ਪੰਜਾਬ
DC ਦਫ਼ਤਰ ਬਾਹਰ ਮੋਰਚਾ ਲਗਾਤਾਰ ਜਾਰੀ, 75 ਸਾਲ ਦੀ ਬਜ਼ੁਰਗ ਬੀਬੀ ਮਹਿੰਦਰ ਕੌਰ ਨੇ ਸੰਭਾਲੀ ਮੋਰਚੇ ਦੀ ਕਮਾਨ
ਐਮਐਸਪੀ ਦੀ ਕਾਨੂੰਨੀ ਗਰੰਟੀ ਤੋਂ ਬਗੈਰ ਨਹੀਂ ਕੋਈ ਹੱਲ, ਮੁੜ ਵਿਚਾਰ ਕਰੇ ਕੇਂਦਰ
ਕਾਦੀਆਂ ਵਿਖੇ ਅਹਿਮਦੀਆਂ ਮੁਸਲਿਮ ਜਮਾਤ ਦੇ 127ਵੇਂ ਜਲਸੇ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਕੈਬਨਿਟ ਮੰਤਰੀ ਨੇ ਅਹਿਮਦੀਆਂ ਜਮਾਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪੈਗਾਮ ਦਿੱਤਾ
ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ 3 ਮੋਬਾਈਲ , 1 ਸਿਮ ਕਾਰਡ , 2 ਬੈਟਰੀਆਂ ਬਰਾਮਦ
4 ਕੈਦੀਆਂ ਖਿਲਾਫ ਥਾਣਾ ਕੋਤਵਾਲੀ ਵਿਖੇ 52-A prison act ਦੇ ਤਹਿਤ ਦੋ ਵੱਖ ਵੱਖ ਮੁਕੱਦਮੇ ਦਰਜ
ਅੰਮ੍ਰਿਤਸਰ: NIA ਨੇ ਕੇਂਦਰੀ ਜੇਲ੍ਹ ’ਚ ਕੀਤੀ ਛਾਪੇਮਾਰੀ, 2 ਮੋਬਾਈਲ ਫ਼ੋਨ ਕੀਤੇ ਬਰਾਮਦ
NIA ਨੂੰ ਸ਼ੱਕ ਸੀ ਕਿ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਅਤੇ ਨਜਾਇਜ਼ ਹਥਿਆਰਾਂ ਨੂੰ ਮੰਗਵਾਉਣ ਦਾ ਗੋਰਖ ਧੰਦਾ ਜੇਲ੍ਹ ਵਿੱਚ ਬੈਠੇ ਗੈਂਗਸਟਰ ਅਤੇ ਤਸਕਰ ਹੀ ਕਰ ਰਹੇ ਹਨ..
ਚੰਡੀਗੜ੍ਹ-ਅੰਬਾਲਾ ਰੋਡ ’ਤੇ ਕਾਰ ਤੇ ਐਕਟਿਵਾ ਵਿਚਾਲੇ ਹੋਈ ਜ਼ਬਰਦਸਤ ਟੱਕਰ: ਐਕਟਿਵਾ ਸਵਾਰ ਬਾਪ-ਪੁੱਤ ਦੀ ਹੋਈ ਮੌਤ
ਮ੍ਰਿਤਕਾਂ ਦੀ ਪਛਾਣ ਕੁੰਦਨ ਸਿੰਘ ਰਾਵਤ (62) ਤੇ ਦਵਿੰਦਰ ਸਿੰਘ (35) ਬਾਕਰਪੁਰ ਵੱਜੋਂ ਹੋਈ
ਲੁਧਿਆਣਾ 'ਚ ਜਾਅਲੀ ਜ਼ਮਾਨਤਾਂ ਦਾ ਗਠਜੋੜ ਤੇਜ਼ੀ ਨਾਲ ਫੈਲ ਰਿਹਾ, ਜ਼ਮਾਨਤ ਤੋਂ ਬਾਅਦ ਅਪਰਾਧੀ ਹੋ ਜਾਂਦੇ ਫਰਾਰ
ਪੁਲਿਸ ਵੱਲੋਂ ਇਨ੍ਹਾਂ ਜਮਾਨਤੀਆਂ 'ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ |
ਮੁਹਾਲੀ 'ਚ ਪਰਿਵਾਰ ਨੇ ਕੀਤੀ ਖੁਦਕੁਸ਼ੀ: ਪਹਿਲਾਂ ਰਿਟਾਇਰਡ SDO ਨੇ ਨਿਗਲਿਆ ਜ਼ਹਿਰ; ਫਿਰ ਮਾਂ-ਪੁੱਤ ਨੇ ਕੀਤੀ ਖੁਦਕੁਸ਼ੀ
ਪੁਲਿਸ ਨੂੰ ਸੁਸਾਈਡ ਨੋਟ ਹੋਇਆ ਬਰਾਮਦ
ਲੁਧਿਆਣਾ 'ਚ ਅਨੋਖਾ ਚੋਰ, 5 ਵਜੇ ਤੋਂ ਬਾਅਦ ਦਿਖਾਈ ਨਾ ਦੇਣ ਕਰਕੇ ਨਹੀਂ ਕਰਦਾ ਚੋਰੀ, ਦਿਨੇ ਦਿੰਦਾ ਵਾਰਦਾਤ ਨੂੰ ਅੰਜਾਮ
ਮੁਲਜ਼ਮ 'ਤੇ ਪਹਿਲਾਂ ਵੀ ਕਈ ਮਾਮਲੇ ਹਨ ਦਰਜ
ਚੋਰਾਂ ਨੇ ਕਰ ਦਿੱਤੀ ਹੱਦ ਪਾਰ: SHO ਦੀ ਬਾਈਕ ਲੈ ਕੇ ਹੋਏ ਫਰਾਰ
ਚੋਰਾਂ ਦੀ ਤਾਦਾਦ ਇੰਨੀ ਵੱਧ ਹੈ ਕਿ ਉਨ੍ਹਾਂ ਨੇ ਪੁਲਿਸ ਮੁਲਾਜ਼ਮ ਦੀ ਬਾਈਕ ਚੋਰੀ ਕਰ ਲਈ ਹੈ...
ਧੁੰਦ ਦਾ ਕਹਿਰ: ਲੁਧਿਆਣਾ-ਫ਼ਿਰੋਜ਼ਪੁਰ ਹਾਈਵੇ 'ਤੇ 2 ਮੋਟਰਸਾਈਕਲਾਂ ਦੀ ਆਪਸ ਵਿੱਚ ਹੋਈ ਟੱਕਰ, 3 ਮੌਤਾਂ
ਦੋ ਨੌਜਵਾਨ ਗੰਭੀਰ ਜ਼ਖਮੀ