ਪੰਜਾਬ
ਸਿਆਸੀ ਗਤੀਵਿਧੀਆਂ ’ਚ ਹਿਸਾ ਲੈਣ ਵਾਲੇ ਅਧਿਆਪਕਾਂ ਦੀ ਹੋਵੇਗੀ ਜਾਂਚ: ਕੈਬਨਿਟ ਮੰਤਰੀ ਨੇ ਜਾਰੀ ਕੀਤਾ ਪੱਤਰ
ਵਿਭਾਗ ਤੋਂ ਪੜਤਾਲ ਕਰਵਾ ਕੇ ਸਬੰਧਿਤ ਅਧਿਆਪਕਾਂ ਖ਼ਿਲਾਫ਼ ਅਨੁਸਾਸ਼ਨੀ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ...
ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਤੋਂ ਫਿਰ ਬਰਾਮਦ ਹੋਏ 10 ਮੋਬਾਈਲ
6 ਹੈੱਡਫੋਨ, 2 ਚਾਰਜਰ ਅਤੇ ਬੈਟਰੀਆਂ ਵੀ ਹੋਈਆਂ ਬਰਾਮਦ
ਮਾਪਿਆਂ ਦੇ ਇਕਲੌਤੇ ਪੁੱਤ ਦੀ ਪਤੰਗ ਲੁੱਟਦੇ ਸਮੇਂ ਰੇਲ ਗੱਡੀ ਹੇਠ ਆਉਣ ਕਾਰਨ ਹੋਈ ਮੌਤ
ਆਪਣੇ ਪਿੱਛੇ ਮਾਤਾ-ਪਿਤਾ ਸਮੇਤ ਦੋ ਛੋਟੀਆਂ ਭੈਣਾਂ ਛੱਡ ਗਿਆ...
ਪੰਜਾਬ ਵਿਚ ਹੋਰ ਵਧੇਗੀ ਠੰਡ !
ਅਗਲੇ 5 ਦਿਨਾਂ ਤਕ ਸੀਤ ਲਹਿਰ ਦੇ ਨਾਲ ਸੰਘਣੀ ਧੁੰਦ ਪੈਣ ਦੀ ਸੰਭਾਵਨਾ
ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਵਧੀ ਗਿਣਤੀ: ਰੋਪੜ-ਸੰਗਰੂਰ ਤੋਂ 3 ਨਵੇਂ ਮਰੀਜ਼ ਕੋਰੋਨਾ ਸਕਾਰਾਤਮਕ
ਟੈਸਟਿੰਗ ਵਿੱਚ ਵਾਧੇ ਦੇ ਨਾਲ ਕੋਵਿਡ ਦੇ ਮਰੀਜ਼ ਵੀ ਵਧਣੇ ਸ਼ੁਰੂ ਹੋ ਗਏ
ਆਪ੍ਰੇਸ਼ਨ ਈਗਲ: ਪੰਜਾਬ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਸੂਬਾ ਪੱਧਰੀ ਵਿਸ਼ੇਸ਼ ਤਲਾਸ਼ੀ ਮੁਹਿੰਮ
ਸੂਬੇ ਭਰ ਵਿੱਚ ਵਾਹਨਾਂ ਦੀ ਚੈਕਿੰਗ ਲਈ 5000 ਪੁਲਿਸ ਕਰਮੀਆਂ ਨਾਲ ਲਗਾਏ ਗਏ 500 ਤੋਂ ਵੱਧ ਮਜ਼ਬੂਤ ਨਾਕੇ
ਸਿੱਕਮ 'ਚ ਜਵਾਨਾਂ ਦੀ ਮੌਤ 'ਤੇ ਰਾਸ਼ਟਰਪਤੀ, PM ਅਤੇ CM ਭਗਵੰਤ ਮਾਨ ਨੇ ਜਤਾਇਆ ਦੁੱਖ
ਇਸ ਹਾਦਸੇ ਵਿਚ ਤਿੰਨ ਜੂਨੀਅਰ ਕਮਿਸ਼ਨਡ ਅਫਸਰਾਂ ਅਤੇ 13 ਜਵਾਨਾਂ ਦੀ ਮੌਤ ਹੋ ਗਈ ਹੈ।
ਚੰਗੇ ਭਵਿੱਖ ਲਈ ਦੁਬਈ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰ ਕੇ ਮੌਤ
ਇਸ ਦੁਖਦ ਘਟਨਾ ਨਾਲ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਜੀ 20 ਦੀਆਂ ਤਿਆਰੀਆਂ ਨੂੰ ਲੈ ਕੇ ਡਾ.ਨਿੱਜਰ ਨੇ ਕੀਤੀ ਹਵਾਈ ਅੱਡਾ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ
ਸ਼ਹਿਰ ਅਤੇ ਹਵਾਈ ਅੱਡੇ ਦੀ ਸਾਫ਼-ਸਫਾਈ ਲਈ ਦਿੱਤੀਆਂ ਹਦਾਇਤਾਂ
ਸਿਹਤ ਮੰਤਰੀ ਜੌੜਾਮਾਜਰਾ ਵਲੋਂ ਆਯੁਰਵੈਦਿਕ ਅਤੇ ਹੋਮਿਓਪੈਥੀ ਵਿਭਾਗਾਂ ਨੂੰ ਕੋਰੋਨਾ ਦੇ ਮੱਦੇਨਜ਼ਰ ਚੌਕਸ ਰਹਿਣ ਦੇ ਨਿਰਦੇਸ਼
ਕੋਵਿਡ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਸਿਹਤ ਮੰਤਰੀ ਜੌੜਾਮਾਜਰਾ ਨੇ ਆਯੁਰਵੈਦ ਅਤੇ ਹੋਮਿਓਪੈਥਿਕ ਅਧਿਕਾਰੀਆਂ ਨੂੰ ਕੀਤਾ ਸੁਚੇਤ