ਪੰਜਾਬ
ਜਲੰਧਰ 'ਚ ਮਿਰਗੀ ਦਾ ਦੌਰਾ ਪੈਣ ਕਾਰਨ ਚਾਲਕ ਨੇ ਲੋਕਾਂ 'ਤੇ ਚੜ੍ਹਾਈ ਕਾਰ, ਔਰਤ ਦੀ ਮੌਤ
ਦੋ ਲੋਕ ਗੰਭੀਰ ਜਖਮੀ
ਬੱਚਿਆਂ ਨੂੰ ਸਕੂਲ ਪੜ੍ਹਾਉਣ ਜਾ ਰਹੇ ਆਧਿਆਪਕਾਂ ਦੀ ਗੱਡੀ ਉਤੇ ਡਿੱਗਿਆ ਸਫ਼ੈਦਾ
3 ਅਧਿਆਪਕ ਗੰਭੀਰ ਜ਼ਖ਼ਮੀ
ਟਮਾਟਰ ਦਾ ਜੂਸ ਦਿਲ ਦੇ ਦੌਰੇ ਤੋਂ ਇਲਾਵਾ ਹੋਰ ਕਈ ਬੀਮਾਰੀਆਂ ਲਈ ਹੈ ਫ਼ਾਇਦੇਮੰਦ
ਰੋਜ਼ਾਨਾ ਇਕ ਗਲਾਸ ਟਮਾਟਰ ਦਾ ਜੂਸ ਪੀਣ ਨਾਲ ਤੁਸੀਂ ਦਿਲ ਦੇ ਦੌਰੇ ਦੇ ਖ਼ਤਰੇ ਤੋਂ ਦੂਰ ਹੋ ਸਕਦੇ ਹੋ
ਨਵਜੋਤ ਸਿੱਧੂ ਅੱਜ ਪੁੱਜਣਗੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ
ਮਾਪਿਆਂ ਨਾਲ ਕਰਨਗੇ ਦੁੱਖ ਸਾਂਝਾ
ਪੰਜਾਬ ਤੋਂ ਹਿਮਾਚਲ ਗਏ 4 ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਅੰਮ੍ਰਿਤਪਾਲ ਦੇ ਸਾਥੀ ਹੋਣ ਦਾ ਸ਼ੱਕ!
ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਕੀਤਾ ਰਿਹਾਅ
ਬਲਕੌਰ ਸਿੰਘ ਸਿੱਧੂ ਨੇ ਕੀਤਾ ਲਾਰੈਂਸ ਬਿਸ਼ਨੋਈ ਨੂੰ ਚੈਲੇਂਜ!
'ਜੇ ਤੂੰ ਇੰਨਾ ਤਾਕਤਵਰ ਹੈਂ ਤਾਂ ਕਿਤੇ ਮੈਨੂੰ ਇਕੱਲਾ ਟੱਕਰ ਕੇ ਦੇਖ ਲਈਂ, ਸ਼ੁੱਭਦੀਪ ਨਾਲੋਂ ਤਕੜੀ ਟੱਕਰ ਦੇ ਕੇ ਜਾਵਾਂਗਾ'
ਬੰਦੂਕ ਦੀ ਨੋਕ 'ਤੇ ਬੈਂਕ ਮੁਲਾਜ਼ਮ ਨੂੰ ਲੁੱਟਣ ਵਾਲੇ 2 ਗ੍ਰਿਫ਼ਤਾਰ
ਬੰਦੂਕ ਦੀ ਨੋਕ 'ਤੇ ਕਰਵਾਏ ਸਨ 1 ਲੱਖ ਰੁਪਏ ਟਰਾਂਸਫਰ ਤੇ ATM 'ਚੋਂ ਕਢਵਾਏ 20 ਹਜ਼ਾਰ ਰੁਪਏ
ਪਿਆਰ ਕਹਾਣੀ ਦਾ ਦਰਦਨਾਕ ਅੰਤ! ਘਰ ਬੁਲਾ ਕੇ ਲੜਕੀ ਦੇ ਘਰਵਾਲਿਆਂ ਨੇ ਗਲਾ ਘੁੱਟ ਕੇ ਕੀਤਾ ਲੜਕੇ ਦਾ ਕਤਲ
ਪੁਲਿਸ ਨੇ ਮਾਮਲਾ ਦਰਜ ਕਰ ਲੜਕੀ ਸਮੇਤ ਚਾਚੇ ਤੇ ਭਰਾ ਨੂੰ ਕੀਤਾ ਗ੍ਰਿਫ਼ਤਾਰ
ਬਟਾਲਾ-ਕਲਾਨੌਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਮਾਮੇ ਦੀ ਮੌਤ 'ਤੇ ਭਾਣਜਾ ਗੰਭੀਰ ਜ਼ਖ਼ਮੀ
ਸੜਕ ਕਿਨਾਰੇ ਦਰੱਖਤ ਨਾਲ ਕਾਰ ਟਕਰਾਉਣ ਕਾਰਨ ਵਾਪਰਿਆ ਹਾਦਸਾ
ਇੰਸਟਾਗ੍ਰਾਮ ਇੰਫਲੂਐਂਸਰ ਜਸਨੀਤ ਕੌਰ 'ਤੇ ਹੋਈ FIR
ਲੁਧਿਆਣਾ ਦੇ ਕਾਰੋਬਾਰੀ ਨੂੰ ਬਲੈਕਮੇਲ ਕਰ ਕੇ ਪੈਸੇ ਮੰਗਣ ਅਤੇ ਧਮਕੀਆਂ ਦੇਣ ਦੇ ਲੱਗੇ ਇਲਜ਼ਾਮ