ਪੰਜਾਬ
ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਨੈਸ਼ਨਲ ਹਾਈਵੇਅ ਜਾਮ ਕਰਨ ਦੀ ਕੋਸ਼ਿਸ਼ 'ਤੇ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਪ੍ਰਦਰਸ਼ਨ ਕਰ ਰਹੀਆਂ ਔਰਤਾਂ ਵੀ ਹਿਰਾਸਤ ਵਿਚ ਲਈਆਂ
ਚੰਡੀਗੜ੍ਹ: ਸੰਪਰਕ ਕੇਂਦਰ ਦੀਆਂ 18 ਸੇਵਾਵਾਂ ’ਤੇ ਦੇਣਾ ਹੋਵੇਗਾ ਚਾਰਜ
1 ਜਨਵਰੀ 2023 ਤੋਂ ਹੋਵੇਗਾ ਲਾਗੂ
Inspire Award 2021-22 : ਸੂਬਾ ਪੱਧਰੀ ਮੁਕਾਬਲਿਆਂ 'ਚ ਮੁਹਾਲੀ ਦੇ ਕੇਸ਼ਵ ਮਹਾਜਨ ਤੇ ਅਦਿੱਤਿਆ ਗੁਪਤਾ ਦੀ ਹੋਈ ਚੋਣ
ਮੁਹਾਲੀ ਦੇ 11ਵੀਂ ਜਮਾਤ ਦੇ ਕੇਸ਼ਵ ਮਹਾਜਨ ਤੇ 7 ਵੀਂ ਜਮਾਤ ਦੇ ਅਦਿੱਤਿਆ ਗੁਪਤਾ ਦੀ ਹੋਈ ਚੋਣ
ਲੁਧਿਆਣਾ 'ਚ ਆਬਕਾਰੀ ਵਿਭਾਗ ਨੇ ਸਤਲੁਜ ਦਰਿਆ ਦੇ ਕੰਢੇ ਤੋਂ 3.30 ਲੱਖ ਲੀਟਰ ਲਾਹਣ ਕੀਤੀ ਬਰਾਮਦ
ਅਧਿਕਾਰੀਆਂ ਵੱਲੋਂ ਸਤਲੁਜ ਦਰਿਆ ਦੇ ਕੰਢੇ ਕਰੀਬ 25 ਤੋਂ 30 ਕਿਲੋਮੀਟਰ ਦੇ ਇਲਾਕੇ ਦੀ ਤਲਾਸ਼ੀ ਲਈ ਗਈ
ਦਿੱਲੀ ਏਅਰਪੋਰਟ 'ਤੇ ਵਿਦੇਸ਼ੀ ਔਰਤ ਪੇਟ 'ਚ ਲੁਕੋ ਕੇ ਲਿਆਈ ਕੋਕੀਨ ਦੇ 82 ਕੈਪਸੂਲ
ਕੀਮਤ ਜਾਣ ਕੇ ਉੱਡ ਜਾਣਦੇ ਹੋਸ਼
ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿ, ਗੁਰਦਾਸਪੁਰ ‘ਚ ਫਿਰ ਦਿਸਿਆ ਡਰੋਨ
BSF ਨੇ ਕੀਤੀ ਫਾਇਰਿੰਗ
ਫਿਰੋਜ਼ਪੁਰ ਦੇ ਜ਼ੀਰਾ 'ਚ ਮਾਹੌਲ ਤਣਾਅਪੂਰਨ: ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਲਿਆ ਹਿਰਾਸਤ 'ਚ, ਸ਼ਰਾਬ ਫੈਕਟਰੀ ਦੇ ਬਾਹਰ ਲੱਗੇ ਟੈਂਟ ਪੁੱਟੇ
ਪੰਜਾਬ ਸਰਕਾਰ ਲੋਕ ਹਿੱਤਾਂ ਦੇ ਉਲਟ ਕੋਈ ਫੈਸਲਾ ਨਹੀਂ ਕਰੇਗੀ- ਧਾਲੀਵਾਲ
ਮਲਿੰਦੋ ਏਅਰਲਾਈਨਜ਼ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ: ਹੁਣ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਹਫਤੇ ‘ਚ 4 ਦਿਨ ਫਲਾਈਟਾਂ ਭਰਨਗੀਆਂ ਉਡਾਣ
1 ਜਨਵਰੀ ਤੋਂ ਇਹ ਫਲਾਈਟ ਵੀ ਹਰ ਐਤਵਾਰ ਦੋਵਾਂ ਦੇਸ਼ਾਂ ਵਿਚਾਲੇ ਉਡਾਣ ਭਰੇਗੀ
ਲੁਧਿਆਣਾ 'ਚ ਦੁੱਧ ਲੈਣ ਗਿਆ ਬੱਚਾ ਅਗਵਾ: ਟੀ.ਟੀ ਨੂੰ ਫਿਲੌਰ ਸਟੇਸ਼ਨ 'ਤੇ ਮਿਲਿਆ
ਮਾਸੂਮ ਨੇ ਕਿਹਾ - 4 ਲੋਕਾਂ ਨੇ ਮੂੰਹ ਢੱਕਿਆ, ਬੋਰੀ 'ਚ ਪਾ ਦਿੱਤਾ
ਚੰਡੀਗੜ੍ਹ 'ਚ ਮਿਲੀ ਲੜਕੇ-ਲੜਕੀ ਦੀ ਲਾਸ਼, ਮਚਿਆ ਹੜਕੰਪ
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਤ ਕੀਤੀ ਸ਼ੁਰੂ