ਪੰਜਾਬ
ਜ਼ਹਿਰਲੀ ਸ਼ਰਾਬ ਮੁੱਦੇ ’ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ
ਕਿਹਾ, ਨਸ਼ਾ ਕਿਸੇ ਵੀ ਕਿਸਮ ਦਾ ਕਿਉਂ ਨਾ ਹੋਵੇ, ਪੰਜਾਬ ’ਚ ਨਹੀਂ ਰਹਿਣ ਦੇਵਾਂਗੇ
PM Narendra Modi Visit Punjab: ਪ੍ਰਧਾਨ ਮੰਤਰੀ ਮੋਦੀ ਆਦਮਪੁਰ ਏਅਰ ਫੋਰਸ ਸਟੇਸ਼ਨ ਪਹੁੰਚੇ, ਸੈਨਿਕਾਂ ਨਾਲ ਕੀਤੀ ਗੱਲਬਾਤ
ਭਾਰਤ ਹਮੇਸ਼ਾ ਹਥਿਆਰਬੰਦ ਸੈਨਾਵਾਂ ਦਾ ਧੰਨਵਾਦੀ ਰਹੇਗਾ, ਉਹ ਸਾਡੇ ਦੇਸ਼ ਲਈ ਜੋ ਵੀ ਕਰਦੇ ਹਨ।
Amritsar News : SGPC ਨੇ ਸਾਊਦੀ ਅਰਬ ਦੇ ਰਿਆਧ ਰੈਸਟੋਰੈਂਟ ਦੇ ਡਿਜ਼ਾਈਨ 'ਤੇ ਪ੍ਰਗਟਾਇਆ ਇਤਰਾਜ਼
Amritsar News : ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਭਾਰਤੀ ਦੂਤਾਵਾਸ ਅਤੇ ਕੇਂਦਰ ਸਰਕਾਰ ਤੋਂ ਦਖ਼ਲ ਦੀ ਕੀਤੀ ਮੰਗ
ਭਾਰਤ ਤੇ ਪਾਕਿਸਤਾਨ ਜੰਗ ਦੌਰਾਨ ਨੌਜਵਾਨ ਦੇ ਲੱਗੀ ਗੋਲੀ, ਦੱਸੀ ਹੱਡਬੀਤੀ
ਕੁਲਵੰਤ ਸਿੰਘ ਨੇ ਡਰੋਨ ਦੇਖਣ ਤੇ ਗੋਲੀਆਂ ਦੀ ਆਵਾਜ਼ ਸੁਣਨ ਦਾ ਕੀਤਾ ਦਾਅਵਾ
CBSE Class 10 Board Exam Result Out News: CBSE ਜਮਾਤ 10ਵੀਂ ਬੋਰਡ ਪ੍ਰੀਖਿਆ ਨਤੀਜਾ 2025 ਜਾਰੀ
ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ cbse.gov.in, cbseresults.nic.in ਜਾਂ results.cbse.nic.in 'ਤੇ ਜਾ ਕੇ ਆਪਣੇ ਨਤੀਜੇ ਔਨਲਾਈਨ ਦੇਖ ਸਕਣਗੇ।
Punjab news: ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਸੂਬਾ ਹੈ ‘ਪੰਜਾਬ’
Punjab news: ਜਿੱਥੇ ਰਹਿੰਦਿਆਂ ਹਨ 74 ਹਜ਼ਾਰ ਤੋਂ ਵੀ ਵੱਧ ਸ਼ਹੀਦਾਂ ਦੀਆਂ ਵਿਧਾਵਾਵਾਂ
Punjab News: CM ਮਾਨ ਨੇ ਪਾਕਿਸਤਾਨੀ ਡਰੋਨ ਹਮਲੇ ਦੇ ਪੀੜਤ ਦੇ ਪਰਿਵਾਰ ਨੂੰ 5 ਲੱਖ ਰੁ. ਐਕਸ-ਗ੍ਰੇਸ਼ੀਆ ਦਾ ਕੀਤਾ ਐਲਾਨ
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦਿੱਤੇ 2 ਲੱਖ ਰੁਪਏ
Amritsar News : ਅੰਮ੍ਰਿਤਸਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ’ਤੇ ਬੋਲੇ ਭਾਜਪਾ ਨੇਤਾ ਤਰੁਣ ਚੁੱਘ
Amritsar News : ਕਿਹਾ -ਸ਼ਰਾਬ ਮਾਫੀਆ ਨੂੰ ਕਿਸੇ ਦਾ ਡਰ ਹੀ ਨਹੀਂ ਹੈ, ਇਸ ’ਤੇ CBI ਜਾਂਚ ਅਤੇ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
CM Bhagwant Mann On Hooch Tragedy: ਨਹੀਂ ਬਖ਼ਸ਼ੇ ਜਾਣਗੇ ਮਾਸੂਮ ਲੋਕਾਂ ਦੇ ਕਾਤਲ- ਮੁੱਖ ਮੰਤਰੀ
ਲੋਕਾਂ ਦੇ ਘਰਾਂ ’ਚ ਸੱਥਰ ਵਿਛਾਉਣ ਵਾਲੇ ਇਨ੍ਹਾਂ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।
Pakistan drone attack: ਪਾਕਿ ਡਰੋਨ ਹਮਲੇ ’ਚ ਫ਼ਿਰੋਜ਼ਪੁਰ ਦੇ ਖਾਈ ਫੇਮ ਪਿੰਡ ਦੀ ਔਰਤ ਦੀ ਮੌਤ
Pakistan drone attack: ਹਮਲੇ ’ਚ ਪਰਵਾਰ ਦੇ ਤਿੰਨ ਮੈਂਬਰ ਹੋ ਗਏ ਸਨ ਜ਼ਖ਼ਮੀ, ਔਰਤ ਦਾ ਲੁਧਿਆਣਾ ’ਚ ਚੱਲ ਰਿਹਾ ਸੀ ਇਲਾਜ