ਪੰਜਾਬ
ਖੇਮਕਰਨ 'ਚ ਨਸ਼ੇ ਦੀ ਓਵਰਡੋਜ਼ ਨਾਲ 45 ਸਾਲਾ ਵਿਅਕਤੀ ਦੀ ਹੋਈ ਮੌਤ
ਮ੍ਰਿਤਕ ਆਪਣੇ ਪਿੱਛੇ ਛੱਡ ਗਿਆ ਪਤਨੀ ਤੇ ਦੋ ਬੱਚੇ
ਇਕ ਤਰਫ਼ਾ ਪਿਆਰ ਦੇ ਚੱਲਦਿਆਂ 62 ਸਾਲਾ ਬਜ਼ੁਰਗ ਦਾ ਕਤਲ
ਵੱਖ-ਵੱਖ ਟੀਮਾਂ ਬਣਾ ਲਈਆਂ ਗਈਆਂ ਹਨ ਅਤੇ ਜਲਦ ਹੀ ਆਰੋਪੀ ਨੂੰ ਕਾਬੂ ਕਰ ਲਿਆ ਜਾਵੇਗਾ।
ਪੰਜਾਬ ਸਰਕਾਰ ਨੇ 88 ਹਜ਼ਾਰ ਰਾਸ਼ਨ ਕਾਰਡ ਕੀਤੇ ਰੱਦ, ਸਾਢੇ ਤਿੰਨ ਲੱਖ ਲੋਕਾਂ ਨੂੰ ਨਹੀਂ ਮਿਲੇਗਾ ਸਰਕਾਰੀ ਰਾਸ਼ਨ
ਅਯੋਗ ਪਾਏ ਜਾ ਰਹੇ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਪੋਰਟਲ ’ਚੋਂ ਡਿਲੀਟ ਕੀਤੇ ਜਾ ਰਹੇ ਹਨ
ਜਗਰਾਉਂ ਵਿਚ ਡੈਨਿਸ ਨੇ ਕਰਨਾ ਸੀ ਪਰਮਜੀਤ ਦਾ ਕਤਲ : ਡੈਨਿਸ ਨੇ ਤਿੰਨ ਬਦਮਾਸ਼ਾਂ ਨੂੰ ਕਤਲ ਲਈ ਕੀਤਾ ਸੀ ਤਿਆਰ
ਡੈਨਿਸ ਨੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਰੇਕੀ ਕਰਵਾ ਕੇ ਇਕ ਛੋਟੀ ਜਿਹੀ ਵਾਰਦਾਤ ਵੀ ਕਰਵਾਈ, ਜਿਸ ਵਿਚ ਤਿੰਨੋਂ ਬਦਮਾਸ਼ ਲੰਘ ਗਏ।
ਚੋਰਾਂ ਨੇ ਬੰਦ ਮਕਾਨ ਨੂੰ ਬਣਾਇਆ ਨਿਸ਼ਾਨਾ, 50 ਲੱਖ ਦੇ ਗਹਿਣੇ ਅਤੇ ਕਰੀਬ 2 ਲੱਖ ਨਕਦੀ ਲੈ ਕੇ ਹੋਏ ਫਰਾਰ
ਜਮੁਨਾ ਅਪਾਰਟਮੈਂਟ ਨੇੜੇ ਡਿਫੈਂਸ ਕਲੋਨੀ ਦਾ ਮਾਮਲਾ
ਮਾਪਿਆਂ ਸਾਹਮਣੇ ਕਾਰ ਵਿਚ ਜ਼ਿੰਦਾ ਸੜੀ 5 ਸਾਲਾਂ ਬੱਚੀ
ਇਹ ਬੱਚੀ ਕਾਰ ਦੀ ਅਗਲੀ ਸੀਟ 'ਤੇ ਬੈਠੀ ਸੀ। ਜਦ ਕਿ ਪਿੱਛੇ ਬੈਠੇ ਦੋ ਬੱਚਿਆਂ ਤੇ ਮਹਿਲਾ ਨੂੰ ਬਾਹਰ ਕੱਢ ਲਿਆ ਗਿਆ ਸੀ।
ਲੀਬੀਆ ’ਚ ਫਸੇ 8 ਪੰਜਾਬੀ ਵੀ ਸੁਰੱਖਿਅਤ ਵਤਨ ਪਰਤੇ
ਨੌਜਵਾਨ ਨੇ ਦੱਸਿਆ ਕਿ ਏਜੰਟ ਉਨ੍ਹਾਂ ਨੂੰ ਦੁਬਈ ਲਿਜਾਣ ਦਾ ਕਹਿ ਕੇ ਲੈ ਕੇ ਗਿਆ ਸੀ।
ਜੇਲ੍ਹ ਵਿੱਚ ਵੀਡੀਓ ਲੀਕ ਕਰਨ ਦੇ ਮਾਮਲੇ ‘ਚ ਪੰਜ ਜੇਲ੍ਹ ਅਧਿਕਾਰੀਆਂ ਸਮੇਤ ਜੇਲ੍ਹ ਸੁਪਰਡੈਂਟ ਗਿ੍ਰਫਤਾਰ
-ਗੋਇੰਦਵਾਲ ਸਾਹਿਬ ਕੇਂਦਰੀ ਜੇਲ ਦੇ ਸੱਤ ਜੇਲ ਅਧਿਕਾਰੀ ਮੁਅੱਤਲ
ਨੈਨੋਂ ਯੂਰੀਆ ਤੇ ਨੈਨੋਂ ਡੀਏਪੀ ਖਾਦ ਨਾਲ ਕਰੋੜਾਂ ਭਾਰਤੀ ਕਿਸਾਨਾਂ ਨੂੰ ਮਿਲੇਗਾ ਫਾਇਦਾ - ਮਨਸੁੱਖ ਮਾਂਡਵੀਆ
ਰਾਜਪੁਰਾ ਵਿੱਚ ਪੰਜਾਬ ਸਰਕਾਰ ਤੇ ਬਰਸੇ ਕੇਂਦਰੀ ਸਿਹਤ ਮੰਤਰੀ ਮਨਸੁੱਖ ਐਲ ਮਾਂਡਵੀਆ
ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇ - ਫੈਡਰੇਸ਼ਨ
ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਨੇ ਸੰਬੋਧਨ ਵਿਚ ਖਾੜਕੂ ਸੰਘਰਸ਼ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ