ਪੰਜਾਬ
BSF ਵੱਲੋਂ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ਨੇੜਿਓਂ 4.490 ਕਿਲੋ ਹੈਰੋਇਨ ਬਰਾਮਦ
ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਅੱਜ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਬਰਾਮਦ ਕੀਤੀ ਹੈ।
ਪਾਕਿਸਤਾਨੀ ਏਜੰਸੀ ISI ਦਾ ਜਾਸੂਸ ਕਾਬੂ, ਅਦਾਲਤ ਨੇ 4 ਦਿਨ ਦੇ ਰਿਮਾਂਡ 'ਤੇ ਭੇਜਿਆ
ਗ੍ਰਿਫ਼ਤਾਰ ਵਿਅਕਤੀ ਪਿਛਲੇ 4 ਸਾਲਾਂ ਤੋਂ ਭਾਰਤ ਅਤੇ ਪੰਜਾਬ ਦੀਆਂ ਪ੍ਰਮੁੱਖ ਸੰਸਥਾਵਾਂ, ਠਿਕਾਣਿਆਂ, ਸੰਵੇਦਨਸ਼ੀਲ ਸਰਕਾਰੀ ਇਮਾਰਤਾਂ ਦੇ ਨਕਸ਼ੇ ਭੇਜਦਾ ਸੀ
ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗੱਤਕੇ ਦੇ ਵਿਸ਼ਵ ਵਿਆਪੀ ਪਸਾਰ ਲਈ ਛੇ ਡਾਇਰੈਕਟੋਰੇਟ ਸਥਾਪਿਤ
ਗੱਤਕੇ ਦੇ ਪ੍ਰਬੰਧਕੀ ਢਾਂਚੇ, ਸਿਖਲਾਈ ਤੇ ਖੋਜ ਕਾਰਜਾਂ ਨੂੰ ਵਧੇਰੇ ਕਿਰਿਆਸ਼ੀਲ ਬਣਾਵਾਂਗੇ : ਹਰਜੀਤ ਸਿੰਘ ਗਰੇਵਾਲ
MP ਰਵਨੀਤ ਬਿੱਟੂ ਨੇ ਲੋਕ ਸਭਾ ’ਚ ਚੁੱਕਿਆ ਜਲੰਧਰ ‘ਚ ਬੇਘਰ ਹੋਏ ਲੋਕਾਂ ਦਾ ਮੁੱਦਾ
ਕਿਹਾ- ਬਾਹਰਲੀਆਂ ਸੰਸਥਾਵਾਂ ਮਦਦ ਕਰ ਰਹੀਆਂ, ਕੀ ਅਸੀਂ ਮਰੇ ਹੋਏ ਹਾਂ?
ਲਾਲੜੂ-ਡੇਰਾਬੱਸੀ ਹਾਈਵੇਅ 'ਤੇ ਟਰੈਕਟਰ-ਟਰਾਲੀ ਵਿਚਕਾਰ ਹੋਈ ਜ਼ਬਰਦਸਤ ਟੱਕਰ: ਟਰੈਕਟਰ ਚਾਲਕ ਦੀ ਮੌਤ
ਹਾਦਸੇ ਕਾਰਨ ਚੰਡੀਗੜ੍ਹ ਵੱਲ ਆਉਣ ਵਾਲੇ ਲੋਕਾਂ ਨੂੰ ਕਰੀਬ 6 ਘੰਟੇ ਤੱਕ ਟਰੈਫਿਕ ਜਾਮ ਵਿੱਚ ਫਸਣਾ ਪਿਆ।
ਅਮੀਕ ਵਿਰਕ ਨੇ ਕੀਤਾ ‘ਜੂਨੀਅਰ’ ਫ਼ਿਲਮ ਦਾ ਪੋਸਟਰ ਸ਼ੇਅਰ, ਇਸ ਦਿਨ ਹੋਵੇਗੀ ਫ਼ਿਲਮ ਰਿਲੀਜ਼
ਇਹ ਫ਼ਿਲਮ ਨਾਦਰ ਫ਼ਿਲਮਜ਼ ਅਤੇ ਅਮੀਕ ਵਿਰਕ ਦੇ ਬੈਨਰ ਹੇਠ ਫਤਿਹ ਫ਼ਿਲਮਜ਼ ਅਤੇ ਇਰਾਕਲੀ ਕਿਰੀਆ 100 ਫ਼ਿਲਮਜ਼ ਦੁਆਰਾ ਬਣਾਈ ਗਈ...
ਫਰੀਦਕੋਟ ’ਚ ਭਿਆਨਕ ਹਾਦਸਾ: ਮੈਨਹੋਲ ਨਾਲ ਟਕਰਾਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਰੋਜ਼ਾਨਾ ਦੇ ਕੰਮ-ਕਾਜ ਲਈ ਸਾਨੂੰ ਜਾਣਾ ਪੈਂਦਾ ਹੈ ਪਰ ਰਸਤਾ ਖ਼ਰਾਬ ਹੋਣ ਕਾਰਨ ਖੱਜਲ ਖੁਆਰ ਹੋਣਾ ਪੈਂਦਾ ਹੈ।
ਮੁੱਖ ਮੰਤਰੀ ਵੱਲੋਂ ਸੂਬੇ ਵਿਚ ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਅਹਿਦ
ਚੰਡੀਗੜ੍ਹ ਵਿਖੇ ਵਿਸ਼ਵ ਹਾਕੀ ਕੱਪ ਦੀ ਟਰਾਫੀ ਦਾ ਸਵਾਗਤ
ਫਾਜ਼ਿਲਕਾ 'ਚ ਫਿਰ ਆਇਆ ਡਰੋਨ: BSF ਨੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ 2.5 ਕਿਲੋ ਹੈਰੋਇਨ ਕੀਤੀ ਬਰਾਮਦ
ਬਰਾਮਦ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਹੈ, ਜੋ ਕਿ ਤਿੰਨ ਪੈਕਟ ਵਿਚ ਹਨ
ਮਿਹਨਤਾਂ ਨੂੰ ਰੰਗਭਾਗ: ਗੋਲ ਗੱਪੇ ਵੇਚਣ ਵਾਲੇ ਦਾ ਮੁੰਡਾ ਬਣਿਆ ਪਾਇਲਟ
ਪੜ੍ਹਾਈ ਦੇ ਨਾਲ-ਨਾਲ ਪਿਤਾ ਨਾਲ ਵੇਚਦਾ ਸੀ ਗੋਲ ਗੱਪੇ