ਪੰਜਾਬ
ਜਾਨਲੇਵਾ ਹਮਲਾ ਕਰ ਕੇ ਹਮਲਾਵਰਾਂ ਨੇ ਵੱਡਿਆ ਨੌਜਵਾਨ ਦਾ ਅੰਗੂਠਾ
ਆਪਸੀ ਰੰਜ਼ਿਸ਼ ਹੋ ਸਕਦੀ ਹੈ ਹਮਲੇ ਦਾ ਕਾਰਨ! ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਤਫ਼ਤੀਸ਼
ਲੁਧਿਆਣਾ 'ਚ ਨਹੀਂ ਰੁਕ ਰਿਹਾ ਪ੍ਰਦੂਸ਼ਣ! ਵਿਸ਼ਵ 'ਚ 60ਵੇਂ ਅਤੇ ਭਾਰਤ 'ਚ 46ਵੇਂ ਸਥਾਨ 'ਤੇ ਆਇਆ ਮਹਾਂਨਗਰ
IQAIR ਦੀ ਰਿਪੋਰਟ 'ਚ ਹੋਇਆ ਖ਼ੁਲਾਸਾ
ਓਮਾਨ 'ਚ ਫਸੀ ਪੰਜਾਬੀ ਮਹਿਲਾ ਨੂੰ ਭਾਰਤ ਲਿਆਉਣ ਲਈ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ
ਕਿਹਾ: ਦੂਤਾਵਾਸ ਸਟਾਫ ਦੇ ਰਵੱਈਏ ਕਾਰਨ ਫਲਾਈਟ ਚੜ੍ਹਨ ਵਿਚ ਅਸਫਲ ਰਹੀ ਸਵਰਨਜੀਤ ਕੌਰ
ਸੂਚਨਾ ਕਮਿਸ਼ਨ ਨੇ SHO ਨੂੰ ਲਗਾਇਆ 10,000 ਰੁਪਏ ਜੁਰਮਾਨਾ, ਢਾਈ ਸਾਲ ਤੱਕ ਸ਼ਿਕਾਇਤ ’ਤੇ ਨਹੀਂ ਕੀਤੀ ਕਾਰਵਾਈ
ਕਮਿਸ਼ਨ ਅੱਗੇ ਪੇਸ਼ ਹੋਣ ਦੇ ਹੁਕਮ
7 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ: ਇੰਸਪੈਕਟਰ ਬਲਜੀਤ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਖਲ
ਵਿਜੀਲੈਂਸ ਨੇ ਇੰਸਪੈਕਟਰ ਬਲਜੀਤ ਸਿੰਘ ਨੂੰ 7 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।
ਅਰਵਿੰਦ ਕੇਜਰੀਵਾਲ ਦੀ ਯੋਗਤਾ ਬਾਰੇ ਗਲਤ ਜਾਣਕਾਰੀ ਪੋਸਟ ਕਰਨ ਦਾ ਮਾਮਲਾ, ਪੰਜਾਬ ਸਾਈਬਰ ਸੈੱਲ ਨੇ ਦਰਜ ਕੀਤਾ ਕੇਸ
ਸਾਈਬਰ ਸੈੱਲ ਨੇ ਟਵਿਟਰ ਨੂੰ ਪੱਤਰ ਲਿਖ ਕੇ ਦੋਸ਼ੀ ਵਿਅਕਤੀ ਦੇ ਖਾਤੇ ਦੀ ਸਾਰੀ ਜਾਣਕਾਰੀ ਮੰਗੀ ਹੈ।
ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ‘ਗੋਰਖਾ ਬਾਬਾ’ ਨੂੰ ਪਨਾਹ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ
ਵਿਅਕਤੀ ਦੀ ਪਛਾਣ ਕੂਹਲੀ ਖੁਰਦ ਨਿਵਾਸੀ ਬਲਵੰਤ ਸਿੰਘ ਵਜੋਂ ਹੋਈ।
ਮਹਿਮੂਜੋਈਆਂ ਟੋਲ ਪਲਾਜ਼ਾ ਨੇੜੇ ਟਮਾਟਰਾਂ ਦਾ ਭਰਿਆ ਟਰੱਕ ਪਲਟਿਆ, ਡਰਾਈਵਰ ਜ਼ਖ਼ਮੀ
ਗੁਜਰਾਤ ਦੇ ਅਹਿਮਦਾਬਾਦ ਤੋਂ ਕਸ਼ਮੀਰ ਜਾ ਰਿਹਾ ਸੀ ਟਰੱਕ
SGGS ਕਾਲਜ ਨੇ ਰੇਡੀਓ ਕੈਮਿਸਟਰੀ ਅਤੇ ਰੇਡੀਓ ਆਈਸੋਟੋਪਾਂ ਦੀਆਂ ਐਪਲੀਕੇਸ਼ਨਾਂ ਬਾਰੇ ਬਾਰਕ ਨੈਸ਼ਨਲ ਵਰਕਸ਼ਾਪ ਦਾ ਕੀਤਾ ਆਯੋਜਨ
ਪਹਿਲੇ ਦਿਨ ਦੀ ਸ਼ੁਰੂਆਤ ਡਾ: ਨਵਜੋਤ ਕੌਰ, ਪ੍ਰਿੰਸੀਪਲ, ਐਸਜੀਜੀਐਸਸੀ ਦੇ ਸਵਾਗਤੀ ਭਾਸ਼ਣ ਨਾਲ ਹੋਈ
ਕਿਸਾਨਾਂ ਲਈ ਵੱਡੀ ਰਾਹਤ; ਮੁੱਖ ਮੰਤਰੀ ਮਾਨ ਵੱਲੋਂ ਫ਼ਸਲ ਦੇ ਖ਼ਰਾਬੇ ਲਈ ਮੁਆਵਜ਼ੇ ਵਿੱਚ 25 ਫੀਸਦੀ ਵਾਧੇ ਦਾ ਐਲਾਨ
ਘਰਾਂ ਦੇ ਹੋਏ ਮੁਕੰਮਲ ਨੁਕਸਾਨ ਲਈ 95100 ਤੇ ਥੋੜ੍ਹੇ ਨੁਕਸਾਨ ਲਈ 5200 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ