ਪੰਜਾਬ
ਡਿਊਟੀ ’ਤੇ ਤਾਇਨਾਤ ASI ਨੂੰ ਹੀਟਰ ਤੋਂ ਲੱਗਿਆ ਕਰੰਟ, ਮੌਤ
ਏ. ਐੱਸ. ਆਈ. ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੀਟਰ ਦੀਆਂ ਤਾਰਾਂ ਨੂੰ ਹਟਾਇਆ ਅਤੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ..
ਆਸ਼ਕ ਨਾਲ ਮਿਲ ਕੇ ਔਰਤ ਨੇ ਪਤੀ ਦਾ ਕੀਤਾ ਕਤਲ, ਪੁਲਿਸ ਨੂੰ ਸੁਣਾਈ ਝੂਠੀ ਕਹਾਣੀ ਪੜ੍ਹ ਕੇ ਹੋ ਜਾਓਗੇ ਹੈਰਾਨ
ਪੁਲਿਸ ਨੂੰ ਕਹਾਣੀ 'ਤੇ ਸ਼ੱਕ ਹੋਇਆ ਤਾਂ ਸਖ਼ਤੀ ਨਾਲ ਕੀਤੀ ਔਰਤ ਤੋਂ ਪੁੱਛਗਿੱਛ
ਚੰਡੀਗੜ੍ਹ 'ਚ ਸ਼ਿਮਲਾ ਦੀ ਲੜਕੀ ਨਾਲ ਗੈਂਗਰੇਪ: ਇੱਕ ਮੁਲਜ਼ਮ ਗ੍ਰਿਫ਼ਤਾਰ, ਦੂਜਾ ਫਰਾਰ
ਮਾਮਲੇ ਵਿੱਚ ਲੜਕੀ ਨੂੰ ਸੈਕਟਰ 39 ਦੇ ਇੱਕ ਘਰ ਵਿੱਚ ਬੰਦ ਰੱਖਿਆ ਗਿਆ ਸੀ...
ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ
ਖਡੂਰ ਸਾਹਿਬ ਦੇ ਪਿੰਡ ਬਾਣੀਆਂ ਦਾ ਰਹਿਣ ਵਾਲਾ ਸੀ ਮ੍ਰਿਤਕ ਗੁਰਪਿੰਦਰ ਸਿੰਘ
ਯੂਟਿਊਬਰ ਨੂੰ ਲੜਕੀ ਦੀ ਪੇਸ਼ਕਸ਼ ਕਰਨ ਵਾਲਾ ਗ੍ਰਿਫ਼ਤਾਰ, ਵਿਅਕਤੀ ਬੋਲਿਆ- ਨਸ਼ੇ ਦੀ ਹਾਲਤ ਵਿਚ ਬੋਲ ਗਿਆ ਸੀ
ਉਹ ਇਹ ਵੀ ਕਹਿੰਦਾ ਹੈ ਕਿ ਉਹ ਬਹੁਤ ਗਰੀਬ ਹੈ। ਉਸ ਦਾ ਪਰਿਵਾਰ ਲੋਕਾਂ ਨੂੰ ਹੋਟਲ ਦੇ ਕਮਰੇ ਬੁੱਕ ਕਰਵਾ ਕੇ ਹੀ ਚਲਦਾ ਹੈ।
ਡਾਕ ਤੇ ਰੇਲ ਵਿਭਾਗ ਨੇ ਕੀਤਾ ਸਾਂਝਾ ਉਪਰਾਲਾ: ਹੁਣ ਜਲਦੀ ਤੇ ਸੁਰੱਖਿਅਤ ਢੰਗ ਨਾਲ ਤੁਹਾਡੇ ਕੋਲ ਪਹੁੰਚਣਗੇ ਪਾਰਸਲ
, ਰੇਲ ਪੋਸਟ ਘਾਟੀ ਸ਼ਕਤੀ ਐਕਸਪ੍ਰੈਸ ਕਾਰਗੋ ਸਰਵਿਸ ਦੀ ਸ਼ੁਰੂਆਤ ਕਰੇਗਾ...
ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸਾਬਕਾ ਫ਼ੌਜੀ ਕੈਪਟਨ ਗੁਰਚਰਨ ਸਿੰਘ ਦਾ ਹੋਇਆ ਦਿਹਾਂਤ
ਭਾਰਤ ਵੱਲੋਂ ਪਾਕਿਸਤਾਨ ਤੇ ਚੀਨ ਵਿਰੁੱਧ ਲੜੀਆਂ ਸਨ ਤਿੰਨ ਜੰਗਾਂ
ਵਿਜੀਲੈਂਸ ਵੱਲੋਂ ਡੇਢ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਨਗ੍ਰੇਨ ਦਾ ਇੰਸਪੈਕਟਰ ਗ੍ਰਿਫਤਾਰ
ਲੁਧਿਆਣਾ ਵਿਖੇ ਤਾਇਨਾਤ ਕੁਨਾਲ ਗੁਪਤਾ ਨੇ ਸ਼ੈਲਰਾਂ ਨੂੰ ਝੋਨਾ ਅਲਾਟ ਕਰਨ ਬਦਲੇ ਲਈ ਸੀ 1,50,000 ਰੁਪਏ ਦੀ ਰਿਸ਼ਵਤ
ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਜਾਂਚ ਕਮੇਟੀਆਂ ਅੱਜ ਸ਼ੁਰੂ ਕਰਨਗੀਆਂ ਸੈਂਪਲ ਲੈਣ ਦਾ ਕੰਮ
ਫੈਕਟਰੀ ਦੇ ਆਸ-ਪਾਸ ਦੇ ਪਿੰਡਾਂ ‘ਚੋਂ ਲਏ ਜਾਣਗੇ ਸੈਂਪਲ
ਬਲਬੀਰ ਰਾਜੇਵਾਲ ਨੇ 30 ਦਸੰਬਰ ਵਾਲਾ ਚੰਡੀਗੜ੍ਹ ਮੋਰਚਾ ਮੁਲਤਵੀ ਕਰ ਕੇ ਜ਼ੀਰਾ ਵੱਲ ਕੂਚ ਕਰਨ ਦਾ ਕੀਤਾ ਐਲਾਨ
30 ਦਾ ਚੰਡੀਗੜ੍ਹ ਮੋਰਚਾ ਫ਼ਿਲਹਾਲ ਮੁਲਤਵੀ ਕਰ ਕੇ ਜ਼ੀਰਾ ਵਲ 1000 ਟਰੈਕਟਰਾਂ ਦੇ ਕਾਫ਼ਲੇ ਨਾਲ ਜਾਣ ਦਾ ਫ਼ੈਸਲਾ ਕੀਤਾ ਹੈ