ਪੰਜਾਬ
Firozpur News: ਫਿਰੋਜ਼ਪੁਰ 'ਚ 15 ਕਿਲੋ ਹੈਰੋਇਨ ਸਮੇਤ ਇਕ ਤਸਕਰ ਗ੍ਰਿਫ਼ਤਾਰ
Firozpur News: ਮੁਲਜ਼ਮ ਨੇ ਅੱਗੇ ਕਰਨੀ ਸੀ ਹੈਰੋਇਨ ਦੀ ਸਪਲਾਈ
Amritsar News : ਅੰਮ੍ਰਿਤਸਰ ਦੇ ਪਿੰਗਲਵਾੜਾ ਤੋਂ 3 ਬੱਚੇ ਭੱਜੇ, ਜੀਵਨਜਯੋਤ ਅਭਿਆਨ ਤਹਿਤ ਪਿੰਗਲਵਾੜਾ ਕਰਵਾਏ ਸੀ 6 ਬੱਚੇ ਭਰਤੀ
Amritsar News : ਪੌੜੀ ਦੀ ਮਦਦ ਨਾਲ ਕੰਧ ਟੱਪੇ, ਭੀਖ ਮੰਗਦੇ ਫੜੇ ਗਏ ਸੀ ਬੱਚੇ
Singer Bir Singh Apology: ਸ਼ਹੀਦੀ ਸ਼ਤਾਬਦੀ ਸਮਾਗਮ ਵਿਵਾਦ 'ਤੇ ਗਾਇਕ ਬੀਰ ਸਿੰਘ ਨੇ ਮੰਗੀ ਮੁਆਫ਼ੀ
“ਮੈਨੇਜਮੈਂਟ ਨੇ ਮੈਨੂੰ ਇਸ ਪ੍ਰੋਗਰਾਮ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਸੀ”
Doctor Kavita Sharma Suspended News: ਖੰਨਾ ਦੇ ਸਿਵਲ ਹਸਪਤਾਲ ਦੀ ਮਹਿਲਾ ਡਾਕਟਰ ਸਸਪੈਂਡ, ਡਿਊਟੀ ਦੌਰਾਨ ਹਸਪਤਾਲ 'ਚੋਂ ਸਨ ਗੈਰਹਾਜ਼ਰ
ਡਾਕਟਰ ਦੀ ਲਾਪਰਵਾਹੀ ਕਾਰਨ ਨਵਜੰਮੇ ਬੱਚੇ ਦੀ ਹੋਈ ਸੀ ਮੌਤ
PSPCL ਦੇ Profit ਨੂੰ ਵੱਧ ਦਿਖਾਉਣ ਲਈ 247.8 Crore ਦੀ ਛੁਪਾਈ ਦੇਣਦਾਰੀ
ਕੈਗ ਰਿਪੋਰਟ ਵਿਚ ਕਈ ਵਿੱਤੀ ਬੇਨਿਯਮੀਆਂ ਦਾ ਹੋਇਆ ਖ਼ੁਲਾਸਾ
Kisan Mahapanchayat News : 1-ਰੋਜ਼ਾ ਕਿਸਾਨ ਮਹਾਂਪੰਚਾਇਤ ਦੀ ਤਿਆਰੀ ਲਈ ਦੇਸ਼ ਭਰ 'ਚ ਕਿਸਾਨ ਮਹਾਂਪੰਚਾਇਤਾਂ ਦਾ ਐਲਾਨ
Kisan Mahapanchayat News : ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਨੇ 25 ਅਗਸਤ ਨੂੰ ਦਿੱਲੀ 'ਚ ਕਰਨਗੇ ਮਹਾਂਪੰਚਾਇਤ
MLA Kulwant Singh ਨੇ Punjab Cricket Association ਦੇ ਸਕੱਤਰ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ
ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਛੱਡਿਆ ਅਹੁਦਾ
Punjab Agricultural University News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਹਿਲੀ ਵਾਰ ਚੋਟੀ ਦੀਆਂ ਸੌ ਆਲਮੀ ਵਿਗਿਆਨ ਸੰਸਥਾਵਾਂ 'ਚ ਸ਼ਾਮਲ
ਆਲਮੀ ਪੱਧਰ 'ਤੇ ਮਾਨਤਾ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣੀ
Amritsar News: ਗੱਤਕੇ 'ਚ ਨਾਮਣਾ ਖੱਟਣ ਵਾਲੇ 4 ਸਾਲ ਦੇ ਸਿੱਖ ਬੱਚੇ ਦਾ ਸਨਮਾਨ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਫ਼ਤਿਹ ਸਿੰਘ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਕੀਤਾ ਸਨਮਾਨਿਤ
ਯੁੱਧ ਨਸ਼ਿਆਂ ਵਿਰੁੱਧ ਦੇ 145ਵੇਂ ਦਿਨ ਪੰਜਾਬ ਪੁਲਿਸ ਵੱਲੋਂ 400 ਥਾਵਾਂ 'ਤੇ ਛਾਪੇਮਾਰੀ; 85 ਨਸ਼ਾ ਤਸਕਰ ਕਾਬੂ
ਮੁਹਿੰਮ ਦੌਰਾਨ 60 ਐਫਆਈਆਰਜ਼ ਦਰਜ, 1.6 ਕਿਲੋ ਹੈਰੋਇਨ, 1 ਕਿਲੋ ਅਫੀਮ, 8.09 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ