ਵਿਚ ਕਲਰਕ ਵਜੋਂ ਦਿੱਤੇ ਗਏ ਨਿਯੁਕਤੀ ਪੱਤਰ
ਮੇਰੀ ਭੈਣ ਨੇ ਵਿਦੇਸ਼ ਜਾ ਕੇ ਵਸਣ ਦੀ ਬਜਾਏ ਪੰਜਾਬ ਵਿੱਚ ਰਹਿਣ ਨੂੰ ਤਰਜੀਹ ਦਿੱਤੀ: ਹਰਵਿੰਦਰ ਸਿੰਘ