ਪੰਜਾਬ
ਬਜਟ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਜਵਾਬ
ਰੱਬ ਪੰਜਾਬ ’ਤੇ ਮੇਹਰ ਕਰੇ।
ਹੋਲਾ-ਮਹੱਲਾ ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਤਲ ਕੀਤੇ NRI ਨਿਹੰਗ ਪਰਦੀਪ ਸਿੰਘ ਦਾ ਜੱਦੀ ਪਿੰਡ ਕੀਤਾ ਗਿਆ ਅੰਤਿਮ ਸਸਕਾਰ
2 ਆਰੋਪੀ ਹੁਣ ਤੱਕ ਫੜੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਪ੍ਰਸ਼ਾਸ਼ਨ ਅਤੇ ਸਰਕਾਰ ’ਤੇ ਭਰੋਸਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ
ਅਬੋਹਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਵਾਪਰਿਆ ਹਾਦਸਾ
ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦੇਵੇਗੀ।
ਪਾਕਿ ਤੋਂ ਭਾਰਤੀ ਖੇਤਰ ’ਚ ਦਾਖਲ ਹੋਇਆ ਡਰੋਨ, BSF ਨੇ ਫਾਇਰਿੰਗ ਕਰ ਸੁੱਟਿਆ ਹੇਠਾਂ
ਤਲਾਸ਼ੀ ਦੌਰਾਨ ਖੇਤਾਂ ’ਚੋਂ 3.055 ਕਿਲੋਗ੍ਰਾਮ ਹੈਰੋਇਨ ਦੇ 3 ਪੈਕੇਟ ਹੋੇਏ ਬਰਾਮਦ
ਬੇਰੁਜ਼ਗਾਰਾਂ ਨੂੰ ਵਰਤ ਰਿਹਾ ਹੈ ਗੈਂਗਸਟਰ ਲਵਜੀਤ, ਗਰੀਬ ਬੱਚਿਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਕਰਵਾਉਂਦਾ ਹੈ ਕੰਮ
ਕਰੀਬ ਇੱਕ ਮਹੀਨਾ ਪਹਿਲਾਂ ਕਪੂਰਥਲਾ ਵਿੱਚ ਗੈਂਗਸਟਰ ਕੰਗ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਹੋਇਆ ਸੀ
ਵਿਦੇਸ਼ ਜਾਣ ਦੀ ਚਾਹਤ ਨੌਜਵਾਨ ਲਈ ਬਣੀ ਕਾਲ, ਕੈਨੇਡਾ ਦਾ ਵੀਜ਼ਾ ਨਾ ਆਉਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਨੇ ਕੀਤੀ ਖ਼ੁਦਕੁਸ਼ੀ
ਪੁੱਤ ਦੀ ਮੌਤ ਤੋਂ ਬਾਅਦ ਘਰ ’ਚ ਇਕੱਲੀ ਧਾਂਹਾ ਮਾਰਦੀ ਮਾਂ ਰਹਿ ਗਈ।
ਦੇਸ਼ ਵਿੱਚੋਂ ਤੀਜੇ ਤੋਂ 12ਵੇਂ ਸਥਾਨ 'ਤੇ ਆਈ ਪੰਜਾਬ ਪੁਲਿਸ, ਮੁਲਾਜ਼ਮਾਂ ਤੇ ਆਧੁਨਿਕ ਯੰਤਰਾਂ ਦੀ ਘਾਟ ਨਾਲ ਜੂਝ ਰਹੀ ਫੋਰਸ
ਪੰਜਾਬ ਪੁਲਿਸ ਨੂੰ ਮਜ਼ਬੂਤ ਬਣਾਉਣ ਲਈ ਹੁਣ ਸਰਕਾਰ ਨੇ ਬਜਟ 'ਚ ਰੱਖਿਆ 10523 ਕਰੋੜ ਰੁਪਏ ਦਾ ਪ੍ਰਸਤਾਵ
ਇਨਸਾਨੀਅਤ ਸ਼ਰਮਸਾਰ, ਕੂੜੇ ਦੇ ਢੇਰ ਚੋਂ ਮਿਲੀ ਨਵਜਾਤ ਬੱਚੇ ਦੀ ਲਾਸ਼
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਲੁਧਿਆਣਾ ਦੀਆਂ ਰੇਲ ਪਟੜੀਆਂ 'ਤੇ ਮੌਤ ਦਾ ਤਾਂਡਵ, ਪਿਛਲੇ ਦੋ ਮਹੀਨਿਆਂ 'ਚ ਹੋਈਆਂ 40 ਮੌਤਾਂ
ਸਾਲ 2022 ਦੌਰਾਨ ਜਾ ਚੁੱਕੀਆਂ ਹਨ 334 ਜਾਨਾਂ
ਸ੍ਰੀ ਅਨੰਦਪੁਰ ਸਾਹਿਬ 'ਚ ਮਾਰੇ ਗਏ ਨਿਹੰਗ ਸਿੰਘ ਦੀ ਮੌਤ ਦਾ ਦੋਸ਼ੀ ਅੰਮ੍ਰਿਤਪਾਲ ਸਿੰਘ ਹੈ- ਰਵਨੀਤ ਬਿੱਟੂ
“ਬਜਟ 'ਚ 'ਬਜਟ' ਨਾਂਅ ਦੀ ਕੋਈ ਚੀਜ਼ ਨਹੀਂ, ਸੱਤਾ ਮਿਲ ਗਈ, ਗੱਡੀਆਂ ਮਿਲ ਗਈਆਂ, ਆਮ ਲੋਕਾਂ ਨਾਲ ਸਰਕਾਰ ਨੂੰ ਕੋਈ ਲੈਣਾ-ਦੇਣਾ ਨਹੀਂ”