ਪੰਜਾਬ
ਭਾਖੜਾ ਨਹਿਰ ’ਚ ਡਿੱਗੇ ਪਾਲਤੂ ਕੁੱਤੇ ਨੂੰ ਬਚਾਉਂਦਾ ਮਰਚੈਂਟ ਨੇਵੀ ਅਫ਼ਸਰ ‘ਡੁੱਬਿਆ’, NDRF ਵੱਲੋਂ ਭਾਲ ਜਾਰੀ
ਜਾਣਕਾਰੀ ਮੁਤਾਬਕ 40 ਸਾਲਾ ਰਮਨਦੀਪ ਸਿੰਘ ਮੁਹਾਲੀ ਦੇ ਫੇਜ਼ 3ਬੀ1 ਦਾ ਰਹਿਣ ਵਾਲਾ ਹੈ।
325 ਕਰੋੜ ਦੀ ਠੱਗੀ ਮਾਮਲਾ: GBP ਗਰੁੱਪ ਦੇ ਅਧਿਕਾਰੀ ਅਨੁਪਮ ਗੁਪਤਾ ਦੇ ਖ਼ਿਲਾਫ਼ ਗੈਰ-ਜਮਾਨਤੀ ਵਾਰੰਟ ਜਾਰੀ
ED ਕਰ ਰਹੀ ਮਾਮਲੇ ਦੀ ਜਾਂਚ
ਰਜਿਸਟਰਾਂ ਦੀ ਛਪਾਈ ’ਚ ਘਪਲਾ: 1.19 ਕਰੋੜ ’ਚ ਹੋਣੀ ਸੀ ਰਜਿਸਟਰਾਂ ਦੀ ਛਪਾਈ ਪਰ ਖਰਚੇ ਗਏ 2.73 ਕਰੋੜ ਰੁਪਏ
ਵਿਭਾਗ ਨੇ ਇਹਨਾਂ ਰਜਿਸਟਰਾਂ ਦੀ ਛਪਾਈ ਲਈ 1 ਕਰੋੜ 19 ਲੱਖ 569 ਰੁਪਏ ਖਰਚ ਹੋਣ ਦਾ ਅਨੁਮਾਨ ਲਗਾਇਆ ਸੀ।
1500 ਕਰੋੜ ਦੀ ਧੋਖਾਧੜੀ: ਲੁਧਿਆਣਾ ਦੀ ਟੈਕਸਟਾਈਲ ਕੰਪਨੀ ਖਿਲਾਫ਼ ਮੁਹਾਲੀ ਕੋਰਟ 'ਚ CBI ਦੀ ਚਾਰਜਸ਼ੀਟ ਦਾਇਰ
ਕੰਪਨੀ ਦੇ ਤਿੰਨ ਡਾਇਰੈਕਟਰਾਂ ਸਮੇਤ ਇਸ ਦੇ ਆਡੀਟਰ ਅਤੇ ਹੋਰਾਂ ਨੂੰ ਵੀ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਹੈ।
ਅੰਮ੍ਰਿਤਸਰ: ਪੁਰਾਣੀ ਰੰਜਿਸ਼ ਦੇ ਚੱਲਦਿਆਂ 20 ਸਾਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਇਹ ਵਾਰਦਾਤ ਅਮਨ ਐਵੇਨਿਊ ਇਲਾਕੇ ‘ਚ ਹੋਈ ਹੈ।
ਭੁਪਿੰਦਰ ਹਨੀ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ’ਚ 2 ਸਹਾਇਕ ਨਿਰਦੇਸ਼ਕਾਂ ਦੀ ਹੋਈ ਗਵਾਹੀ, ਅਗਲੀ ਸੁਣਵਾਈ 22 ਫਰਵਰੀ ਨੂੰ
ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 22 ਫਰਵਰੀ ਤੈਅ ਕੀਤੀ ਹੈ। ਇਸ ਤਰੀਕ ਨੂੰ ਬਚਾਅ ਪੱਖ ਦੋਵਾਂ ਅਧਿਕਾਰੀਆਂ ਤੋਂ ਕ੍ਰਾਸ ਐਗਜ਼ਾਮੀਨੇਸ਼ਨ ਕਰੇਗਾ।
ਹੁਕਮਅਦੂਲੀ ਕਰਨ ਵਾਲੇ 10 ਪ੍ਰਾਈਵੇਟ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ
ਪੰਜਾਬ ਸਰਕਾਰ ਵੱਲੋਂ 8 ਜਨਵਰੀ ਤੱਕ ਸੂਬੇ ਦੇ ਸਾਰੇ ਸਕੂਲਾਂ 'ਚ ਕੀਤੀਆਂ ਛੁੱਟੀਆਂ ਦੇ ਬਾਵਜੂਦ ਵੀ ਖੋਲ੍ਹੇ ਗਏ ਸਕੂਲ
5-5 ਲੱਖ ਰੁਪਏ ਵਿਚ ਫਰਜ਼ੀ BAMS ਡਿਗਰੀ ਲੈਣ ਦੀ ਕੋਸ਼ਿਸ਼ ਦਾ ਪਰਦਾਫਾਸ਼, ਬੋਰਡ ਨੇ DGP ਨੂੰ ਕੀਤੀ ਸ਼ਿਕਾਇਤ
ਸਰਟੀਫਿਕੇਟਾਂ ਦੀ ਪੜਤਾਲ ਦੌਰਾਨ ਜਾਅਲਸਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ।
ਠੰਡ ਤੋਂ ਬਚਣ ਲਈ ਬੱਠਲ 'ਚ ਅੱਗ ਲਗਾ ਕੇ ਸੌਂ ਰਹੇ 2 ਵਿਅਕਤੀਆਂ ਦੀ ਸਾਹ ਘੁਟਣ ਨਾਲ ਮੌਤ
ਪੁਲਿਸ ਵਲੋਂ ਮੌਕੇ 'ਤੇ ਪਹੁੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।
ਕਾਰ ਚੋਰੀ ਦੇ 2 ਕੇਸਾਂ ਵਿਚ 3 ਗ੍ਰਿਫ਼ਤਾਰ, ਵਿਅਕਤੀ ਨੇ ਘਰ ਛੱਡਣ ਲਈ ਦਿੱਤਾ ਸੀ ਪੈਸਿਆ ਦਾ ਆਫ਼ਰ
ਦੋਵੇਂ ਮੁਲਜ਼ਮ ਸ਼ਰਾਬੀ ਮਾਲਕ ਨੂੰ ਧੱਕਾ ਦੇ ਕੇ ਕਾਰ ਲੁੱਟ ਕੇ ਫਰਾਰ ਹੋ ਗਏ ਸਨ।