ਪੰਜਾਬ
ਅਸ਼ਲੀਲ ਵੀਡੀਓ ਬਣਾ ਕੇ ਕਰਦਾ ਸੀ ਬਲੈਕਮੇਲ : ਚੀਨੀ ਮੋਬਾਈਲ ਐਪ ਰਾਹੀਂ ਬਲੈਕਮੇਲ ਕਰਨ ਦੇ ਮਾਮਲੇ 'ਚ 22 ਦੋਸ਼ੀਆਂ 'ਤੇ ਹੋਵੇਗੀ ਕਾਰਵਾਈ
ਜ਼ਿਲ੍ਹਾ ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ
ਸਿਆਸਤ ਦੇ ਬਾਬਾ ਬੋਹੜ ਦੁਨੀਆ ਤੋਂ ਰੁਖ਼ਸਤ, ਦੇਖੋ ਪਿੰਡ ਦੇ ਸਰਪੰਚ ਤੋਂ ਮੁੱਖ ਮੰਤਰੀ ਬਣਨ ਤੱਕ ਦਾ ਦਿਲਚਸਪ ਸਫ਼ਰ
ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਸੀ ਅਤੇ ਉਹਨਾਂ ਨੂੰ ਆਈ.ਸੀ. ਯੂ ਵਿਚ ਰੱਖਿਆ ਗਿਆ ਸੀ ਤੇ ਇਲਾਜ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ ਹੈ।
ਪੰਜਾਬ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਨਾਲ ਹੋਈ ਢਹਿ ਢੇਰੀ, ਸੂਬੇ ਵਿਚ ਜੰਗਲਰਾਜ ਲਈ ‘ਆਪ’ ਜ਼ਿੰਮੇਵਾਰ : ਰਾਜਾ ਵੜਿੰਗ
'ਆਪ' ਪੰਜਾਬ ਨੂੰ ਮੁੜ ਖਾੜਕੂਵਾਦ ਦੇ ਕਾਲੇ ਦੌਰ ਵੱਲ ਧੱਕ ਰਹੀ ਹੈ: ਵੜਿੰਗ
ਕਾਨ੍ਹਪੁਰ ਦੇ ਨਿਵਾਸੀ ਰਣਜੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਦਿੱਤੇ 9 ਲੱਖ 50 ਹਜ਼ਾਰ ਰੁਪਏ
ਸਰਾਵਾਂ ਲਈ 500 ਚਾਂਦਰਾਂ ਵੀ ਕੀਤੀਆਂ ਭੇਟ
ਅੰਮ੍ਰਿਤਪਾਲ ਦੇ ਨਸ਼ਾ ਮੁਕਤੀ ਕੇਂਦਰ ਦਾ ਸੱਚ ਆਇਆ ਸਾਹਮਣੇ
ਨਸ਼ਾ ਛੁਡਾਊ ਕੇਂਦਰ ਦਾ ਹੈੱਡ ਬਣਾਇਆ ਸੀ ਅਨਪੜ੍ਹ ਨੌਜਵਾਨ
ਤਹਿਸੀਲਦਾਰ ਦਫਤਰ ਦਾ ਬਿੱਲ ਕਲਰਕ 4500 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਹਰਜੀਤ ਸਿੰਘ ਨੇ ਮੈਰਿਜ ਸਰਟੀਫਿਕੇਟ ਬਣਾਉਣ ਬਦਲੇ ਨੌਜਵਾਨ ਤੋਂ ਮੰਗੀ ਸੀ ਰਿਸ਼ਵਤ
ਲਾਡੋਵਾਲ ਪੁਲ ਤੋਂ 40 ਫੁੱਟ ਹੇਠਾਂ ਡਿੱਗੀ XUV, ਵਿਆਹ ਤੋਂ 2 ਦਿਨ ਪਹਿਲਾਂ ਮੁੰਡੇ ਅਤੇ ਕੁੜੀ ਨਾਲ ਵਾਪਰਿਆ ਹਾਦਸਾ
ਕੈਨੇਡਾ ਤੋਂ ਆਈ ਮੰਗੇਤਰ ਨੂੰ ਲੈ ਕੇ ਘਰ ਜਾ ਰਿਹਾ ਸੀ ਨੌਜਵਾਨ
ਨਸ਼ੇ ਨੇ ਉਜਾੜਿਆ ਇਕ ਹੋਰ ਘਰ, 2 ਬੱਚਿਆਂ ਦੇ ਪਿਓ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ
ਟਰੱਕ ਡਰਾਇਵਰ ਸੀ ਸਰਬਜੀਤ ਸਿੰਘ
ਮੀਟਰ ਚੈੱਕ ਕਰਨ ਬਹਾਨੇ ਘਰ 'ਚ ਵੜ ਨੌਜਵਾਨ ਨੇ ਕੀਤਾ ਹਮਲਾ, ਮਾਂ- ਪੁੱਤ 'ਤੇ ਚਲਾਈਆਂ ਗੋਲੀਆਂ
ਮਾਂ ਨੇ ਮੌਕੇ 'ਤੇ ਤੋੜਿਆ ਦਮ ਤੇ ਪੁੱਤਰ ਜ਼ਖ਼ਮੀ
ਕੋਟਕਪੂਰਾ ਗੋਲੀਕਾਂਡ ਮਾਮਲੇ ’ਚ 2400 ਪੰਨਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ ਦਾਖਲ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਬਣਾਇਆ ਗਿਆ ਮੁਲਜ਼ਮ