ਪੰਜਾਬ
ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਪਰਸਨ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਮਨੀਸ਼ਾ ਗੁਲਾਟੀ ਫਿਰ ਪਹੁੰਚੇ ਹਾਈਕੋਰਟ
ਸਿੰਗਲ ਬੈਂਚ ਦੇ ਹੁਕਮ ਨੂੰ ਡਬਲ ਬੈਂਚ ਕੋਲ ਦਿੱਤੀ ਚੁਣੌਤੀ
ਕੇਜਰੀਵਾਲ ਤੋਂ ਪੁੱਛਗਿੱਛ ਖ਼ਿਲਾਫ਼ ਦਿੱਲੀ 'ਚ 'ਆਪ' ਦਾ ਰੋਸ ਪ੍ਰਦਰਸ਼ਨ, ਪੰਜਾਬ ਦੇ ਮੰਤਰੀਆਂ ਸਣੇ ਕਈ ਆਗੂ ਹਿਰਾਸਤ 'ਚ ਲਏ
ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਨੂੰ ਸ਼ਰਮਨਾਕ ਕਾਰਾ ਦੱਸਿਆ ਹੈ
2 ਦਿਨ ਪਹਿਲਾਂ ਸਰਹਿੰਦ ਨਹਿਰ 'ਚ ਡੁੱਬੇ 3 ਨੌਜਵਾਨਾਂ 'ਚੋਂ ਇਕ ਨੌਜਵਾਨ ਦੀ ਮਿਲੀ ਲਾਸ਼ ਬਰਾਮਦ
ਬਾਕੀ ਦੋਵਾਂ ਨੌਜਵਾਨਾਂ ਦੀ ਤਲਾਸ ਜਾਰੀ
ਕਪੂਰਥਲਾ ਕੇਂਦਰੀ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ 6 ਮੋਬਾਈਲ ਫੋਨ, 6 ਸਿਮ ਕਾਰਡ ਅਤੇ 6 ਬੈਟਰੀਆਂ ਬਰਾਮਦ
ਥਾਣਾ ਕੋਤਵਾਲੀ ਵਿਚ 7 ਬੰਦੀਆਂ ਖਿਲਾਫ 52-ਏ ਜੇਲ ਐਕਟ ਤਹਿਤ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ
ਕਣਕ ਦੇ ਖਰੀਦ ਮੁੱਲ ’ਚ ਕਟੌਤੀ ਖ਼ਿਲਾਫ਼ ਕਿਸਾਨ ਰੋਕਣਗੇ ਟਰੇਨਾਂ
ਸਰਕਾਰ ਵੱਲੋਂ ਫੈਸਲਾ ਵਾਪਸ ਨਾ ਲੈਣ 'ਤੇ ਪ੍ਰਦਰਸ਼ਨ ਤੇਜ਼ ਕਰਨ ਦੀ ਚੇਤਾਵਨੀ
BSF ਨੂੰ ਲਗਾਤਾਰ ਦੂਜੇ ਦਿਨ ਮਿਲੀ ਸਫਲਤਾ, 21 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ
ਬਰਾਮਦ ਹੈਰੋਇਨ ਦਾ ਭਾਰ 3 ਕਿਲੋ
SC ਰਿਜ਼ਰਵੇਸ਼ਨ: ਪੰਜਾਬ ਵਿੱਚ ਵਿਮੁਕਤ ਜਾਤੀਆਂ, ਬਾਜ਼ੀਗਰਾਂ ਲਈ 2% ਨੌਕਰੀ ਦਾ ਕੋਟਾ ਕਾਇਮ, ਹਾਈ ਕੋਰਟ ਨੇ ਕਿਹਾ
ਅਨੁਸੂਚਿਤ ਜਾਤੀ ਦੇ ਸਾਬਕਾ ਸੈਨਿਕਾਂ ਅਤੇ ਅਨੁਸੂਚਿਤ ਜਾਤੀ ਦੇ ਖਿਡਾਰੀਆਂ ਲਈ ਰਾਖਵੇਂ ਕੋਟੇ ਵਿੱਚ ਖ਼ਾਲੀ ਰਹਿ ਗਈਆਂ ਅਸਾਮੀਆਂ ਨੂੰ 2% ਤੱਕ ਰਾਖਵਾਂ ਕੀਤਾ ਜਾਵੇਗਾ
ਡੇਂਗੂ ਹੋਵੇ ਤਾਂ ਦਬ ਕੇ ਪੀਉ ਨਾਰੀਅਲ ਪਾਣੀ
ਅਸਲ ਵਿਚ ਡੇਂਗੂ ਕਾਰਨ ਡੀਹਾਈਡ੍ਰੇਸ਼ਨ ਹੁੰਦਾ ਹੈ। ਅਜਿਹੇ ਵਿਚ ਮਰੀਜ਼ ਲਈ ਨਾਰੀਅਲ ਪਾਣੀ ਫ਼ਾਇਦੇਮੰਦ ਹੁੰਦਾ ਹੈ।
ਤਸਕਰੀ ਰੋਕਣ ਲਈ ਪੰਜਾਬ ਸਰਕਾਰ ਦੀ ਨਵੀਂ ਰਣਨੀਤੀ : ਪੰਜਾਬ 'ਚ ਬਣੀ ਸ਼ਰਾਬ ਕਿਸੇ ਵੀ ਸੂਬੇ 'ਚ ਫੜੀ ਜਾਵੇ, ਪੰਜਾਬ 'ਚ ਵੀ ਹੋਵੇਗੀ ਜਾਂਚ
ਅਜਿਹੇ ਮਾਮਲਿਆਂ ਦੀ ਜਾਂਚ ਲਈ ਸਪੈਸ਼ਲ ਟੀਮਾਂ ਵੀ ਬਣਾਈਆਂ ਗਈਆਂ ਹਨ।
ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 1140 ਕਰੋੜ ਰੁਪਏ ਦਾ ਸਿੱਧਾ ਭੁਗਤਾਨ ਜਾਰੀ: ਲਾਲ ਚੰਦ ਕਟਾਰੂਚੱਕ
ਹੁਣ ਤੱਕ 13 ਲੱਖ ਮੀਟਰਕ ਟਨ ਕਣਕ ਦੀ ਕੀਤੀ ਖਰੀਦ