ਪੰਜਾਬ
ਪੰਜਾਬ ’ਚ ਝੁੱਲੀ ਪਾਸਪੋਰਟਾਂ ਦੀ ਹਨੇਰੀ: ਪਾਸਪੋਰਟ ਬਣਾਉਣ 'ਚ ਪੰਜਾਬੀ ਤੋੜ ਰਹੇ ਰਿਕਾਰਡ
ਹਾਸਲ ਜਾਣਕਾਰੀ ਅਨੁਸਾਰ 2017 ਤੋਂ ਸਟੱਡੀ ਵੀਜ਼ੇ ’ਤੇ ਜਾਣ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵਧਿਆ ਹੈ।
ਜੋੜੇ ਲੈ ਕੇ ਗੁਰੂ ਘਰ ਪਹੁੰਚਿਆ ਨਸ਼ੇ 'ਚ ਧੁੱਤ ਵਿਅਕਤੀ, CCTV ਆਈ ਸਾਹਮਣੇ
ਪਿੰਡ ਗੱਗੜ ਦਾ ਇਕ ਵਿਅਕਤੀ ਬਲਕਰਨ ਸਿੰਘ ਪੁੱਤਰ ਕਰਨੈਲ ਸਿੰਘ ਸ਼ਰਾਬ ਪੀ ਕੇ ਅਤੇ ਜੁੱਤੀਆਂ ਪਾ ਕੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਗਿਆ।
ਜਲੰਧਰ: ਪਾਸਪੋਰਟ ਮੇਲੇ ਦੌਰਾਨ 1437 ਅਰਜ਼ੀਆਂ ’ਤੇ ਹੋਈ ਕਾਰਵਾਈ
ਇਨ੍ਹਾਂ ’ਚੋਂ 1237 ਅਰਜ਼ੀਆਂ ’ਤੇ ਪਾਸਪੋਰਟ ਸੇਵਾਵਾਂ ਦੀ ਜਨਰਲ ਸ਼੍ਰੇਣੀ ਤਹਿਤ ਕਾਰਵਾਈ ਕੀਤੀ ਗਈ ਸੀ
ਸੂਬੇ 'ਚ ਨਿਵੇਸ਼ ਲਈ ਮਨਾਉਣ ਵਾਸਤੇ ਮੁੱਖ ਮੰਤਰੀ ਵੱਲੋਂ ਚੇਨਈ ਅਤੇ ਹੈਦਰਾਬਾਦ ਦਾ ਦੌਰਾ ਸ਼ੁਰੂ
ਉਦਯੋਗਿਕ ਵਿਕਾਸ ਨੂੰ ਹੋਰ ਤੇਜ਼ ਕਰਨ ਵਿੱਚ ਸਹਾਈ ਹੋਵੇਗਾ ਦੌਰਾ
ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ, ਭਲਕੇ ਕੀਤਾ ਜਾਵੇਗਾ ਰੇਤੇ-ਬੱਜਰੀ ਦੇ ਸਰਕਾਰੀ ਵਿਕਰੀ ਕੇਂਦਰਾਂ ਦਾ ਉਦਘਾਟਨ
ਜਨਤਾ ਨੂੰ ਮਿਲੇਗਾ ਸਰਕਾਰੀ ਭਾਅ ਦਾ ਰੇਤਾ, ਨਹੀਂ ਹੋਵੇਗੀ ਕਿਸੇ ਦੀ ਲੁੱਟ
ਮਨਜਿੰਦਰ ਸਿਰਸਾ ਨੇ ਪੰਜਾਬ 'ਚ ਧਰਮ ਪਰਿਵਰਤਨ ਦਾ ਵੱਡਾ ਸਮਾਗਮ ਆਯੋਜਿਤ ਹੋਣ ਦੀ ਕੀਤੀ ਨਿੰਦਾ, CM ਮਾਨ ਤੋਂ ਕੀਤੀ ਦਖਲ ਦੀ ਮੰਗ
ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਕੁਝ ਨਾ ਬੋਲਣ ਦੀ ਵੀ ਕੀਤੀ ਨਿਖੇਧੀ
ਪੰਜਾਬ ਵਾਸੀਆਂ ਲਈ ਹੁਸ਼ਿਆਰਪੁਰ-ਦਿੱਲੀ ਯਾਤਰੀ ਰੇਲ ਜਲਦ ਮਥੁਰਾ-ਵਰਿੰਦਾਵਨ ਤੱਕ ਚਲਾਉਣ ਦਾ ਸਾਕਾਰਾਤਮਕ ਹੁੰਗਾਰਾ
ਜਵਾਬੀ ਪੱਤਰ ਵਿਚ ਕੇਂਦਰੀ ਰੇਲ ਮੰਤਰੀ ਨੇ ਜਿੰਪਾ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਉਕਤ ਮੰਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਬੰਧਤ ਡਾਇਰੈਕਟੋਰੇਟ ਨੂੰ ਕਹਿ ਦਿੱਤਾ ਹੈ
ਕੋਟਭਾਈ ਅਗਵਾ ਕਤਲ ਮਾਮਲੇ 'ਚ ਕਥਿਤ ਮੁੱਖ ਦੋਸ਼ੀ ਲਖਨਊ ਤੋਂ ਕੀਤਾ ਗਿਆ ਗ੍ਰਿਫ਼ਤਾਰ
ਨਵਜੋਤ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਿਲ ਕਰ ਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ
ਪਟਿਆਲਾ ਪੁਲਿਸ ਨੇ ਇੱਕ ਹੋਰ ਗੈਂਗਸਟਰ ਕੀਤਾ ਕਾਬੂ
32 ਬੋਰ ਦੇ 5 ਪਿਸਟਲ, ਇੱਕ ਰਿਵਾਲਵਰ ਸਣੇ 25 ਜ਼ਿੰਦਾ ਕਾਰਤੂਸ ਬਰਾਮਦ
ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਨੈਸ਼ਨਲ ਹਾਈਵੇਅ ਜਾਮ ਕਰਨ ਦੀ ਕੋਸ਼ਿਸ਼ 'ਤੇ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਪ੍ਰਦਰਸ਼ਨ ਕਰ ਰਹੀਆਂ ਔਰਤਾਂ ਵੀ ਹਿਰਾਸਤ ਵਿਚ ਲਈਆਂ